制作
出演艺人
Mani Longia
表演者
家蓁
表演者
作曲和作词
Mani Longia
词曲作者
歌词
Kelly
ਜਿੰਨੀ ਸੋਹਣੀ ਐ ਤੂੰ, ਕੰਨ ਪਿੱਛੇ ਟਿੱਕਾ ਚਾਹੀਦਾ
(ਸੋਹਣੀ ਐ ਤੂੰ, ਕੰਨ ਪਿੱਛੇ ਟਿੱਕਾ ਚਾਹੀਦਾ)
ਰੰਗ ਗੂੜ੍ਹੇ ਜਚਦੇ ਨੇ, ਨਹੀਓਂ ਫ਼ਿੱਕਾ ਚਾਹੀਦਾ
(ਗੂੜ੍ਹੇ ਜਚਦੇ ਨੇ, ਨਹੀਓਂ ਫ਼ਿੱਕਾ ਚਾਹੀਦਾ)
ਜਿੰਨੀ ਸੋਹਣੀ ਐ ਤੂੰ, ਕੰਨ ਪਿੱਛੇ ਟਿੱਕਾ ਚਾਹੀਦਾ
ਰੰਗ ਗੂੜ੍ਹੇ ਜਚਦੇ ਨੇ, ਨਹੀਓਂ ਫ਼ਿੱਕਾ ਚਾਹੀਦਾ
ਬੰਦਾ ਮੱਲੋ-ਮੱਲੀਂ ਦਿਲ ਤੈਨੂੰ ਹਰ ਜਾਏ
ਨੀ ਸੂਟ ਦੀ ਮਜਾਲ ਕੀ ਐ?
ਜਿਹੜਾ ਜਚਣ ਤੋਂ ਤੈਨੂੰ ਮਨਾ ਕਰ ਜਾਏ
ਨੀ ਸੂਟ ਦੀ ਮਜਾਲ ਕੀ ਐ?
ਜਿਹੜਾ ਜਚਣ ਤੋਂ ਤੈਨੂੰ ਮਨਾ ਕਰ ਜਾਏ
ਨੀ ਸੂਟ ਦੀ ਮਜਾਲ ਕੀ ਐ?
ਨੀ ਸੂਟ ਦੀ ਮਜਾਲ ਕੀ ਐ?
(ਨੀ ਸੂਟ ਦੀ ਮਜਾਲ ਕੀ ਐ?)
(ਨੀ ਸੂਟ ਦੀ ਮਜਾਲ ਕੀ ਐ?)
ਤੇਰੇ ਜਿਹੀ ਨਾਰ ਦੇ ਤਾਂ
ਪਿਆ ਹੋਇਆ ਵੀ ਆ ਸੂਟ ਮਾਣ ਕਰਦਾ
ਆਹ jean'an-june'an ਦੇਖ ਕੇ ਤਾਂ
ਟਿੱਚਰਾਂ ਪਿਆ ਆ ਜਾਣ-ਜਾਣ ਕਰਦਾ
ਚੁੰਨੀ ਉੱਡੂ-ਉੱਡੂ ਕਰੇ ਤੇਰੇ ਰੂਪ ਨਾਲ਼ੇ ਲੱਗ
ਨੀ ਤੂੰ ਕੱਢੀ ਪਈ ਐ, ਨੀ ਲੋਕੀ ਕਹਿਣ ਜੀਹਨੂੰ ਅੱਗ
ਪਾਈ ਕੱਢਵੀਂ ਜਿਹੀ ਜੁੱਤੀ ਤੈਨੂੰ ਬਣ-ਬਣ ਪਵੇ
ਤੂੰ ਤਾਂ ਛਾਂਟ-ਛਾਂਟ ਪਾਵੇ ਲੀੜੇ-ਲੱਤਿਆਂ ਅਲੱਗ
ਤੇਰੇ ਅੱਗੇ ਤਾਂ ਬਰਫ਼ ਝੱਟ ਖਰ ਜਾਏ
ਨੀ ਸੂਟ ਦੀ ਮਜਾਲ ਕੀ ਐ?
ਜਿਹੜਾ ਜਚਣ ਤੋਂ ਤੈਨੂੰ ਮਨਾ ਕਰ ਜਾਏ
ਨੀ ਸੂਟ ਦੀ ਮਜਾਲ ਕੀ ਐ?
ਜਿਹੜਾ ਜਚਣ ਤੋਂ ਤੈਨੂੰ ਮਨਾ ਕਰ ਜਾਏ
ਨੀ ਸੂਟ ਦੀ ਮਜਾਲ ਕੀ ਐ?
ਨੀ ਸੂਟ ਦੀ ਮਜਾਲ ਕੀ ਐ?
(ਸੂਟ ਦੀ ਮਜਾਲ ਕੀ ਐ?)
(ਨੀ ਸੂਟ ਦੀ ਮਜਾਲ ਕੀ ਐ?)
(ਸੂਟ ਦੀ ਮਜਾਲ ਕੀ ਐ?)
ਜਾਦਾ ਸੋਚਿਆ ਨਾ ਕਰ, ਸੂਟ ਤੇਰੇ ਲਈ ਈ ਬਣੇ
ਬੜੇ ਜਚਦੇ ਤੇਰੇ 'ਤੇ ਸੱਚੀ ਝਾਂਜਰਾਂ ਦੇ ਸਣੇ
ਬੜਾ ਚਾਰ ਚੰਦ ਲਾਉਂਦੇ ਆਂ ਗੁਲਾਬੀ ਤੇਰੇ ਰੰਗ ਨੂੰ
ਵੱਜਦੀ salute ਤੇਰੇ ਤੁਰਨ ਦੇ ਢੰਗ ਨੂੰ
ਹਾਏ, ਗਿੱਧਿਆਂ 'ਚ ਰੌਣਕਾਂ ਆਂ ਲਾਉਣ ਵਾਲ਼ੀਏ
ਚੰਨ-ਤਾਰਿਆਂ ਨੂੰ ਅੰਬਰਾਂ ਤੋਂ ਲਾਉਣ ਵਾਲ਼ੀਏ
ਤੈਨੂੰ ਦੇਖ ਕੇ ਸਰ੍ਹੋਂ ਦਾ ਫੁੱਲ ਮਰ ਜਾਏ
ਨੀ ਸੂਟ ਦੀ ਮਜਾਲ ਕੀ ਐ?
ਜਿਹੜਾ ਜਚਣ ਤੋਂ ਤੈਨੂੰ ਮਨਾ ਕਰ ਜਾਏ
ਨੀ ਸੂਟ ਦੀ ਮਜਾਲ ਕੀ ਐ?
ਜਿਹੜਾ ਜਚਣ ਤੋਂ ਤੈਨੂੰ ਮਨਾ ਕਰ ਜਾਏ
ਨੀ ਸੂਟ ਦੀ ਮਜਾਲ ਕੀ ਐ?
ਨੀ ਸੂਟ ਦੀ ਮਜਾਲ ਕੀ ਐ?
(ਸੂਟ ਦੀ ਮਜਾਲ ਕੀ ਐ?)
(ਸੂਟ ਦੀ ਮਜਾਲ ਕੀ ਐ?)
Written by: Mani Longia

