歌词

Desi Crew, Desi Crew Desi Crew, Desi Crew ਗੱਲਾਂ ਸਾਡੀਆਂ ਦੇ ਵਿੱਚ ਤਰਕ ਹੁੰਦੈ ਬੰਦੇ ਚੰਟ ਤੇ ਸਿਆਣੇ ਵਿੱਚ ਫਰਕ ਹੁੰਦੈ ਛੋਟੀ ਉਮਰ 'ਚ ਜਿੱਤੀ ਪਈ ਆ ਚੋਟੀ, ਬੱਲੀਏ ਗੱਡੀ-ਗੁੱਡੀ 'ਤੇ alloy, ਗੱਲ ਛੋਟੀ, ਬੱਲੀਏ ਹੌਲ਼ੀ ਬੋਲ਼ਦੇ ਆਂ, ਕਰਦੇ ਨਹੀਂ ਕਾਹਲ਼, ਰਾਣੀਏ ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਹੋ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ (ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ) (ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ) ਓ, residence ਹੈ ਨਹੀਂ ਕੋਈ ਪੰਜਾਬ ਤੋਂ ਬਿਣਾਂ ਇੱਕ ਕਮੀ ਦੱਸਦੇ ਸ਼ਰਾਬ ਤੋਂ ਬਿਣਾਂ ਖਿੰਡਦੇ ਨਹੀਂ ਤਾਂ ਵੀ ਕਦੇ ਵੱਧ ਪੀਤੀ 'ਚ ਦੋ-ਤਿੰਨ ਯਾਰ ਪੱਕੇ ਰਾਜਨੀਤੀ 'ਚ ਓ, ਲੋਕੀ ਦਿੰਦੇ ਆਂ group ਦੀ ਮਿਸਾਲ਼, ਰਾਣੀਏ ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਹੋ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ (ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ) (ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ) ਓ, 30 ਦਾ Star ਜਾਂਦਾ ਹਿੱਕ ਪਾੜਦਾ (yeah) ਅੱਲ੍ਹੜਾਂ 'ਚ ਬਿੱਲੋ rank one ਯਾਰ ਦਾ ਓਦਾਂ formal ਪਾਉਂਦਾ ਰੱਖੇ ਕਫ਼ਾਂ ਚਾੜ੍ਹ ਕੇ Aura ਆ ਕਰਾਉਂਦਾ ਧੰਨ-ਧੰਨ ਯਾਰ ਦਾ ਸਾਡੇ ਵਰਗਾ ਜੇ ਲੱਭਦਾ ਤਾਂ ਭਾਲ਼, ਰਾਣੀਏ ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਹੋ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ (ਓ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ) (ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ) ਮਿਹਨਤਾਂ 'ਚ ਰੰਗ ਹੋ ਗਏ ਪੱਕੇ, ਬੱਲੀਏ ਓ, ੧੮-੧੮ ਸਾਲ਼ ਤੋਂ ਆਂ ਕੱਠੇ, ਬੱਲੀਏ ਕਦੇ ਬੰਨ੍ਹਦੇ ਜੇ ਪੱਗ ਬੰਨ੍ਹਦੇ ਆਂ ਨਾਭੀ ਨੂੰ ਓ, ਜਿਦ-ਜਿਦ ਪੈ ਗਏ ਮੁੰਡੇ ਕਾਮਿਆਬੀ ਨੂੰ ਵਹਿਮ ਕੱਢਦੇ ਆਂ, ਕੱਢਦੇ ਨਹੀਂ ਗਾਲ਼, ਰਾਣੀਏ ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਹੋ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਓ, mood ਵਿੱਚ ਆ ਕੇ ਜਦੋਂ Maan ਲਿਖਦੈ ਕਿੱਲਿਆਂ ਦੇ ਟੱਕ ਜਿੰਨਾ ਗੀਤ ਵਿਕਦੈ ਇਹ ਤਾਂ ਨੀਤ ਸਾਡੀ ਸਾਫ਼, ਜੋ ਬਚਾਈ ਜਾਂਦੀ ਐ ਨਹੀਂ ਤਾਂ ਐਨਾ time ਸਿਖਰਾਂ 'ਤੇ ਕੌਣ ਟਿਕਦੈ? ਬੰਦਾ ਮਰਦ, ਸਮੇਂ ਦੀ ਜਾਣੇ ਚਾਲ, ਰਾਣੀਏ ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਹੋ, ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ ਨੀ ਜੰਮੇ ਜੱਟ ਤੇ ਤਰੱਕੀ ਨਾਲ਼ੋਂ-ਨਾਲ਼, ਰਾਣੀਏ
Writer(s): Amrit Maan Lyrics powered by www.musixmatch.com
instagramSharePathic_arrow_out