制作

出演艺人
Khan Bhaini
Khan Bhaini
声乐
作曲和作词
Khan Bhaini
Khan Bhaini
词曲作者
Sycostyle
Sycostyle
作曲
制作和工程
Sajjan Duhan
Sajjan Duhan
制作人

歌词

[Verse 1]
ਓ, business ਨਾ ਪੁੱਛ ਤੂੰ ਬੱਲੀਏ
ਨੀ ਕੰਮ ਸਾਡੇ ਵੱਡੇ ਆ
ਤੇਰੇ ਲਈ beamer lucky
ਨੀ ਯਾਰਾਂ ਲਈ ਲੱਕੇ ਆ
[Verse 2]
ਬਾਬੇ ਦੀ full ਆ ਕਿਰਪਾ, ਨੀ ਰੰਗ ਪੂਰੇ ਲੱਗੇ ਆ
ਜ਼ਿੰਦਗੀ ਨੂੰ ਜਿਊਨੇ ਆਂ, ਨੀ ਦੇਖਿਆ ਕੀਹਨੇ ਅੱਗੇ ਆ?
[Verse 3]
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ...
[Verse 4]
ਓ, ਮਿੱਠੇ ਜਿਹੇ ਬੁੱਲ੍ਹਾਂ ਨਾ' ਮਾਰੀ entry ਆ line 'ਚ
ਕਰਦੇ ਨੇ judge ਕਈ, ਲਗਦਾ ਨੇ ਵਹਿਮ 'ਚ
ਵੈਲਪੁਣੇ ਆਲ਼ਾ ਪੰਨਾ ਫ਼ੋਲਿਆ ਨਹੀਂ ਹਾਲੇ
ਹੋ ਜਾਣਿਆ blend ਕਿੰਨੇ ਮਿੱਤਰਾਂ ਦੀ shine 'ਚ
[Verse 5]
ਓ, ਬੰਦੇ ਵੀ ਸਵਾਰੇ, ਕੱਲੀ ਵਾਹੀ ਨਹੀਂ ਕਰੀ
ਤੇਰ੍ਹਾਂ ਸੌ 'ਚ ਜੱਟ ਨੇ ਤਬਾਹੀ ਨਹੀਂ ਕਰੀ
ਲਿਖਣ ਤੋਂ ਪਹਿਲਾਂ ਬਿੱਲੋ ਪੜ੍ਹੀ ਜ਼ਿੰਦਗੀ ਮੈਂ
ਬਹੁਤੀ ਗੀਤਾਂ 'ਚ ਰਕਾਨੇ ਹਵਾ ਤਾਂਹੀ ਨਹੀਂ ਕਰੀ
[Verse 6]
ਅੱਧ 'ਚ ਜੱਟਾ ਨੇ ਕਦੇ ਵੈਰ ਛੱਡੇ ਨਾ
ਦੇਖੀ ਆ ਗਰੀਬੀ ਤਾਂਹੀ ਪੈਰ ਛੱਡੇ ਨਾ
ਤੈਨੂੰ ਛੱਡਣਾ ਤਾਂ ਬਿੱਲੋ ਗੱਲ ਦੂਰ ਦੀ
ਨੀ ਮੈਂ ਤਾਂ ਮਾੜੇ time ਵਿੱਚ ਕੱਲੇ ਗੈਰ ਛੱਡੇ ਨਾ
[Verse 7]
ਪੁੱਛਦੀ ਤੂੰ ਰਹਿੰਦੀ; "ਪਿੱਛੇ ਮਾਮੇ ਕਿਉਂ ਲੱਗੇ ਆ?"
ਥੋਡੇ ਪਿੰਡ ਕਤਲ ਹੋਏ ਜੋ ਯਾਰਾ ਸਿਰ ਲੱਗੇ ਆ
[Verse 8]
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ...
[Verse 9]
(ਦਿਸਦੇ ਦੋ ਚੀਨੇ ਬੱਲੀਏ)
(Sycostyle)
(—ਚੀਨੇ ਬੱਲੀਏ)
[Verse 10]
ਓ, ਯਾਰੀ ਦਾ label ਖੁਣਿਆ ਮਿੱਤਰਾਂ ਦੀ ਬਾਂਹ 'ਤੇ ਨੀ
ਗੱਭਰੂ ਦੀ ਅੱਖ ਚੱਲਦੀ ਆ
ਅਸਲੇ ਦੀ ਥਾਂ 'ਤੇ ਨੀ
[Verse 11]
ਹੁਣ ਕਹਿੰਦੇ, "Bhaini ਆਲ਼ਾ
ਗੀਤਾਂ ਵਿੱਚ ਜੱਚਦਾ ਬਾਹਲ਼ਾ"
ਮੁੱਦੇ ਰਹੇ ਉਠਦੇ ਬੱਲੀਏ
ਪਹਿਲਾਂ ਜਿਸ ਨਾਂ 'ਤੇ ਨੀ
[Verse 12]
ਪਾਲ਼ੇ ਸੀ ਵਹਿਮ ਜਿਨ੍ਹਾਂ ਨੇ
ਆਪਾਂ ਨੇ ਕੱਢੇ ਆ
ਗੀਤਾਂ ਵਿੱਚ ਲਿਖ ਨਹੀਂ ਹੋਣੇ, ਨੀ ਸੁਪਨੇ ਤਾਂ ਵੱਡੇ ਆ
[Verse 13]
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ
ਨੀ ਮਿੱਤਰਾਂ ਨੇ ਛੱਡੇ ਆ
ਦਿਸਦੇ ਦੋ ਚੀਨੇ ਬੱਲੀਏ, ਨੀ ਮਿੱਤਰਾਂ ਨੇ...
Written by: Khan Bhaini, Sycostyle
instagramSharePathic_arrow_out

Loading...