制作
出演艺人
Real Boss
表演者
作曲和作词
Real Boss
词曲作者
Vicky Sarao
作曲
BIG Kay SMJ
编曲
制作和工程
Vicky Sarao
制作人
Arsh Bhullar
视频制作
歌词
(check it out, put this on there:)
All you motherfuckin haters out there, can
Suck my motherfuckin dick!
And we still smoking, what?!
Hey Yo Boss
SMG
ਮੇਰੀ ਮੰਗਦੇ ਕਿਉਂ ਮੌਤ ਮੇਰੇ ਵੈਰੀ
ਦੱਸੂ ਸੱਚੀਆਂ ਸੁਣ ਲੈਇਆਂ ਕੱਲੀ ਕਿਹੜੀ
ਚੁੱਪ ਕਰਕੇ ਨੀ
ਮੇਰੀ ਮੰਗਦੇ ਕਿਉਂ ਮੌਤ ਮੇਰੇ ਵੈਰੀ
ਪਹਿਲੀ ਗੱਲ ਕੇ ਕਿਸੇ ਨਾਲ ਮੇਲ-ਜੋਲ ਨਈਂ ਮੇਰਾ
ਬੜੇ ਕਾਰਨ ਡੂੰਘੇ ਆ ਤਾਂ ਹੀ ਢੱਕਿਆ ਚਿਹਰਾ
ਨੀ ਕੱਲਾ ਤੁਰਿਆ ਕੱਲੇ ਨੇ ਰਾਹ ਵੱਖਰੇ ਬਣਾਏ
ਮੇਰੀ ਦੇਖ ਕੇ ਤਰੱਕੀ ਫਿਰਦੇ ਆ ਘਬਰਾਏ
ਦਿਲ ਲਾਉਣ ਲਈ ਵੇਹਲ ਨਹੀਂ, ਸਮਾਂ ਗਾਉਣ ਲਈ ਹੀ ਕੱਢਾਂ
ਵਾਂਗ ਬਾਕੀਆਂ ਦੇ ਪੱਲੇ ਨਾ ਮੈਂ ਲੇਬਲਾਂ ਤੋਂ ਅੱਡਾਂ
ਵੇਹਮ ਕਦੇ ਗੀਤਕਾਰੀ, ਯਾਰੀ ਕਾਂਟੇ ਬੰਦਿਆਂ ਨਾਲ
ਪੈਸਾ ਸ਼ਰਅਾਮ ਸ਼ਾਪਦੇ ਆਂ ਮਾੜੇ ਧੰਧਿਆਂ ਨਾਲ
ਇਹਨਾ ਦੇ ਦਿਲਾਂ 'ਚ ਖਾਰ ਤੇ ਜਮਾਨੇ ਮੇਰਾ ਨਾਮ
ਗੱਲ ਬਣੇ ਨਾ ਮੇਰੇ ਜੀ, ਜੀਣਾ ਹੋਇਆ ਆ ਹਰਾਮ
ਭੁੱਖ ਨੰਗ ਜਿਨਾਂ ਦੇ ਪੱਲੇ ਖੇਡਦੇ ਸਿਆਸਤਾਂ
ਤੇ ਠੰਢੀ ਚਾਲ ਦੀ ਨਿਸ਼ਾਨੀ ਲੱਗੀਆਂ ਵਿਰਸਤਾਂ
ਜਿਨਾ ਪਿੱਛੇ ਜਾਂਦੇ ਓਹ ਮੇਰੇ ਪਿੱਛੇ ਆ ਜਾਂਦੀਆਂ
ਮੈਨੂੰ ਦੇਣ ਆ ਕੇ ਪੈਸੇ, ਇਹਨਾ ਕੋਲੋਂ ਖੰਡੀਆਂ
ਤੇ ਕਰੇ ਸੈਲਫ ਡਿਫੈਂਸ ਲੱਗਾ ਰਹਿੰਦਾ ਡੱਬ ਨਾਲ
ਜਿਨੂੰ ਕਹਿੰਦੇ ਏਹ ਦੌੜਾਂ ਮੇਰੇ ਲਈ ਓ ਮੱਤੀ ਚਾਲ
ਮਾਮੇ ਚੇਜ਼ ਤੇ ਵੇੱਲੀ ਦਾ ਪੈਰ ਰੇਸ 'ਤੇ
ਗੱਡੀ 'ਚ ਬੈਠਾ ਛਪਾਂ ਗੀਤ
ਨਾ ਹੀ ਫਿਕਰ ਕੋਈ ਫੇਸ ਤੇ
ਨੀ ਮੇਰੀ ਲਿਖਤ ਸਿਫ਼ਤ ਦਿਲ ਦੀ ਨੀ ਭੁੱਖੀ
ਰੱਖਾਂ ਦਿਲ 'ਚ ਨਾ ਕੋਹੜ ਭਾਵੇਂ ਬੋਲਬਾਣੀ ਰੁੱਖੀ
ਇਹਨਾ ਗੱਲਾਂ ਤੋਂ ਸਹਿ ਰਹੇ ਸੱਪ ਸਾਲੇ ਜ਼ਹਿਰੀ
ਮੇਰੀ ਮੰਗਦੇ ਕਿਉਂ ਮੌਤ ਮੇਰੇ ਵੈਰੀ
ਦੱਸੂ ਸੱਚੀਆਂ ਸੁਣ ਲੈਇਆਂ ਕੱਲੀ ਕਿਹੜੀ
ਚੁੱਪ ਕਰਕੇ ਨੀ
ਮੰਗਦੇ ਕਿਉਂ ਮੌਤ ਮੇਰੇ ਵੈਰੀ
ਪਿੰਡ ਬੈਠਿਆਂ ਸਰੇ 'ਚ ਹੱਥ ਹੌਲਾ ਕਰ ਦਈਏ
ਜੱਟ ਡਾਲਰ ਤੇ ਐਂਟੀ ਮੇਰੇ ਸਾਰੇ ਆ ਰੁਪਏ
ਅੱਖਾਂ ਚੜੀਆਂ ਤੜੀਆਂ ਕਰਨ ਨੀ ਦਿੰਦੀਆਂ
ਨੀ ਓਨੇ ਯਾਰ ਤੇਰੇ ਜਿਨੀਆਂ ਮੱਥੇ ਤੇ ਬਿੰਦੀਆਂ
ਤੇ ਹੱਥ ਪਿਆਰ ਨੂੰ ਪਾਉਣ ਨਾ ਦੇਣ ਹੱਥ ਘੜੀਆਂ
ਨੀ ਗੱਲਾਂ ਫਾਰਨ-ਕੋਰਨ ਜਹੀਆਂ ਫੁੱਲ ਰੜੀਆਂ
ਤੇ ਬੌਸ ਗੇਮ 'ਚ ਨੀ ਆਉਣਾ, ਗੇਮ ਹੋਸਟ ਕਰੂਗਾ
ਖੌਫ ਕਿਸੇ ਦਾ ਨੀ ਬੱਸ ਇੱਕ ਰੱਬ ਤੋਂ ਡਰੂਗਾ
ਮੈਥੋਂ ਵੱਡਾ ਕੁਝ ਇਹਨਾ ਤੋਂ ਪੁੱਛ ਨੀ ਪੁੱਛ ਨੀ
ਨੀ ਜਾ ਕੇ ਕਿਹੜੀ ਗੱਲੋਂ ਜੱਟ ਕੋ ਖੁਸ਼ ਨੀ
ਮੇਰੇ ਪੱਲੇ ਆ ਮਹਿਨਤ ਕਈ ਦੱਲਿਆਂ ਦੇ ਟੁੱਕਾ
ਜੱਟ ਦੇ ਮਾਲ ਚੱਲਦਾ ਆ ਸੁੱਕਾ
ਪਿੱਠ ਲਾਉਣ ਨੀ ਦੇਣੀ ਦਿੰਦੀ ਕਲਮ ਗਾਰੰਟੀ
ਚਿਹਰਾ ਦਿਸੇ ਨਾ ਕੇ ਚੱਲਦੇ ਸਾਡੀ ਆ ਹਜੇ ਛਾਂਤੀ
ਮੌਤ ਕਰਕੇ ਕਰਸ਼ ਨਿੱਤ ਫੂਕਦਾ ਸ਼ੂਟ ਦਾ
ਤੇਰੇ ਸ਼ਹਿਰ ਨਾਮ ਜੱਟ ਦਾ ਰੌਲਾ ਰਹਿੰਦੀ ਬਾਲੀ ਕੂਕ ਦਾ
ਪੈਰ ਖਤਰੇ 'ਚ ਦਿਨੋ-ਦਿਨੀ ਜਾਨ ਖੂਬੀ
ਮੇਰੇ ਕਈ ਵੱਡੇ ਆ ਸਟਾਰਾਂ ਦੇ ਪਾਏ ਆ ਕਾਲੇ ਘੇਰੇ
ਜੂਆ ਜ਼ਿੰਦਗੀ ਮੇਰੀ ਮੈਂ ਖੁੱਲੇ ਦਿਲ ਨਾਲ ਖੇਡਾਂ
ਦਿਲੋਂ ਛੱਲਕੇ ਲੋਕਾਂ ਨਾਲ ਖਾਖੇ ਬੈਠਾ ਵੱਡਾ ਥੇੜਾ
ਬੋਲ ਤਰ ਜਾਂਦੇ ਪੱਤੇ ਤੇ ਨੱਚਣ ਗੋਲੀਆਂ
ਨੀ ਨਿੱਕਾ ਨਾਮ ਮੇਰਾ ਡੈਵਿਲ ਤੇ ਤੁਸੀਂ ਭੋਲੀ ਆਂ
ਤੇ ਗੱਲ ਮੁੱਕਣੀ ਨੀ ਮੇਰੀ ਗੱਲਬਾਤ ਐਸੀ ਕਰੀ
ਹਰ ਸ਼ਹਿਰ ਸੰਪਰਕ 'ਚ ਰੱਖਾਂ ਇੱਕ ਪਰਚੀ
ਬੜੇ ਚੱਕਰਾਂ ਕਾਰਣ ਜਿੰਦ ਲੰਘੂ ਕੱਲੀ ਕਿਹੜੀ
ਮੇਰੀ ਮੰਗਦੇ ਕਿਉਂ ਮੌਤ ਮੇਰੇ ਵੈਰੀ
ਦੱਸੂ ਸੱਚੀਆਂ ਸੁਣ ਲੈਇਆਂ ਕੱਲੀ ਕਿਹੜੀ
ਮੰਗਦੇ ਕਿਉਂ ਮੌਤ ਮੇਰੇ ਵੈਰੀ
(Fuck all yeah)
Written by: Ikdeep Singh, Karamdeep Singh, Real Boss, Vicky Sarao

