制作
出演艺人
Jasmine Sandlas
声乐
Gill Machhrai
声乐
Rony Ajnali
声乐
作曲和作词
Gill Machhrai
词曲作者
Rony Ajnali
词曲作者
制作和工程
Pixl
混音工程师
Dilmaan
制作人
歌词
Listen up
Yeah, yeah, okay, ਸਹੀ ਐ
Mmm-hmm, yeah, let's go
ਹੋ, ਟੋਲਾ ਕੁੜੀਆਂ ਦਾ ਨਿਕਲ਼ਿਆ ਮਾਰ 'ਤੇ
ਘਰੋਂ ਹੋਕੇ tip-top ਕਹਿੰਦੇ Thar 'ਤੇ
ਹਰ-ਇੱਕ 'ਤੇ ਹੁਸਨ ਪੂਰਾ ਗੱਡਵਾਂ
ਹੋ, ਨਿਗਾਹ ਰੁਕੇ ਕੱਲੀ-ਕੱਲੀ ਮੁਟਿਆਰ 'ਤੇ
ਸਾਡੇ ਨਾਲ਼ ਕਿੱਥੇ ਕੋਈ ਕਰੂਗਾ ਮੁਕਾਬਲਾ
ਕੋਈ Jasmine ਤੇ ਕੋਈ Juhi Chawla
ਪੰਜ ਸਹੇਲੀਆਂ ਨੇ, ਪੰਜੇ ਰੂਪ ਦੀਆਂ ਰਾਣੀਆਂ
ਤਿੰਨ ਦੁੱਧੋਂ ਚਿੱਟੀਆਂ ਤੇ ਦੋ ਦਾ ਰੰਗ ਸਾਂਵਲ਼ਾ
ਪਾਉਂਦੀ ਫ਼ਿਰੇ ਧੱਕ ਅੱਡੀਆਂ ਦੀ ਠਕ-ਠਕ
ਪੱਕਾ ਆਊ ਕੋਈ ਖ਼ਬਰ ਅਖ਼ਬਾਰ 'ਤੇ
ਹੋ, ਟੋਲਾ ਕੁੜੀਆਂ ਦਾ-, ਹੋ, ਟੋਲਾ ਕੁੜੀਆਂ ਦਾ...
ਹੋ, ਟੋਲਾ ਕੁੜੀਆਂ ਦਾ ਨਿਕਲ਼ਿਆ ਮਾਰ 'ਤੇ
ਘਰੋਂ ਹੋਕੇ tip-top ਕਹਿੰਦੇ Thar 'ਤੇ
ਹਰ-ਇੱਕ 'ਤੇ ਹੁਸਨ ਪੂਰਾ ਗੱਡਵਾਂ
ਹੋ, ਨਿਗਾਹ ਰੁਕੇ ਕੱਲੀ-ਕੱਲੀ ਮੁਟਿਆਰ 'ਤੇ
ਹੋ, ਟੋਲਾ ਕੁੜੀਆਂ ਦਾ ਨਿਕਲ਼ਿਆ ਮਾਰ 'ਤੇ
ਘਰੋਂ ਹੋਕੇ tip-top ਕਹਿੰਦੇ Thar 'ਤੇ
ਹਰ-ਇੱਕ 'ਤੇ ਹੁਸਨ ਪੂਰਾ ਗੱਡਵਾਂ
ਹੋ, ਨਿਗਾਹ ਰੁਕੇ ਕੱਲੀ-ਕੱਲੀ ਮੁਟਿਆਰ 'ਤੇ
ਟੋਰ ਮਿਰਗ ਦੇ ਵਰਗੀ ਆ ਤੇ ਅੱਖਾਂ 'ਤੇ ਮਸਕਾਰੇ (ayy)
Cap, casual dress ਨਾ'
Jimmy Choo ਮਾਰੇ ਲਿਸ਼ਕਾਰੇ (Jasmine Sandlas)
Face cut ਨੇ ਤਿੱਖੇ ਜਿੱਦਾਂ ਹੁੰਦੇ ਚਾਕੂ-ਛੁਰੀਆਂ
ਚੰਨ ਦਾ ਟੋਟਾ fail ਵੇ, ਹੌਲ਼ਾ ਭਾਰ ਤੇ ਨਖ਼ਰੇ ਭਾਰੇ
ਗੂੰਜੇ bass speaker ਹੱਲੇ
ਗਾਣਾ ਬੰਬ ਆ ਗਿਆ ਚੱਲੇ
ਗੱਡੀ ਚੱਲਦੀ ਆ ਮੱਠੀ ਰਫ਼ਤਾਰ 'ਤੇ
ਹੋ, ਟੋਲਾ ਕੁੜੀਆਂ ਦਾ ਨਿਕਲ਼ਿਆ ਮਾਰ 'ਤੇ
ਘਰੋਂ ਹੋਕੇ tip-top ਕਹਿੰਦੇ Thar 'ਤੇ (let's go)
ਹਰ-ਇੱਕ 'ਤੇ ਹੁਸਨ ਪੂਰਾ ਗੱਡਵਾਂ
ਹੋ, ਨਿਗਾਹ ਰੁਕੇ ਕੱਲੀ-ਕੱਲੀ ਮੁਟਿਆਰ 'ਤੇ
ਹੋ, ਟੋਲਾ ਕੁੜੀਆਂ ਦਾ ਨਿਕਲ਼ਿਆ ਮਾਰ 'ਤੇ
ਘਰੋਂ ਹੋਕੇ tip-top ਕਹਿੰਦੇ Thar 'ਤੇ
ਹਰ-ਇੱਕ 'ਤੇ ਹੁਸਨ ਪੂਰਾ ਗੱਡਵਾਂ
ਹੋ, ਨਿਗਾਹ ਰੁਕੇ ਕੱਲੀ-ਕੱਲੀ ਮੁਟਿਆਰ 'ਤੇ
Full swaggy ਜੱਟੀਆਂ (ਜੱਟੀਆਂ)
ਹੋਕੇ ਫ਼ਿਰਦੀਆਂ ਕੱਠੀਆਂ (ਕੱਠੀਆਂ)
ਫ਼ਿੱਕੀਆਂ ਪਾਉਂਦੀਆਂ ਮੇਮਾਂ (ਮੇਮਾਂ)
ਨਿਰੇ ਹੁਸਨ ਦੀਆਂ ਹੱਟੀਆਂ (ayy)
ਵੇ ਅੱਖਾਂ ਵਿੱਚੋਂ ਦੇਖ ਨਿਸ਼ਾਨੇ ਸਿੰਨ੍ਹ-ਸਿੰਨ੍ਹ ਕੇ ਮਾਰਦੀਆਂ (ayy)
ਗੁੱਤ ਚੀਰਦੀ ਸੀਨੇ ਜਿੱਦਾਂ ਦੋ ਧਾਰਾਂ ਤਲਵਾਰ ਦੀਆਂ (ayy)
ਬਾਹਲ਼ੇ ਕੱਬੇ nature, ਪੂਰਾ ਕਰਦੀਆਂ ਮਾਣ ਜਵਾਨੀ ਦਾ (ayy)
ਰਫ਼ਲ਼ਾਂ ਜਿੱਡੇ ਕੱਦ ਨੇ ਗਿੱਧੇ ਦੇ ਵਿੱਚ ਬੜਕਾਂ ਮਾਰਦੀਆਂ
ਗੋਰਖ ਦੇ ਟਿੱਲੇ ਤੋਰਾਂ, ਰਾਂਝੇ ਘੂਰ-ਘੂਰ ਕੇ ਮੋੜਾਂ
ਗੋਰਖ ਦੇ ਟਿੱਲੇ ਤੋਰਾਂ, ਰਾਂਝੇ ਘੂਰ-ਘੂਰ ਕੇ ਮੋੜਾਂ
Gill-Rony ਕਿਤੇ ਆ ਜਾਈਂ ਨਾ radar 'ਤੇ
ਹੋ, ਟੋਲਾ ਕੁੜੀਆਂ ਦਾ ਨਿਕਲ਼ਿਆ ਮਾਰ 'ਤੇ
ਘਰੋਂ ਹੋਕੇ tip-top ਕਹਿੰਦੇ Thar 'ਤੇ
ਹਰ-ਇੱਕ 'ਤੇ ਹੁਸਨ ਪੂਰਾ ਗੱਡਵਾਂ
ਹੋ, ਨਿਗਾਹ ਰੁਕੇ ਕੱਲੀ-ਕੱਲੀ ਮੁਟਿਆਰ 'ਤੇ (hey)
ਹੋ, ਟੋਲਾ ਕੁੜੀਆਂ ਦਾ ਨਿਕਲ਼ਿਆ ਮਾਰ 'ਤੇ
ਘਰੋਂ ਹੋਕੇ tip-top ਕਹਿੰਦੇ Thar 'ਤੇ
ਹਰ-ਇੱਕ 'ਤੇ ਹੁਸਨ ਪੂਰਾ ਗੱਡਵਾਂ
ਹੋ, ਨਿਗਾਹ ਰੁਕੇ ਕੱਲੀ-ਕੱਲੀ...
(ਹੋ, ਇੱਕ ਵਾਰੀ ਕਹਿ ਦੇ Dilmaan), let's go
(ਮਾਰ 'ਤੇ, Thar 'ਤੇ, ਗੱਡਵਾਂ, ਮੁਟਿਆਰ 'ਤੇ)
(ਮਾਰ 'ਤੇ, Thar 'ਤੇ, ਗੱਡਵਾਂ)
ਹੋ, ਨਿਗਾਹ ਰੁਕੇ ਕੱਲੀ-ਕੱਲੀ ਮੁਟਿਆਰ 'ਤੇ
Written by: Gill Machhrai, Jasmine Sandlas, Rony Ajnali

