音乐视频

音乐视频

制作

出演艺人
Mani Longia
Mani Longia
表演者
作曲和作词
Mani Longia
Mani Longia
作词
Sync
Sync
作曲
制作和工程
Rajbir Singh
Rajbir Singh
制作人
Manav Gupta
Manav Gupta
制作人
Jimmy Sehri
Jimmy Sehri
制作人

歌词

Hey, SYNC
Are you there?
ਤੇਰੇ ਮੁੱਖ ਦਾ ਇਹ ਹਾਸਾ
ਮੇਰੇ ਦਿਲ ਦਾ ਐ ਚੈਨ ਨੀ
ਹਾਏ, ਮੇਰਾ ਇਹ ਜਹਾਨ
ਤੇਰੇ ਬਿੱਲੇ-ਬਿੱਲੇ ਨੈਣ ਨੀ
ਤੇਰੇ ਮੁੱਖ ਦਾ ਇਹ ਹਾਸਾ
ਮੇਰੇ ਦਿਲ ਦਾ ਐ ਚੈਨ ਨੀ
ਮੇਰਾ ਇਹ ਜਹਾਨ
ਤੇਰੇ ਬਿੱਲੇ-ਬਿੱਲੇ ਨੈਣ ਨੀ
ਹਾਏ, ਤੂੰ ਕੀ ਜਾਣੇ ਓਦੋਂ ਮੈਨੂੰ ਰੱਬ ਮਿਲਦਾ
ਨੀ ਜਦੋਂ ਤੇਰੀ ਜ਼ੁਲਫ਼ਾਂ ਦੀ ਛਾਂਹ ਹੁੰਦੀ ਆ
ਹਾਏ, ਜਿਹੜੀ ਚੀਜ ਨਾਲ਼ ਤੇਰਾ ਚਿੱਤ ਰਾਜ਼ੀ ਹੁੰਦਾ
ਓਥੇ ਮੁੰਡੇ ਤੋਂ ਪਾਬੰਦੀ ਕਿੱਥੇ ਲਾ ਹੁੰਦੀ ਆ
ਜਿਹੜੀ ਚੀਜ ਨਾਲ਼ ਤੇਰਾ ਦਿਲ ਖੁਸ਼ ਹੁੰਦਾ
ਓਥੇ ਜੱਟ ਤੋਂ ਪਾਬੰਦੀ ਕਿੱਥੇ ਲਾ ਹੁੰਦੀ ਆ
ਓ, ਕੰਗਣੇ ਕਰਾ ਲੈ ਦੋਵੇਂ ਗੁੱਟਾਂ ਦੇ ਲਈ, ਗੋਰੀਏ
ਤੇ ਝਾਂਜਰਾਂ ਕਰਾ ਲੈ ਦੋਵੇਂ ਪੈਰਾਂ ਨੂੰ
ਚਾਰ ਦਿਨ ਦੀ ਆ ਇਹ ਜ਼ਿੰਦਗੀ, ਰਕਾਨੇ
ਅੱਗ ਲੱਗਣ ਦੇ ਬੱਲੀਏ ਨੀ ਗੈਰਾਂ ਨੂੰ
ਓ, ਕੰਗਣੇ ਕਰਾ ਲੈ ਦੋਵੇਂ ਗੁੱਟਾਂ ਦੇ ਲਈ, ਗੋਰੀਏ
ਤੇ ਝਾਂਜਰਾਂ ਕਰਾ ਲੈ ਦੋਵੇਂ ਪੈਰਾਂ ਨੂੰ
ਚਾਰ ਦਿਨ ਦੀ ਆ ਇਹ ਜ਼ਿੰਦਗੀ, ਰਕਾਨੇ
ਅੱਗ ਲੱਗਣ ਦੇ ਬੱਲੀਏ ਨੀ ਗੈਰਾਂ ਨੂੰ
ਤੇਰੇ ਨਾਲ਼ touch ਕਰਕੇ ਆ ਲੰਘਦੀ
ਨੀ ਸੱਚੀ ਕਰਮਾਂ ਵਾਲ਼ੀ ਨੀ ਓਹ ਹਵਾ ਹੁੰਦੀ ਆ
ਹਾਏ, ਜਿਹੜੀ ਚੀਜ ਨਾਲ਼ ਤੇਰਾ ਚਿੱਤ ਰਾਜ਼ੀ ਹੁੰਦਾ
ਓਥੇ ਮੁੰਡੇ ਤੋਂ ਪਾਬੰਦੀ ਕਿੱਥੇ ਲਾ ਹੁੰਦੀ ਆ
ਹਾਏ, ਜਿਹੜੀ ਚੀਜ ਨਾਲ਼ ਤੇਰਾ ਦਿਲ ਖੁਸ਼ ਹੁੰਦਾ
ਓਥੇ ਜੱਟ ਤੋਂ ਪਾਬੰਦੀ ਕਿੱਥੇ ਲਾ ਹੁੰਦੀ ਆ
ਓ, ਚੱਕ ਲੈ credit ਤੂੰ card, ਜਾਨੇ ਮੇਰੀਏ
ਤੇ ਜ਼ਿੰਦਗੀ ਦੇ ਲੁੱਟ ਲੈ ਹਾਏ ਬੁੱਲੇ ਨੀ
ਆਥਣੇ ਦਾ ਖਾਣਾ daily ਬਾਹਰ ਹੋਊਗਾ
Mani ਬਹਿਣ ਨਹੀਓਂ ਦਿੰਦਾ ਤੈਨੂੰ ਚੁੱਲ੍ਹੇ ਨੀ
ਓ, ਚੱਕ ਲੈ credit ਤੂੰ card, ਜਾਨੇ ਮੇਰੀਏ
ਤੇ ਜ਼ਿੰਦਗੀ ਦੇ ਲੁੱਟ ਲੈ ਹਾਏ ਬੁੱਲੇ ਨੀ
ਆਥਣੇ ਦਾ ਖਾਣਾ daily ਬਾਹਰ ਹੋਊਗਾ
Mani ਬਹਿਣ ਨਹੀਓਂ ਦਿੰਦਾ ਕਦੇ ਚੁੱਲ੍ਹੇ ਨੀ
ਸੁੱਤੀ ਪਈ ਨੂੰ ਹਾਏ ਗੌਰ ਨਾਲ਼ ਦੇਖੀ ਜਾਵਾਂ ਮੈਂ
ਤੇਰੇ ਸਿਰ ਥੱਲੇ ਜਦੋਂ ਮੇਰੀ ਬਾਂਹ ਹੁੰਦੀ ਆ
ਹਾਏ, ਜਿਹੜੀ ਚੀਜ ਨਾਲ਼ ਤੇਰਾ ਚਿੱਤ ਰਾਜ਼ੀ ਹੁੰਦਾ
ਓਥੇ ਮੁੰਡੇ ਤੋਂ ਪਾਬੰਦੀ ਕਿੱਥੇ ਲਾ ਹੁੰਦੀ ਆ
ਹਾਏ, ਜਿਹੜੀ ਚੀਜ ਨਾਲ਼ ਤੇਰਾ ਦਿਲ ਖੁਸ਼ ਹੁੰਦਾ
ਓਥੇ ਮੁੰਡੇ ਤੋਂ ਪਾਬੰਦੀ ਕਿੱਥੇ ਲਾ ਹੁੰਦੀ ਆ
ਤੇਰੇ ਕੋਲ਼ ਬਹਿ ਕੇ ਹਾਏ ਤੈਨੂੰ ਕੀ ਪਤਾ ਐ
ਜਾਨੇ, ਦਿਲ ਨੂੰ relief ਕਿੰਨੀ ਮਿਲਦੀ
ਤੂੰ ਹੀ ਮੇਰੀ ਜ਼ਿੰਦਗੀ, ਤੇ ਤੂੰ ਹੀ ਮੇਰਾ ਰੱਬ
ਤੇਰੀ life ਰਹੇ ਫ਼ੁੱਲਾਂ ਵਾਂਗ ਖਿਲਦੀ
ਤੇਰੇ ਕੋਲ਼ ਬਹਿ ਕੇ ਹਾਏ ਤੈਨੂੰ ਕੀ ਪਤਾ ਐ
ਜਾਨੇ, ਦਿਲ ਨੂੰ relief ਕਿੰਨੀ ਮਿਲਦੀ
ਤੂੰ ਹੀ ਮੇਰੀ ਜ਼ਿੰਦਗੀ, ਤੇ ਤੂੰ ਹੀ ਮੇਰਾ ਰੱਬ
ਤੇਰੀ life ਫ਼ੁੱਲਾਂ ਵਾਂਗ ਰਹੇ ਖਿਲਦੀ
ਤੇਰੀ ਖੁਸ਼ੀ ਮੇਰੇ ਲਈ ਐਨੀ ਆ ਜ਼ਰੂਰੀ
ਹਾਏ, ਜਿੰਨੀ ਨੀ ਮਰੀਜ਼ ਲਈ ਦਵਾ ਹੁੰਦੀ ਆ
ਹਾਏ, ਜਿਹੜੀ ਚੀਜ ਨਾਲ਼ ਤੇਰਾ ਚਿੱਤ ਰਾਜ਼ੀ ਹੁੰਦਾ
ਓਥੇ ਮੁੰਡੇ ਤੋਂ ਪਾਬੰਦੀ ਕਿੱਥੇ ਲਾ ਹੁੰਦੀ ਆ
ਜਿਹੜੀ ਚੀਜ ਨਾਲ਼ ਤੇਰਾ ਦਿਲ ਖੁਸ਼ ਹੁੰਦਾ
ਓਥੇ ਜੱਟ ਤੋਂ ਪਾਬੰਦੀ ਕਿੱਥੇ ਲਾ ਹੁੰਦੀ ਆ
Written by: Mani Longia, Sync
instagramSharePathic_arrow_out

Loading...