制作
出演艺人
Kaka
领唱
作曲和作词
Kaka
词曲作者
制作和工程
Kaka
制作人
Agaazz
制作人
歌词
To, the principal ਜੀ
ਗੌਰ ਨਾਲ਼ ਸੁਣੋ ਗੱਲ ਜੀ
College 'ਚ ਸਾਲ ਮੇਰਾ ਆਖਰੀ
ਹੌਲ ਪੈਂਦੇ ਅੱਜ-ਕੱਲ੍ਹ ਜੀ
ਜ਼ਰਾ, ਨਿਗ੍ਹਾ ਮਾਰੋ ਸਾਡੇ ਵੱਲ ਜੀ
ਹਾਂ, ਹਾਂ, ਹਾਂ, ਹਾਂ
ਵਿਸ਼ਾ ਅਰਜ਼ੀ ਦਾ "ਯਾਰਾ ਦੀਆਂ ਯਾਰੀਆਂ"
ਇਸ ਅਰਜ਼ੀ ਨੂੰ ਕਰੋ ਪਰਵਾਨ ਜੀ
ਗੱਲ ਮੋੜਿਓ ਨਾ, ਦਿਨ fail ਹੋਣਗੇ
Pass ਕਰ ਲਾਂਗੇ ਸਾਰੇ ਇਮਤਿਹਾਨ ਜੀ
ਹੋਵੇ ਨਾ ਦਿਲਾਂ ਦਾ ਨੁਕਸਾਨ ਜੀ
ਏਨਾ ਤੁਸੀਂ ਰੱਖਿਓ ਧਿਆਨ ਜੀ, ਸ਼੍ਰੀਮਾਨ ਜੀ
ਮੇਰੀ ਬੇਨਤੀ management ਨੂੰ
ਸਾਡਾ camp ਇੱਕ ਹੋਰ ਲਗਵਾ ਦਿਓ
ਦੂਰ ਲੈ ਜੋ ਜੀ ਪਹਾੜਾ ਵੱਲ ਨੂੰ
ਯਾਦਗਾਰੀ photo'an ਵੀ ਕਰਵਾ ਦਿਓ
ਸਾਡੇ ਸਿਰਾ ਤੋਹ ਥਕਾਨ ਜੇਹੀ ਲਾ ਦਿਓ
ਹਾਂ, ਹਾਂ, ਹਾਂ, ਹਾਂ
I beg to say time very less ਜੀ
ਸੱਚ ਆਖਦਾ, ਮਜ਼ਾਕ ਨਹੀਂ ਮੈਂ ਕਰਦਾ
ਤੁਸੀਂ ਮਾਪਿਆਂ ਜਿਹੇ ਹੋ, ਸਾਡੇ ਗੁਰੂ ਹੋ
ਠੋਡੀ ਨੂੰ ਬਿਨਾ ਵੀ ਨਹੀਂ ਮੇਰਾ ਸਰਦਾ
ਸੱਜੇ ਦਿਲੋਂ ਓਹਦੇ ਉੱਤੇ ਮਰਦਾ
੩ ਸਾਲ ਤੋਹ ਪਿਆਰ ਓਹਨੂੰ ਕਰਦਾ
ਇੱਕ ਬੋਝ ਹੈ ਕਿਤਾਬਾਂ ਦਾ ਦਿਮਾਗ 'ਤੇ
ਦੂਜਾ ਮਾਰਲੇ ਵਿਛੋੜਿਆਂ ਨੇ ਡਰਨੇ
ਤੁਸੀਂ ਖੁਦ ਦੇਖੀ college ਦੀ ਜ਼ਿੰਦਗੀ
ਥੋਡੇ ਬਿਨਾ ਸਾਡੇ ਦੁਖ ਕੀਹਨੇ ਹਰਨੇ?
ਦਿਲਾਂ ਨੇ ਵੀ ਲਾਏ ਪਏ ਨੇ ਧਰਨੇ
ਕਿੱਡਾ ਮਸਲਾ ਗੰਭੀਰ ਖੜਾ ਦੇਖ ਲੋ
ਕਰੋ ਹੁਕੁਮ ਤਾਂ ਹੋਵੇ ਹੱਲ ਜੀ
To, the principle ਜੀ
ਹੁਣ ਮਿੰਨਤਾਂ 'ਤੇ ਆ ਗਈ ਗੱਲ ਜੀ
ਸੇਵਾ ਵਿਖਿਆਂ principal ਜੀ
ਮਿੰਨਤਾਂ 'ਤੇ ਆ ਗਈ ਗੱਲ ਜੀ
College 'ਚ ਸਾਲ ਮੇਰਾ ਆਖਰੀ
ਹੌਲ ਪੈਂਦਾ ਅੱਜ-ਕੱਲ੍ਹ ਜੀ
ਜ਼ਰਾ, ਨਿਗ੍ਹਾ ਮਾਰੋ ਸਾਡੇ ਵੱਲ ਜੀ
Written by: Kaka

