歌词

ਮਿਲ ਜਾ ਤੂੰ ਮੈਨੂੰ ਜਿੰਦ ਤੇਰੇ ਨਾਮ ਕਰਾਂ ਭੁੱਲ ਜਾਵਾਂ ਮੈੰ ਸਭ ਕੁਝ ਬਸ ਤੈਨੂੰ ਯਾਦ ਰਖਾਂ ਦਿਲ ਧਡਕੇ ਤੇਰੇ ਲਈ ਤੂੰ ਹੀ ਮੇਰੀ ਵਿੱਚ ਵੱਸਦਾ ਬਿਨ ਤੇਰੇ ਨਈ ਓਂਦਾ ਕੋਈ ਮੈਨੂੰ ਸਾੰਸੇ ਸੁਖਦਾ ਤੇਰੇ ਲਈ ਕਰਜ਼ੇ ਚੁੱਕ ਜੋ ਸਾਹਵਾਂ ਮੋਲ ਨਾਈ ਓੰਦੇ ਨੀ ਸੱਚਿਆਂ ਵਫਾਵਾਂ ਦੇ ਕਿਉਂ ਆਖਿਂਆ ਸਾਥ ਨਿਭਾਵਾੰਗੇ? ਤੂੰ ਦਿਲ ਦਿਆ ਲਈੰ ਨਾ ਤੋਰ ਨਿਭਾਈਆਂ ਹਨੇਰੇ ਦਿਨ ਤੇ ਨੀ ਬੇਪਰਵਾਹੀਆਂ ਦੇ ਤੂੰ ਦਿਲ ਦਿਆ ਲਈੰ ਨਾ ਤੋਰ ਨਿਭਾਈਆਂ ਦਿਲ ਨੂੰ ਉਦੀਨ ਤੇਰੀਆਂ ਤੂੰ ਮੈਂ ਹਰ ਵੇਲੇ ਮੰਗਿਆ ਅਸਰ ਰੱਬ ਕੋਲੋਂ ਤੇਰੇ ਲਈ ਦੁਆਵਾਂ ਤੂੰ ਮਿਲ ਜਾਏ ਬਸ ਮੈਨੂੰ ਨੀ ਹੋਰ ਕਿਸੇ ਸ਼ਰ ਦਿਆਂ ਲੋਰ ਐ ਨੀ ਹਾਥ ਵਿੱਚ ਵੇਖਦਾ ਲਕੀਰਾਂ ਤੇਰੇ ਨਾਲ ਦਿਆੰ ਓਹ ਧੁੰਦਲੀ ਲਗਦੀ ਆ ਮੈਨੂੰ ਮੈਂ ਕੀ ਕਰਾਂ? ਕਿਉਂ ਆਖਿਆਂ ਸਾਥ ਨਿਭਾਵਾਂਗੇ? ਤੂੰ ਦਿਲ ਦਿਆ ਲਈੰ ਨਾ ਤੋਰ ਨਿਭਾਈਆਂ ਹਨੇਰੇ ਦਿਨ ਤੇ ਨੀ ਬੇਪਰਵਾਹੀਆਂ ਦੇ ਤੂੰ ਦਿਲ ਦਿਆ ਲਈੰ ਨਾ ਤੋਰ ਨਿਭਾਈਆਂ ਦਿਲ ਨੂੰ ਉਦੀਨ ਤੇਰੀਆਂ ਤੇਰੇ ਲਈ ਕਰਜ਼ੇ ਚੁੱਕ ਜੋ ਸਾਹਵਾਂ ਮੋਲ ਨਾਈ ਓੰਦੇ ਨੀ ਸੱਚਿਆਂ ਵਫਾਵਾਂ ਦੇ ਕਿਉਂ ਆਖਿਆਂ ਸਾਥ ਨਿਭਾਵਾੰਗੇ? ਸਾਥ ਨਿਭਾਵਾੰਗੇ ਸਾਥ ਨਿਭਾਵਾੰਗੇ
Writer(s): Sunny, Zack Knight Lyrics powered by www.musixmatch.com
instagramSharePathic_arrow_out