歌词

ਕੀ ਵਡਿਆਈਆਂ ਤੇਰੀਆਂ ਮੇਰੇ ਸਤਿਗੁਰ ਜੀਓ ਕੀ ਵਡਿਆਈਆਂ ਤੇਰੀਆਂ ਮੇਰੇ ਸਤਿਗੁਰ ਜੀਓ ਪੀਰਾਂ ਦਾ ਮਹਾਪੀਰ ਤੂੰ ਹੈ ਫ਼ੱਕਰ ਅੱਵਲ ਫ਼ਕੀਰ ਤੂੰ ਹੈ ਹਾਸਾ ਵੀ ਤੂੰ, ਨੀਰ ਤੂੰ ਹੈ ਰੂਹ ਦਾ ਅਸਲ ਸਰੀਰ ਤੂੰ ਹੈ ਸੱਭ ਬਹਿਣਾ ਦਾ ਵੀਰ ਤੂੰ ਹੈ ਸ਼ੁਰੂ ਵੀ ਤੂੰ, ਅਖੀਰ ਤੂੰ ਹੈ ਵਾਹ ਗੁਰੂ, ਵਾਹ-ਵਾਹ ਗੁਰੂ ਵਾਹ-ਵਾਹ ਗੁਰੂ, ਵਾਹ-ਵਾਹ ਗੁਰੂ ਵਾਹ-ਵਾਹ ਗੁਰੂ, ਵਾਹ-ਵਾਹ ਗੁਰੂ ਵਾਹ-ਵਾਹ ਗੁਰੂ, ਵਾਹ-ਵਾਹ ਗੁਰੂ ਰੁੱਖ ਵੀ ਤੇਰੇ, ਪੱਤੇ ਤੇਰੇ ਮਹਿਲ ਇਹ ਸਾਰੇ ਈ, ਛੱਤੇ ਤੇਰੇ ਰੁੱਖ ਵੀ ਤੇਰੇ, ਪੱਤੇ ਤੇਰੇ ਮਹਿਲ ਇਹ ਸਾਰੇ ਈ, ਛੱਤੇ ਤੇਰੇ ਫ਼ਿੱਕੇ ਤੇਰੇ, ਰੱਤੇ ਤੇਰੇ ਰੰਗ ਇਹ ਸਾਰੇ ਈ ਕੱਤੇ ਤੇਰੇ ਤੂੰ ਕਣ-ਕਣ ਵਿੱਚ, ਕਣ-ਕਣ ਤੇਰਾ ਸੱਤ ਹੀ ਸੁਰ ਨੇ, ਸੱਤੇ ਤੇਰੇ ਵਾਹ ਗੁਰੂ, ਵਾਹ-ਵਾਹ ਗੁਰੂ ਵਾਹ-ਵਾਹ ਗੁਰੂ, ਵਾਹ-ਵਾਹ ਗੁਰੂ ਵਾਹ-ਵਾਹ ਗੁਰੂ, ਵਾਹ-ਵਾਹ ਗੁਰੂ ਵਾਹ-ਵਾਹ ਗੁਰੂ, ਵਾਹ-ਵਾਹ ਗੁਰੂ ਹਰ ਤਨ ਨੂੰ ਵਸਤਰ-ਬਾਣੇ ਦਿੰਦਾ ਭੁੱਲ ਸੱਭਨਾਂ ਦੀ ਜਾਣੇ ਦਿੰਦਾ ਹਰ ਤਨ ਨੂੰ ਵਸਤਰ-ਬਾਣੇ ਦਿੰਦਾ ਭੁੱਲ ਸੱਭਨਾਂ ਦੀ ਜਾਣੇ ਦਿੰਦਾ ਕੀ ਗਾਵਾਂ ਤੇਰੀ ਮਹਿਮਾ, ਸਤਿਗੁਰ ਹਰ ਇੱਕ ਚੁੰਝ ਨੂੰ ਦਾਣੇ ਦਿੰਦਾ ਪੱਕੇ ਤੇਰੇ, ਕੱਚੇ ਤੇਰੇ ਝੂਠੇ ਤੇਰੇ, ਸੱਚੇ ਤੇਰੇ ਸਾਨੂੰ ਪਾਰ ਲੰਘਾ ਦੋ, ਸਤਿਗੁਰ ਅਸੀਂ ਅਣਜਾਣੇ ਬੱਚੇ ਤੇਰੇ ਵਾਹ ਗੁਰੂ, ਵਾਹ-ਵਾਹ ਗੁਰੂ ਵਾਹ-ਵਾਹ ਗੁਰੂ, ਵਾਹ-ਵਾਹ ਗੁਰੂ ਵਾਹ-ਵਾਹ ਗੁਰੂ, ਵਾਹ-ਵਾਹ ਗੁਰੂ ਵਾਹ-ਵਾਹ ਗੁਰੂ, ਵਾਹ-ਵਾਹ ਗੁਰੂ
Writer(s): Happy Raikoti Lyrics powered by www.musixmatch.com
instagramSharePathic_arrow_out