类似歌曲
制作
出演艺人
Mannat Noor
表演者
作曲和作词
Gurmeet Singh
作曲
Harmanjit
作词
歌词
ਹਾਂ, ਵੇ ਤੂੰ ਲੌਂਗ, ਵੇ ਮੈਂ ਲਾਚੀ, ਤੇਰੇ ਪਿੱਛੇ ਆਂ ਗਵਾਚੀ
(ਤੇਰੇ ਪਿੱਛੇ ਆਂ ਗਵਾਚੀ, ਤੇਰੇ ਪਿੱਛੇ ਆਂ ਗਵਾਚੀ)
ਹਾਂ, ਵੇ ਤੂੰ ਲੌਂਗ, ਵੇ ਮੈਂ ਲਾਚੀ, ਤੇਰੇ ਪਿੱਛੇ ਆਂ ਗਵਾਚੀ
ਤੇਰੇ ਇਸ਼ਕੇ ਨੇ ਮਾਰੀ ਕੁੜੀ ਕੱਚ ਦੀ ਕਵਾਰੀ
ਤੇਰੇ ਇਸ਼ਕੇ ਨੇ ਮਾਰੀ ਕੁੜੀ ਕੱਚ ਦੀ ਕਵਾਰੀ
ਵੇ ਮੈਂ ਚੰਬੇ ਦੇ ਪਹਾੜਾਂ ਵਾਲੀ ਸ਼ਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ

ਹਾਂ, ਮੇਰੇ ਸੁੰਨੇ-ਸੁੰਨੇ ਪੈਰ, ਤੂੰ ਤਾਂ ਜਾਨਾ ਰਹਿਨੈ ਸ਼ਹਿਰ
ਬਹੁਤਾ ਮੰਗਦੀ ਨਾ ਥੋੜ੍ਹਾ, ਲੈਦੇ ਝਾਂਜਰਾਂ ਦਾ ਜੋੜਾ

ਜਿਹੜਾ ਵਿਕਦਾ ਬਜ਼ਾਰਾਂ ਵਿਚ ਆਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ
ਹਾਂ, ਰੁੱਖੇ ਵਾਲਾਂ ਦੇ ਵੇ ਛੱਲੇ, ਤੇਰੇ ਬਿਨਾਂ ਅਸੀ ਕੱਲੇ
ਪਾ ਲੈ ਬਾਹਵਾਂ ਵਿਚ ਬਾਹਵਾਂ, ਧੁੱਪਾਂ ਬਣ ਜਾਣ ਛਾਵਾਂ
ਹਾਏ, ਰੁੱਖੇ ਵਾਲਾਂ ਦੇ ਵੇ ਛੱਲੇ, ਤੇਰੇ ਬਿਨਾਂ ਅਸੀ ਕੱਲੇ
ਪਾ ਲੈ ਬਾਹਵਾਂ ਵਿਚ ਬਾਹਵਾਂ, ਧੁੱਪਾਂ ਬਣ ਜਾਣ ਛਾਵਾਂ
ਤੈਨੂੰ ਲਿਖਿਆ ਹਵਾਵਾਂ 'ਤੇ ਪੈਗਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ
ਸੰਦਲੀ-ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ
Writer(s): Gurmeet Singh, Harmanjit
Lyrics powered by www.musixmatch.com