类似歌曲
制作
出演艺人
Nimrat Khaira
表演者
作曲和作词
Nimrat Khaira
词曲作者
Gifty
作曲
歌词
ਤੇਰੇ ਹੱਥ ਮਾਹੀ ਵੇ ਗਾਨਾਂ, ਹੱਥ ਮਾਹੀ ਵੇ ਗਾਨਾਂ
ਛੋਰਾ ਵੇ ਰਾਵੀ ਵਾਲੜਿਆ (ਛੋਰਾ ਵੇ ਰਾਵੀ ਵਾਲੜਿਆ)
ਤੇਰੀ ਜੁੱਤੀ ਚੁੰਮ ਰਾਹ ਪਾਈਆਂ, ਜੁੱਤੀ ਚੁੰਮ ਰਾਹ ਪਾਈਆਂ
ਛੋਰਾ ਵੇ ਰਾਵੀ ਵਾਲੜਿਆ
ਮੈਨੂੰ ਘੜਾ ਚੱਕਾ ਕੇ ਜਾਵੀਂ, ਘੜਾ ਚੱਕਾ ਕੇ ਜਾਵੀਂ
ਛੋਰਾ ਵੇ ਰਾਵੀ ਵਾਲੜਿਆ
ਜੱਗ ਛੱਡਕੇ ਤੇਰੇ ਨਾਲ ਲਾਈਆਂ, ਛੱਡ ਕੇ ਤੇਰੇ ਨਾਲ ਲਾਈਆਂ
ਛੋਰਾ ਵੇ ਰਾਵੀ ਵਾਲੜਿਆ
ਵੇ ਤੂੰ ਲੱਗੀਆਂ ਤੋੜ ਨਿਭਾਵੀਂ, ਛੋਰਾ ਵੇ ਰਾਵੀ ਵਾਲੜਿਆ
(ਵੇ ਤੂੰ ਲੱਗੀਆਂ ਤੋੜ ਨਿਭਾਵੀਂ, ਛੋਰਾ ਵੇ ਰਾਵੀ ਵਾਲੜਿਆ)
Writer(s): Gifty, Nimrat Khaira
Lyrics powered by www.musixmatch.com