制作
出演艺人
Harjit Harman
表演者
作曲和作词
Pargat Singh
作词
Atul Sharma
作曲
歌词
ਗੱਲ ਦਿਲ ਦੀ ਦੱਸ ਸਜਣਾ, ਗੱਲ ਦਿਲ ਦੀ ਦੱਸ ਸਜਣਾ
ਝੂਠੇ ਲਾਰਿਆਂ 'ਚ ਕੀ ਰੱਖਿਆ
ਗੱਲ ਦਿਲ ਦੀ ਦੱਸ ਸਜਣਾ
ਝੂਠੇ ਲਾਰਿਆਂ 'ਚ ਕੀ ਰੱਖਿਆ
ਆ ਜਾ ਦਿਲ 'ਚ ਵੱਸ ਸਜਣਾ, ਆ ਜਾ ਦਿਲ 'ਚ ਵੱਸ ਸਜਣਾ
ਵੇ ਛੌਬਾਰਿਆਂ 'ਚ ਕੀ ਰੱਖਿਆ
ਗੱਲ ਦਿਲ ਦੀ ਦੱਸ ਸਜਣਾ
ਝੂਠੇ ਲਾਰਿਆਂ 'ਚ ਕੀ ਰੱਖਿਆ
ਗੱਲ ਦਿਲ ਦੀ ਦੱਸ ਸਜਣਾ
ਝੂਠੇ ਲਾਰਿਆਂ 'ਚ ਕੀ ਰੱਖਿਆ
ਚੰਨ ਧਰਤੀ 'ਤੇ ਜੇ ਹੋਵੇ
ਚੰਨ ਧਰਤੀ 'ਤੇ ਜੇ ਹੋਵੇ
ਚੰਨ ਧਰਤੀ 'ਤੇ ਜੇ ਹੋਵੇ
ਚੰਨ ਧਰਤੀ 'ਤੇ ਜੇ ਹੋਵੇ, ਉੱਤੇ ਤਾਰਿਆਂ 'ਚ ਕੀ ਰੱਖਿਆ
ਇੱਕੋ ਆਪਣਾ ਬਣ ਜਾਵੇ
ਇੱਕੋ ਆਪਣਾ ਬਣ ਜਾਵੇ, ਬਾਕੀ ਸਾਰਿਆਂ 'ਚ ਕੀ ਰੱਖਿਆ
ਗੱਲ ਦਿਲ ਦੀ ਦੱਸ ਸਜਣਾ
ਝੂਠੇ ਲਾਰਿਆਂ 'ਚ ਕੀ ਰੱਖਿਆ
ਗੱਲ ਦਿਲ ਦੀ ਦੱਸ ਸਜਣਾ
ਝੂਠੇ ਲਾਰਿਆਂ 'ਚ ਕੀ ਰੱਖਿਆ
ਭਾਵੇਂ ਮੂੰਹਾਂ 'ਚ ਮਿਠਾਸ ਹੋਵੇ
ਭਾਵੇਂ ਮੂੰਹਾਂ 'ਚ ਮਿਠਾਸ ਹੋਵੇ
ਭਾਵੇਂ ਮੂੰਹਾਂ 'ਚ ਮਿਠਾਸ ਹੋਵੇ
ਭਾਵੇਂ ਮੂੰਹਾਂ 'ਚ ਮਿਠਾਸ ਹੋਵੇ, ਦਿਲੋਂ ਖਾਰਿਆਂ 'ਚ ਕੀ ਰੱਖਿਆ
ਲੱਖ ਆਪਣਾ ਬਣ ਜਾਵੇ
ਲੱਖ ਆਪਣਾ ਬਣ ਜਾਵੇ, ਮੱਨੋ ਮਾਰੇਆਂ 'ਚ ਕੀ ਰੱਖਿਆ
ਗੱਲ ਦਿਲ ਦੀ ਦੱਸ ਸਜਣਾ
ਝੂਠੇ ਲਾਰਿਆਂ 'ਚ ਕੀ ਰੱਖਿਆ
ਗੱਲ ਦਿਲ ਦੀ ਦੱਸ ਸਜਣਾ
ਝੂਠੇ ਲਾਰਿਆਂ 'ਚ ਕੀ ਰੱਖਿਆ
ਜਿੱਥੋਂ ਬਚਨ ਦੀ ਆਸ ਨਹੀਂ
ਜਿੱਥੋਂ ਬਚਨ ਦੀ ਆਸ ਨਹੀਂ
ਜਿੱਥੋਂ ਬਚਨ ਦੀ ਆਸ ਨਹੀਂ
ਜਿੱਥੋਂ ਬਚਨ ਦੀ ਆਸ ਨਹੀਂ, ਓ ਕਿਨਾਰਿਆਂ 'ਚ ਕੀ ਰੱਖਿਆ
ਜੋ ਡੁੱਬਦੇ ਨੂੰ ਡੁੱਬ ਦਿੰਦੇ
ਜੋ ਡੁੱਬਦੇ ਨੂੰ ਡੁੱਬ ਦਿੰਦੇ, ਓ ਸਹਾਰਿਆਂ 'ਚ ਕੀ ਰੱਖਿਆ
ਗੱਲ ਦਿਲ ਦੀ ਦੱਸ ਸਜਣਾ
ਝੂਠੇ ਲਾਰਿਆਂ 'ਚ ਕੀ ਰੱਖਿਆ
ਗੱਲ ਦਿਲ ਦੀ ਦੱਸ ਸਜਣਾ
ਝੂਠੇ ਲਾਰਿਆਂ 'ਚ ਕੀ ਰੱਖਿਆ
ਜੇਹੜੇ ਰੱਬ ਨੂੰ ਭੁੱਲ ਜਾਂਦੇ
ਜੇਹੜੇ ਰੱਬ ਨੂੰ ਭੁੱਲ ਜਾਂਦੇ, ਜੇਹੜੇ ਰੱਬ ਨੂੰ ਭੁੱਲ ਜਾਂਦੇ
ਜੇਹੜੇ ਰੱਬ ਨੂੰ ਭੁੱਲ ਜਾਂਦੇ, ਓ ਅਹੰਕਾਰਿਆਂ 'ਚ ਕੀ ਰੱਖਿਆ
ਬਣ 'ਪਰਗਟ' ਉਸੇ ਦਾ
ਬਣ 'ਪਰਗਟ' ਉਸੇ ਦਾ, ਜਾਣੋ ਪਿਆਰਿਆਂ 'ਚ ਕੀ ਰੱਖਿਆ
ਗੱਲ ਦਿਲ ਦੀ ਦੱਸ ਸਜਣਾ
ਝੂਠੇ ਲਾਰਿਆਂ 'ਚ ਕੀ ਰੱਖਿਆ
ਗੱਲ ਦਿਲ ਦੀ ਦੱਸ ਸਜਣਾ
ਝੂਠੇ ਲਾਰਿਆਂ 'ਚ ਕੀ ਰੱਖਿਆ
ਝੂਠੇ ਲਾਰਿਆਂ 'ਚ ਕੀ ਰੱਖਿਆ
ਝੂਠੇ ਲਾਰਿਆਂ 'ਚ ਕੀ ਰੱਖਿਆ
ਝੂਠੇ ਲਾਰਿਆਂ 'ਚ ਕੀ ਰੱਖਿਆ
Written by: Atul Sharma, Pargat Singh

