制作
出演艺人
Pari Pandher,Jordan Sandhu
领唱
作曲和作词
Bunty Bains
词曲作者
Chet Singh
作曲
歌词
Aiyo Chet!
Let's knit the track!
ਜਿਹੜੀ ਕਰਾਂ ਮੈਂ ਮੁਹੱਬਤਾਂ ਦੀ ਛਾਂ ਨਾ ਦੱਸੀਂ
ਜਿੱਥੇ ਮਿਲ਼ਦੇ ਸੀ ਦੋਵੇਂ
ਉਹ ਥਾਂ ਨਾ ਦੱਸੀਂ
ਵੇ ਯਾਰਾਂ-ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀਂ
ਵੇ ਯਾਰਾਂ-ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀਂ
ਵੇ ਯਾਰਾਂ-ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀਂ
ਦੋ ਮਲਵਈ ਨਾਲ਼
ਤਿੰਨ ਨੇ ਦੁਆਬੀਏ
ਕਿਹੜੀ ਗੱਲੋਂ ਡਰੇ
ਮੇਰੇ ਯਾਰਾਂ ਦੀਏ ਭਾਬੀਏ
(ਯਾਰਾਂ ਦੀਏ ਭਾਬੀਏ)
ਕਿਸੇ ਸਜਰੇ ਜਿਹੇ ਵੈਲੀ ਦੀ ਮਸ਼ੂਕ ਦੀ ਤਰ੍ਹਾਂ
ਕਿਸੇ ਸਜਰੇ ਜਿਹੇ ਵੈਲੀ ਦੀ ਮਸ਼ੂਕ ਦੀ ਤਰ੍ਹਾਂ
ਨੀ ਜੱਟ ਸਾਂਭੂ ਤੈਨੂੰ ਦਾਦੇ ਦੀ ਬੰਦੂਕ ਦੀ ਤਰ੍ਹਾਂ
ਨੀ ਮੁੰਡਾ ਸਾਂਭੁ ਤੈਨੂੰ ਦਾਦੇ ਦੀ ਬੰਦੂਕ ਦੀ ਤਰ੍ਹਾਂ
ਓ, ਕੋਕਾ ਮੰਗੇ ਦਿਲ
ਜਾਨ ਮੰਗੇ ਕੋਕੇ ਵਾਲ਼ੀ ਵੇ
ਓ, ਸੂਟਾਂ ਦੀ selection
ਨੀ ਆ ਨਿਰੀ ਠਾਲ਼ੀ ਵੇ
(ਓ ਸੂਟਾਂ ਦੀ selection
ਨੀ ਆ ਨਿਰੀ ਠਾਲ਼ੀ ਵੇ)
ਕੁੜੀ ਸਰਦਾਰਾਂ ਦੀ ਨੇ
ਟੋਰ ਕੱਢੀ ਗੱਢਵੀਂ
ਚੁੰਨੀ ਵੀ ਆ ਕੱਢਵੀਂ ਤੇ
ਜੁੱਤੀ ਵੀ ਆ ਕੱਢਵੀਂ
ਤੇਰੇ ਪਿੱਛੇ-ਪਿੱਛੇ ਪੈਰ ਮੈਂ ਧਰਾਂ ਨਾ ਦੱਸੀਂ
ਮੇਰਾ ਕਿਹੜੇ ਜਿਲੇ ਵਿੱਚ ਆ ਗਰ੍ਹਾਂ ਨਾ ਦੱਸੀਂ
ਵੇ ਯਾਰਾਂ-ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀਂ
ਵੇ ਯਾਰਾਂ-ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀਂ
ਵੇ ਯਾਰਾਂ-ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀਂ
(ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀਂ)
ਓ, Bains Bains ਜਿਹੜਾ
ਗੀਤਾਂ ਵਿੱਚ ਦੋ ਵਾਰੀ ਏ
ਹੋ, ਨਾਂ ਪਿੱਛੇ ਲਾਉਣਾ
ਏਹੋ ਜਿੱਦ ਧਾਰੀ ਏ
ਹੋ Thar ਮੈਂ ਚਲਾਂ ਲੂੰ ਜੇ ਤੂੰ
ਨਾਲ਼ ਬਹਿ ਕੇ ਜਾਏਂਗਾ
ਹੋ ਦੱਸੀਂ-ਦੱਸੀਂ ਕਦੋਂ ਵੇ
ਧਨੇਠੇ ਲੈ ਕੇ ਜਾਏਂਗਾ?
ਹੋਗੀ ਘਰਦਿਆਂ ਵੱਲੋਂ ਜਿਹੜੀ ਹਾਂ ਨਾ ਦੱਸੀਂ
ਪਹਿਲਾਂ ਲੱਗ ਜੂ ਨਜ਼ਰ ਵੇ ਤੂੰ ਤਾਂ ਨਾ ਦੱਸੀਂ
ਵੇ ਯਾਰਾਂ-ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀਂ
ਵੇ ਯਾਰਾਂ-ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀਂ
ਵੇ ਯਾਰਾਂ-ਬੇਲੀਆਂ ਨੂੰ ਪਤਲੋ ਦਾ ਨਾਂ ਨਾ ਦੱਸੀਂ
Written by: Bunty Bains, Chet Singh