制作

出演艺人
Garry Sandhu
Garry Sandhu
领唱
Manpreet Toor
Manpreet Toor
表演者
作曲和作词
Garry Sandhu
Garry Sandhu
词曲作者
Josh Sidhu
Josh Sidhu
作曲
Livleen Sekhon
Livleen Sekhon
作词
制作和工程
Rahul Sathu
Rahul Sathu
混音工程师
Shadab Rayeen
Shadab Rayeen
母带工程师

歌词

ਉਮਰ ਦੀ ਕੱਚੀ, ਕਰਦੀ ਚਲਾਕੀਆਂ
ਸੋਹਣਾ ਜਿਹਾ ਮੁੰਡਾ ਵੇਖ ਪਾਉਂਦੀ ਬਾਘੀਆਂ
ਚਿੱਟੇ-ਚਿੱਟੇ ਦੰਦਾਂ ਵਿੱਚ ਆਉਣ ਹਾਸੀਆਂ
ਗੋਰਾ ਮੁੱਖ ਉਹਦੇ ਫ਼ੁੱਲਾਂ ਦੀ ਕਿਆਰੀ
ਓ, ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ... (Let's go)
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
ਕਾਲ਼ਾ ਸੂਟ ਪਾ ਕੇ ਨੀ ਤੂੰ ਅੱਗ ਲਗਦੀ
ਥੋੜ੍ਹੀ naughty ਲੱਗੇ, ਥੋੜ੍ਹੀ thug ਲਗਦੀ
ਨਾਗ ਵਲ਼ ਖਾਂਦੀ ਤੇਰੀ ਗੁੱਤ, ਪਤਲੋ
ਬੀਕਾਨੇਰ ਤੋਂ ਲਿਆਂਦੀ ਤੂੰ drug ਲਗਦੀ
ਕਲਾਂ ਵਾਲ਼ੇ ਜੱਟ fan ਕਰਦੇ ਸਲਾਹਵਾਂ
ਤੈਨੂੰ ਪੱਟਣੇ ਦੀ ਕਰਦੇ ਤਿਆਰੀ
ਓ, ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ... (Let's go)
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
ਤੇਰੇ ਵੇਖ ਕੇ step ਅਸਾਂ ਲੋਰ ਚੜ੍ਹਦੀ
ਜਿੰਨੀ ਵਾਰੀ ਵੇਖਾਂ, ਸਾਲ਼ੀ ਹੋਰ ਚੜ੍ਹਦੀ
DJ ਵਾਲ਼ੇ ਭਾਈ, ਗਾਣਾ ਬੰਦ ਕਰ ਲੈ
ਇਹਨੂੰ ਵੇਖ ਕੇ ਜੱਟਾਂ ਦੀ ਜਿੰਦ ਜਾਵੇ ਸੜਦੀ
ਪੱਟੂ ਦਾਰੂ ਨਾਲ਼ ਪਹਿਲੇ ਈ ਥੋੜ੍ਹੇ-ਥੋੜ੍ਹੇ ਟੁੰਨ ਨੇ
ਕਿਤੇ ਮਾਮਲੇ ਬਣਨਗੇ ਭਾਰੀ
ਓ, ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ... (Let's go)
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
ਮਿੰਨ੍ਹਾ-ਮਿੰਨ੍ਹਾ ਪੱਬਾਂ ਉੱਤੇ ਪਾਉਂਦੀ ਭੰਗੜਾ
ਬਈ, ਕੁੜੀ ਜੱਟ ਨੂੰ ਪਟਣ ਦੀ ਮਾਰੀ
(Come on), ਜੱਟ ਨੂੰ ਪਟਣ ਦੀ...
(Vibes, wow!)
ਜੱਟ ਨੂੰ ਪਟਣ ਦੀ... (Yeah)
Written by: Garry Sandhu, Josh Sidhu, Livleen Sekhon
instagramSharePathic_arrow_out

Loading...