歌词

ਪੀਰ ਮਨਾਵਾਂ, ਵੇ ਮੈਂ ਵੰਡਦੀ ਨਿਆਜ਼ਾਂ ਬੋਲ ਵੇ ਮਾਹੀ ਤੈਨੂੰ, ਮਾਰਦੀ ਵਾਜ਼ਾਂ ਪੀਰ ਮਨਾਵਾਂ, ਵੇ ਮੈਂ ਵੰਡਦੀ ਨਿਆਜ਼ਾਂ ਬੋਲ ਵੇ ਮਾਹੀ ਤੈਨੂੰ, ਮਾਰਦੀ ਵਾਜ਼ਾਂ ਜਦੋਂ ਦਾ ਤੇਰਾ ਰੰਗ ਚੜ੍ਹਿਆ ਜਦੋਂ ਦਾ ਤੇਰਾ ਰੰਗ ਚੜ੍ਹਿਆ ਕੁੱਝ ਹੋਰ ਨਜ਼ਰ ਨਾ ਆਵੇ ਨਚਾਵੇ, ਤੇਰਾ ਇਸ਼ਕ ਨਚਾਵੇ ਵੇ ਨਚਾਵੇ, ਤੇਰਾ ਇਸ਼ਕ ਨਚਾਵੇ ਵੇ ਨਚਾਵੇ, ਤੇਰਾ ਇਸ਼ਕ ਨਚਾਵੇ ਵੇ ਨਚਾਵੇ, ਤੇਰਾ ਇਸ਼ਕ ਨਚਾਵੇ ਵੇ ਕੁੱਝ ਨਾ ਮੰਗਾਂ ਰੱਬ ਕੋਲੋਂ ਮੈਂ ਇੱਕ ਮੰਗਾਂ ਤੇਰੀ ਖ਼ੈਰ, ਮਾਹੀ ਤੁਰ ਪਵਾਂ ਜਦ ਤੇਰੇ ਵੱਲ ਨੂੰ ਪਿੱਛੇ ਨਾ ਮੁੜਦੇ ਪੈਰ, ਮਾਹੀ ਜਿਸ ਵੇਲੇ ਤੂੰ ਦੂਰ ਹੋਵੇ ਜਿਸ ਵੇਲੇ ਤੂੰ ਦੂਰ ਹੋਵੇ ਉਹ ਦਿਨ ਕਦੀ ਨਾ ਆਵੇ ਨਚਾਵੇ, ਤੇਰਾ ਇਸ਼ਕ ਨਚਾਵੇ ਵੇ ਨਚਾਵੇ, ਤੇਰਾ ਇਸ਼ਕ ਨਚਾਵੇ ਵੇ ਨਚਾਵੇ, ਤੇਰਾ ਇਸ਼ਕ ਨਚਾਵੇ ਵੇ ਨਚਾਵੇ, ਤੇਰਾ ਇਸ਼ਕ ਨਚਾਵੇ ਵੇ ਦਿਸਦਾ ਰਹੇ ਮੈਨੂੰ ਤੇਰਾ ਚਿਹਰਾ ਦੁਨੀਆ ਦੀ ਪਰਵਾਹ ਹੀ ਨਹੀਂ ਸੱਚ ਆਖਾਂ, ਮੇਰੇ ਸੋਹਣੇ ਮਾਹੀ ਤੇਰੇ ਬਿਨਾਂ ਮੇਰੇ ਰਾਹ ਹੀ ਨਹੀਂ ਅੱਖੀਆਂ ਤੋਂ ਨਾ ਦੂਰ ਹੋਵੀਂ ਅੱਖੀਆਂ ਤੋਂ ਨਾ ਦੂਰ ਹੋਵੀਂ ਤੇਰੇ ਬਿਨਾਂ ਚੈਣ ਨਾ ਆਵੇ ਨਚਾਵੇ, ਤੇਰਾ ਇਸ਼ਕ ਨਚਾਵੇ ਵੇ ਨਚਾਵੇ, ਤੇਰਾ ਇਸ਼ਕ ਨਚਾਵੇ ਵੇ ਨਚਾਵੇ, ਤੇਰਾ ਇਸ਼ਕ ਨਚਾਵੇ ਵੇ ਨਚਾਵੇ, ਤੇਰਾ ਇਸ਼ਕ ਨਚਾਵੇ ਵੇ
Writer(s): Gurmeet Singh, Paviter Pitta Lyrics powered by www.musixmatch.com
instagramSharePathic_arrow_out