歌词

ਕਦੇ ਮਿਲ਼ ਕੇ ਬੈਠੋ ਗੱਲ ਕਰੀਏ ਪਿਆਰ ਦੀ ਵਾਜ ਕਾਲ਼ੀ-ਕਾਲ਼ੀ ਰਾਤ ਮਾਰਦੀ ਦੇਖੋ ਤਾਰਿਆਂ ਦੀ ਲੋਹ ਹੱਥ ਤਾਂ ਫੜੋ ਕਦੇ ਨਹੀਂ ਛੱਡਦਾ ਯਾਰ ਨੀ ਤੇਰੇ ਤੋਂ ਦਵਾਂ ਜਾਨ ਵਾਰ ਨੀ ਤੁਸੀਂ ਹੁਕਮ ਕਰੋ ਕਦੇ ਮਿਲ਼ ਕੇ ਬੈਠੋ ਨੀ ਤੈਨੂੰ ਦੇਖ ਕੇ ਜੀਅ ਲਗਦਾ ਦੇਖ ਦੀਵਾ ਜਗਦਾ ਨੀ ਤੈਨੂੰ ਦੇਖ ਕੇ ਤਾਂ ਲਗਦਾ ਤੂੰ ਮੋਰਾਂ ਕੋਲ਼ੋਂ ਸਿਖਦੀ ਤੋਰਾਂ ਦੱਸ ਕੀ ਚਾਹੁਨੀ ਐ ਜਾਨ ਸੁਕਾਉਨੀ ਐ ਨੀ ਤੂੰ ਜਦ ਵਾਲ਼ ਸੁਕਾਉਨੀ ਐ ਫ਼ਿਰ ਸੁਲਫ਼ੇ ਵਾਂਗੂ ਚੜ੍ਹਦੀਆਂ ਲੋਰਾਂ ਜੋ ਕਹੇਗੀ ਜੱਟ ਕਰ ਜਾਊ, ਗੋਰੀਏ ਦੋਹਾਂ ਦਾ ਚੰਗਾ ਸਰ ਜਾਊ, ਗੋਰੀਏ ਤੁਸੀਂ ਐਵੇਂ ਨਾ ਡਰੋ ਕਦੇ ਮਿਲ਼ ਕੇ ਬੈਠੋ ਗੱਲ ਕਰੀਏ ਪਿਆਰ ਦੀ ਵਾਜ ਕਾਲ਼ੀ-ਕਾਲ਼ੀ ਰਾਤ ਮਾਰਦੀ ਦੇਖੋ ਤਾਰਿਆਂ ਦੀ ਲੋਹ ਹੱਥ ਤਾਂ ਫੜੋ ਕਦੇ ਨਹੀਂ ਛੱਡਦਾ ਯਾਰ ਨੀ ਤੇਰੇ ਤੋਂ ਦਵਾਂ ਜਾਨ ਵਾਰ ਨੀ ਤੁਸੀਂ ਹੁਕਮ ਕਰੋ ਕਦੇ ਮਿਲ਼ ਕੇ ਬੈਠੋ ਗੱਲ ਕਰੀਏ ਪਿਆਰ ਦੀ ਵਾਜ ਕਾਲ਼ੀ-ਕਾਲ਼ੀ ਰਾਤ ਮਾਰਦੀ ਦੇਖੋ ਤਾਰਿਆਂ ਦੀ ਲੋਹ ਨੀ ਟੌਰਾਂ ਕੱਢਦੀ ਰਹਿਨੀ ਐ ਹੱਸਦੀ ਰਹਿਨੀ ਐ ਨੀ ਤੂੰ ਜੋ ਸਜਦੀ ਰਹਿਨੀ ਐ ਹੋਰ ਕੀਹਦੇ ਲਈ? ਮੇਰੇ ਕਰਕੇ ਨਜ਼ਰ ਮਿਲ਼ਾ ਲਈ ਮੈਂ ਐਨਕ ਲਾ ਲਈ ਮੈਂ ਨੀ ਆਹ ਦੇਖ ਗਾਨੀ ਪਾ ਲਈ ਮੈਂ ਹੋਰ ਕੀਹਦੇ ਲਈ? ਤੇਰੇ ਕਰਕੇ So ਆਹ ਲੈ ਹੱਥ ਫੜ ਲਾ ਯਾਰ ਦਾ ਨੀ ਔਜਲੇ ਨੂੰ ਪਾਲ਼ਾ ਮਾਰਦਾ ਨੇੜੇ ਤੋਂ ਨੇੜੇ ਹੋ ਕਦੇ ਮਿਲ਼ ਕੇ ਬੈਠੋ ਗੱਲ ਕਰੀਏ ਪਿਆਰ ਦੀ ਵਾਜ ਕਾਲ਼ੀ-ਕਾਲ਼ੀ ਰਾਤ ਮਾਰਦੀ ਦੇਖੋ ਤਾਰਿਆਂ ਦੀ ਲੋਹ ਹੱਥ ਤਾਂ ਫੜੋ ਕਦੇ ਨਹੀਂ ਛੱਡਦਾ ਯਾਰ ਨੀ ਤੇਰੇ ਤੋਂ ਦਵਾਂ ਜਾਨ ਵਾਰ ਨੀ ਤੁਸੀਂ ਹੁਕਮ ਕਰੋ ਕਦੇ ਮਿਲ਼ ਕੇ ਬੈਠੋ ਗੱਲ ਕਰੀਏ ਪਿਆਰ ਦੀ ਵਾਜ ਕਾਲ਼ੀ-ਕਾਲ਼ੀ ਰਾਤ ਮਾਰਦੀ ਦੇਖੋ ਤਾਰਿਆਂ ਦੀ ਲੋਹ ਹੱਥ ਤਾਂ ਫੜੋ ਕਦੇ ਨਹੀਂ ਛੱਡਦਾ ਯਾਰ ਨੀ ਤੇਰੇ ਤੋਂ ਦਵਾਂ ਜਾਨ ਵਾਰ ਨੀ ਤੁਸੀਂ ਹੁਕਮ ਕਰੋ ਕਦੇ ਮਿਲ਼ ਕੇ ਬੈਠੋ
Writer(s): Preston Pablo, Ikwinder Sahota, Sandor Schwisberg, Jaskaran Singh Aujla, Milan Francis D'agostini Lyrics powered by www.musixmatch.com
instagramSharePathic_arrow_out