制作
出演艺人
Jaidev Kumar
表演者
Kashmir Thakarwal
表演者
Atif Aslam
声乐
Jimmy Shergill
演员
Neeru Bajwa
演员
作曲和作词
Jaidev Kumar
作曲家
Kashmir Thakarwal
词曲作者
制作和工程
Tips Industries Ltd
制作人
歌词
ਸਾਡੀ ਜ਼ਿੰਦਗੀ ਚ ਖਾਸ ਤੇਰੀ ਥਾਂ
ਸੋਚੀ ਨਾ ਤੈਨੂੰ ਦਿਲੋਂ ਕੱਢਤਾ
ਸਾਡੀ ਜ਼ਿੰਦਗੀ ਚ ਖਾਸ ਤੇਰੀ ਥਾਂ
ਸੋਚੀ ਨਾ ਤੈਨੂੰ ਦਿਲੋਂ ਕੱਢਤਾ
ਲੋਕੀ ਹੰਝੂਆਂ ਚੋਂ ਪੜ੍ਹ ਲੇਂਦੇ ਨਾ
ਇਸੇ ਲਈ ਅੱਸੀ ਰੋਣਾ ਛੱਡਿਤਾ
ਇਸੇ ਲਈ ਅੱਸੀ ਰੋਣਾ ਛੱਡਿਤਾ
ਇਸੇ ਲਈ ਅੱਸੀ ਰੋਣਾ ਛੱਡਿਤਾ
ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ
ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ
ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ
ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ
ਮਾਹੀ ਵੇ
ਮਾਹੀ ਵੇ
ਅੱਸੀ ਦਰਦਾਂ ਨੂੰ ਸੀਨੇ ਚ ਛੁਪਾਣਾ ਸਿਖ ਲਿਆ
ਤਨਹਾਈਆਂ ਨੂੰ ਵੀ ਗੱਲ ਨਾਲ ਲਾਉਣਾ ਸਿੱਖ ਲਿਆ
ਤਨਹਾਈਆਂ ਨੂੰ ਵੀ ਗੱਲ ਨਾਲ ਲਾਉਣਾ ਸਿੱਖ ਲਿਆ
ਲਈਏ ਡਰਦੇ ਨਾ ਕੂੜੇ ਤੇਰਾ ਨਾ
ਲਈਏ ਡਰਦੇ ਨਾ ਕੂੜੇ ਤੇਰਾ ਨਾ
ਤੇ ਹੱਕ ਵੀ ਜਤਾਉਣਾ ਛੱਡਿਤਾ
ਲੋਕੀ ਹੰਝੂਆਂ ਚੋਂ ਪੜ੍ਹ ਲੇਂਦੇ ਨਾ
ਇਸੇ ਲਈ ਅੱਸੀ ਰੋਣਾ ਛੱਡਿਤਾ
ਇਸੇ ਲਈ ਅੱਸੀ ਰੋਣਾ ਛੱਡਿਤਾ
ਇਸੇ ਲਈ ਅੱਸੀ ਰੋਣਾ ਛੱਡਿਤਾ
ਮਿਲੇ ਪਿਆਰ ਵਿਚ ਗੁੰਮ, ਬੜੇ ਲਗਦੇ ਪਿਆਰੇ
ਪੀੜ੍ਹਾਂ ਦਿੰਦੀਆਂ ਦਿਲਾਸੇ, ਹੌਕੇ ਦਿੰਦੇ ਨੇ ਸਹਾਰੇ
ਪੀੜ੍ਹਾਂ ਦਿੰਦੀਆਂ ਦਿਲਾਸੇ, ਹੌਕੇ ਦਿੰਦੇ ਨੇ ਸਹਾਰੇ
ਅੱਸੀ ਹਾਸਿਆਂ ਨੂੰ ਕਰ ਦਿੱਤੀ ਨਾ
ਅੱਸੀ ਹਾਸਿਆਂ ਨੂੰ ਕਰ ਦਿੱਤੀ ਨਾ
ਤੇ ਖਵਾਬਾਂ ਨੂੰ ਸਜਾਣਾ ਛੱਡਿਤਾ
ਲੋਕੀ ਹੰਝੂਆਂ ਚੋਂ ਪੜ੍ਹ ਲੇਂਦੇ ਨਾ
ਇਸੇ ਲਈ ਅੱਸੀ ਰੋਣਾ ਛੱਡਿਤਾ
ਇਸੇ ਲਈ ਅੱਸੀ ਰੋਣਾ ਛੱਡਿਤਾ
ਇਸੇ ਲਈ ਅੱਸੀ ਰੋਣਾ ਛੱਡਿਤਾ
ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ
ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ
ਮਾਹੀ ਮਾਹੀ ਦਿਲ ਮੇਰਾ ਕਹਿੰਦਾ ਰਹਿੰਦਾ ਏ
ਦਰਦ ਜੁਦਾਈ ਵਾਲਾ ਸਹਿੰਦਾ ਰਹਿੰਦਾ ਏ
ਮਾਹੀ ਵੇ
ਮਾਹੀ ਵੇ
Written by: Jaidev Kumar, Kashmir Thakarwal

