音乐视频

You & Me (Slowed and Reverb) - Kulbir Jhinjer | Deep Jandu - You and me Lofi song@LofiBro2006
观看 {artistName} 的 {trackName} 音乐视频

制作

出演艺人
Kulbir Jhinjer
Kulbir Jhinjer
表演者
Ninja
Ninja
演唱
SHV
SHV
表演者
Amrit Maan
Amrit Maan
演唱
Deep Jandu
Deep Jandu
演唱
作曲和作词
Kulbir Jhinjer
Kulbir Jhinjer
词曲作者
SHV
SHV
词曲作者
Deep Jandu
Deep Jandu
作曲
制作和工程
Deep Jandu
Deep Jandu
制作人

歌词

Deep Jandu, Kulbir Jhinjer, SHV ਤੈਨੂੰ ਲਗਦਾ ਐ, ਸੱਜਣਾ, ਕਿ ਨਵੀਂ-ਨਵੀਂ ਗੱਲ ਨਵੀਂ ਨਹੀਂ ਐ, ਸਦੀਆਂ ਪੁਰਾਣੀ ਓਹੀ ਗੱਲ ਹੋ, ਬਦਲਦੇ face, ਅੰਜਾਮ ਓਹੀ ਨੇ ਮੇਲ ਹੋਣੇ ਤੇ ਵਿਛੋੜੇ ਵੀ ਜ਼ਰੂਰ ਹੋਣਗੇ ਵੇ ਜਿੱਥੇ-ਜਿੱਥੇ ਚੱਲੂਗੀ ਮੁਹੱਬਤਾਂ ਦੀ ਗੱਲ ਤੇਰੇ-ਮੇਰੇ ਚਰਚੇ ਜ਼ਰੂਰ ਹੋਣਗੇ ਵੇ ਜਿੱਥੇ-ਜਿੱਥੇ ਚੱਲੂਗੀ ਮੁਹੱਬਤਾਂ ਦੀ ਗੱਲ ਤੇਰੇ-ਮੇਰੇ ਚਰਚੇ ਜ਼ਰੂਰ ਹੋਣਗੇ ਵੇ ਜ਼ਹਿਨ 'ਚ ਤੇਰੇ ਈ ਖ਼ਿਆਲ ਰਹਿੰਦੇ ਨੇ Photo ਲਾ ਕੇ ਰੱਖਾਂ ਤੇਰੀ iPhone 'ਤੇ ਝਿੰਜਰਾ ਵੇ, ਹੀਰ-ਰਾਂਝਾ ਜਦੋਂ ਮਿਲੇ ਹੋਣਗੇ ਓਹਨਾਂ ਵੀ ਦੁਖ ਸਹੇ ਹੋਣੇ ਵੱਖ ਹੋਣ ਦੇ ਨਾ ਚਾਹੁੰਦਾ ਦੂਰ ਹੋਣਾ ਜਾਨੋਂ ਪਿਆਰਿਆਂ ਤੋਂ ਕੋਈ ਸਾਡੇ ਵਾਂਗੂ ਓਹ ਵੀ ਮਜਬੂਰ ਹੋਣਗੇ ਵੇ ਜਿੱਥੇ-ਜਿੱਥੇ ਚੱਲੂਗੀ ਮੁਹੱਬਤਾਂ ਦੀ ਗੱਲ ਤੇਰੇ-ਮੇਰੇ ਚਰਚੇ ਜ਼ਰੂਰ ਹੋਣਗੇ ਵੇ ਜਿੱਥੇ-ਜਿੱਥੇ ਚੱਲੂਗੀ ਮੁਹੱਬਤਾਂ ਦੀ ਗੱਲ ਤੇਰੇ-ਮੇਰੇ ਚਰਚੇ ਜ਼ਰੂਰ ਹੋਣਗੇ I still think about you every night, still think about you That for me and you, we have something real Put a diamond on a chandelier I used to take away your stress and fears They gon' talk about our love for years I don't know how'll we revive it But I still want you beside me ਨਾ ਤੈਥੋਂ ਅੱਗੇ ਜਾਂਦੀ ਮੇਰੀ ਸੋਚ, ਸੱਜਣਾ ਤੇਰੇ ਉੱਤੇ ਆ ਕੇ ਮੁੱਕ ਜਾਂਦੀ ਦੌੜ ਖ਼ਾਬਾਂ ਦੀ ਨਿੱਤ ਨਵਾਂ ਗੀਤ ਗਾਉਣ ਤੇਰੇ-ਮੇਰੇ ਪਿਆਰ ਦਾ ਸੁਣੀ ਗੌਰ ਨਾ' ਅਵਾਜ ਨੈਣਾਂ ਦਿਆਂ ਸਾਜਾਂ ਦੀ ਵੇ ਇਹਤੋਂ ਡਾਢਾ ਦੁਖ ਨਾ ਜਹਾਨ ਉੱਤੇ ਕੋਈ ਯਾਰ ਫ਼ੇਰ ਵੀ ਨਾ ਮਿਲੇ ਡਾਢੇ ਦੁਖ ਢੋਣ 'ਤੇ ਵੇ ਜਿੱਥੇ-ਜਿੱਥੇ ਚੱਲੂਗੀ ਮੁਹੱਬਤਾਂ ਦੀ ਗੱਲ ਤੇਰੇ-ਮੇਰੇ ਚਰਚੇ ਜ਼ਰੂਰ ਹੋਣਗੇ ਵੇ ਜਿੱਥੇ-ਜਿੱਥੇ ਚੱਲੂਗੀ ਮੁਹੱਬਤਾਂ ਦੀ ਗੱਲ ਤੇਰੇ-ਮੇਰੇ ਚਰਚੇ ਜ਼ਰੂਰ ਹੋਣਗੇ Deep Jandu, SHV, Kulbir Jhinjer ਆ ਗਿਆ ਨੀ ਓਹੀ ਬਿੱਲੋ time, haha! (Whoo!)
Writer(s): Deep Jandu, Kulbir Jhinjer, Shv Lyrics powered by www.musixmatch.com
instagramSharePathic_arrow_out