歌词
Desi Crew, Desi Crew
Desi Crew, Desi Crew
ਨੀਂ ਤੂ ਲੱਖ ਕੋਸ਼ਿਸ਼ਾਂ ਕਰਲੇ
ਗੱਲ ਹੁਣ ਉਹ ਨੀਂ ਬਣ ਸਕਦੀ
ਤੇਰੇ ਮੇਰੀ ਯਾਰੀ
ਚੱਲ ਹੁਣ ਉਹ ਨੀਂ ਬਣ ਸਕਦੀ
(ਉਹ ਨੀਂ ਬਣ ਸਕਦੀ)
ਨੀਂ ਗਿਫਟਾਂ ਨੂੰ ਅੱਗ ਲਾਕੇ ਫੂਕਦੇ ਕੁੜੇ
ਤੇਰੇ ਕੋਲੋਂ ਬਸ ਮੈਨੂੰ ਹੰਜੂ ਹੀ ਜੁੜੇ
ਤੂ ਤਾਂ ਪਿਆਰ ਕਹਿੰਦੀ ਸੀ ਹੋਣਗੇ ਗੂੜੇ?
ਸਾਲਾ ਦਾ relation ਪਲਾ ਚ ਟੈਗਿਆ
ਨੀ ਹੁਣ ਤੇਰਾ ਰੁਸਣਾ ਫਰਕ ਪਾਉਂਦਾ ਨਾ
ਫਰਕ ਤਾਂ ਦੋਹਾ ਵਿਚ ਬੜਾ ਪੈ ਗਿਆ
ਨੀਂ ਹੁਣ ਤੇਰਾ ਰੁਸਣਾ ਫਰਕ ਪਾਉਂਦਾ ਨਾ
ਫਰਕ ਤਾਂ ਦੋਹਾ ਵਿਚ ਬੜਾ ਪੈ ਗਿਆ
ਤੂ ਰਹੀ ਪਿਆਰ ਤੋਂ ਦੂਰ
ਕਿਸੇ ਨੇ ਸੱਚ ਹੀ ਸੀ ਕਿਹਾ
ਮੈਂ ਟੁੱਟਿਆ ਨੀ ਜਨਾਬ ਤੋੜਿਆ
ਰੀਜਾ ਨਾਲ ਗਿਆ (ਰੀਜਾ ਨਾਲ ਗਿਆ)
ਨੀ ਕੰਮ ਕੁੜੇ Rayban ਤੇ ਓ ਲੈਂਦੇ ਆ
ਅੱਖਾਂ ਤੇ ਲਾਕੇ ਹੰਜੂ ਜੇ ਲਕੋ ਲੈਂਦੇ ਆ
ਨੀ ਦੋਕ ਪੈੱਗ ਲਾਕੇ, ਰਾਤੀ ਸੌਂ ਲੈਂਦੇ ਆ
ਕਦੇ-ਕਦੇ ਹੁੰਦਾ ਮਹਿਫ਼ਿਲਾਂ 'ਚ ਬੈਗਿਆ
ਨੀ ਹੁਣ ਤੇਰਾ ਰੁਸਣਾ ਫਰਕ ਪਾਉਂਦਾ ਨਾ
ਫਰਕ ਤਾਂ ਦੋਹਾ ਵਿਚ ਬੜਾ ਪੈ ਗਿਆ
ਨੀਂ ਹੁਣ ਤੇਰਾ ਰੁਸਣਾ ਫਰਕ ਪਾਉਂਦਾ ਨਾ
ਫਰਕ ਤਾਂ ਦੋਹਾ ਵਿਚ ਬੜਾ ਪੈ ਗਿਆ
ਨੀ ਕੀ ਮਿਲਗਿਆ ਤੈਨੂੰ?
ਕਿਉਂ ਨਜ਼ਰਾ ਚੋਂ ਡਿੱਗ ਗਈਂ?
ਦਿਲੋਂ ਕੀਤਾ ਸੀ ਤੇਰਾ
ਦਿਲ ਨਾਲ ਚੰਗਾ ਖੇਡ ਰਹੀ
(ਚੰਗਾ ਖੇਡ ਰਹੀ)
ਨੀ ਤੇਰੀਆਂ ਵੀ ਗੱਲਾਂ ਹੁਣ ਹੋਰ ਹੋਗੀਆ
ਮਿਲਾਉਂਦੀ ਹੀ ਨੀ ਅੱਖਾਂ ਤਾ ਨੀ ਚੋਰ ਹੋਗਿਆਂ
ਨੀ ਤੇਰੀਆਂ ਗੱਲਾਂ ਤੋਂ ਫੀਲ ਗੋਡੇ ਆਵੇ ਨਾ
ਨੀ ਦੱਸ ਕੇਹੜਾ ਜੱਟ ਦੀ ਜਗਾ ਲੈ ਗਿਆ
ਨੀ ਹੁਣ ਤੇਰਾ ਰੁਸਣਾ ਫਰਕ ਪਾਉਂਦਾ ਨਾ
ਫਰਕ ਤਾਂ ਦੋਹਾ ਵਿਚ ਬੜਾ ਪੈ ਗਿਆ
ਨੀਂ ਹੁਣ ਤੇਰਾ ਰੁਸਣਾ ਫਰਕ ਪਾਉਂਦਾ ਨਾ
ਫਰਕ ਤਾਂ ਦੋਹਾ ਵਿਚ ਬੜਾ ਪੈ ਗਿਆ
ਨੀ ਹੱਸਕੇ ਟਾਲਣਾ ਪੈਂਦਾ ਯਾਰ ਕੋਈ
ਤੇਰਾ ਨਾਮ ਲਵੇ, ਗੱਲ ਤਾਂ ਹੁਣ ਵੀ ਲੱਗਦੀ
ਤੂ ਪਰ ਠੰਡ ਜੀ ਨਾ ਪਵੇ
(ਠੰਡ ਜੀ ਨਾ ਪਵੇ)
ਨੀ ਤਰਸੇਗੀ ਵੇਖਣੇ ਨੂੰ ਗੱਬਰੂ ਦਾ ਮੂੰਹ
Sunny Randhawa ਕਿਵੇਂ ਸਾਂਬੂ ਜਿੰਦ ਨੂੰ?
ਓ ਗਿਆ ਜਦੋਂ ਦਫ਼ਤਰੀ ਵਾਲੇ ਪਿੰਡ ਨੂੰ?
ਤੇਰੇ ਸ਼ਹਿਰੋਂ ਦਿਲ ਤੜਵਾ ਕੇ ਲੈ ਗਿਆ
ਨੀ ਹੁਣ ਤੇਰਾ ਰੁਸਣਾ ਫਰਕ ਪਾਉਂਦਾ ਨਾ
ਫਰਕ ਤਾਂ ਦੋਹਾ ਵਿਚ ਬੜਾ ਪੈ ਗਿਆ
ਨੀਂ ਹੁਣ ਤੇਰਾ ਰੁਸਣਾ ਫਰਕ ਪਾਉਂਦਾ ਨਾ
ਫਰਕ ਤਾਂ ਦੋਹਾ ਵਿਚ ਬੜਾ ਪੈ ਗਿਆ
Written by: Desi Crew, Sunny Randhawa


