音乐视频

Julke : Harnoor | Ilam | The Kidd | SKY | New Punjabi Song 2024 | Latest Punjabi Songs 2024
观看 {artistName} 的 {trackName} 音乐视频

精选于

制作

出演艺人
Harnoor
Harnoor
表演者
Ilam
Ilam
表演者
The Kidd
The Kidd
表演者
作曲和作词
Harnoor
Harnoor
作曲
Ilam
Ilam
词曲作者
制作和工程
The Kidd
The Kidd
制作人

歌词

Ayo, The Kidd ਇਹ ਝੂਠ ਸ਼ਿੰਗਾਰੇ ਲਗਦੇ ਨੇ ਸਮਝਾਂ ਤੋਂ ਬਾਹਰੇ ਲਗਦੇ ਨੇ ਤੂੰ ਖਾਂਦੀ ਸੌਂਹਾਂ ਨਹੀਂ ਥੱਕਦੀ ਤੇ ਮਿੱਤਰਾਂ ਨੂੰ ਲਾਰੇ ਲਗਦੇ ਨੇ ਨੀ ਲਹਿਰ 'ਚ ਨਿਕਲੀ ਫਿਰਦੀ ਐ ਨੀ ਜੁਲ਼ਕੇ ਵਾਰੇ ਲਗਦੇ ਨੇ ਜਗਦੀ ਜੁਗਨੂੰਆਂ ਵਰਗੀ ਨੀ ਕਦੇ ਨਿਕਲੇ ਤਾਰੇ ਲਗਦੇ ਨੇ ਥੋੜ੍ਹਾ ਸਾਥੋਂ ਕਰਕੇ ਕਿਨਾਰਾ ਰੱਖ ਨੀ ਅੱਖ ਵਾਲ਼ਾ ਦੱਬਕੇ ਇਸ਼ਾਰਾ ਰੱਖ ਨੀ ਕੀ ਗੜਿਆਂ ਦੀ ਮਾਰ ਸਹਿਣੀ ਕੱਚੀ ਛੱਤ ਨੇ ਢਹਿ ਜਾਊ ਚੁਬਾਰਾ, ਲੱਗ ਜਾਣੇ ਲੱਖ ਨੀ ਇਹ ਰਾਹ ਪਹਿਲੀ ਵਾਰ 'ਤੇ ਮੈਂ ਲਾ ਕੇ ਛੱਡਤੇ ਇਹਨੇ ਫੁੱਲਾਂ ਉੱਤੇ ਚੀਰ ਲਾ ਕੋਈ ਸ਼ਕਲ ਹਾਲੇ ਪਹਿਲਾਂ ਪਹਿਰ ਹੀ ਸੁਨਾਉਂਦੀ ਫਿਰਦੀ ਅੱਗੇ ਤਾਂ ਨਜਾਰੇ ਇਹਦੇ ਨਾਲੋਂ ਅੱਡ ਨੇ ਨੀ ਚਾਲ ਤਾਂ ਪਹਿਲਾਂ ਈ ਵਿਗੜੀ ਸੀ ਹੁਣ ਹੋਰ ਹੁਲਾਰੇ ਵੱਜਦੇ ਨੇ ਇਹ ਝੂਠ ਸ਼ਿੰਗਾਰੇ ਲਗਦੇ ਨੇ ਸਮਝਾਂ ਤੋਂ ਬਾਹਰੇ ਲਗਦੇ ਨੇ ਤੂੰ ਖਾਂਦੀ ਸੌਂਹਾਂ ਨਹੀਂ ਥੱਕਦੀ ਤੇ ਮਿੱਤਰਾਂ ਨੂੰ ਲਾਰੇ ਲਗਦੇ ਨੇ ਆਹ ਹੁੰਦੀਆਂ ਜੋ ਝੂਠੀਆਂ ਤਰੀਫ਼ਾਂ, ਹੋਣ ਦੇ ਕੱਠੀਆਂ ਜੇ ਹੁੰਦੀਆਂ crease'an, ਹੋਣ ਦੇ ਨੀ ਤੇਰਾ ਸਾਨੂੰ ਪਿਆਰ ਜਾਪੇ ਇੱਕਤਰਫ਼ਾ ਫ਼ਾਇਦਾ ਨਹੀਂ ਕੋਈ ਫ਼ੋਕੀਆਂ ਰਸੀਦਾਂ ਪਾਉਣ 'ਤੇ ਨੀ ਹਾਲੇ ਤੇਰੇ ਹੋਸ਼ ਜਿਹੇ ਗਵਾਚੇ ਹੋਏ ਆਂ ਹਾਲੇ ਤੇਰੇ ਬੋਲ ਇੱਕ ਪਾਸੇ ਹੋਏ ਆਂ ਨੀ ਲੱਗੇ ਤੈਨੂੰ ਡਰ ਜਿਹਾ ਨਤੀਜੇ ਸੋਚ ਕੇ ਤਾਂਹੀ ਤੇਰੇ ਬਦਲੇ ਜਿਹੇ ਹਾਸੇ ਹੋਏ ਆਂ ਨੀ ਫ਼ਿਰੇ ਪਛਤਾਉਂਦੀ ਐਵੇਂ ਵਾਅਦਾ ਕਰਕੇ Roll ਜਿਹੇ ਵਧਾ ਲੈ ਨੀ ਸਵਾਦਾਂ ਕਰਕੇ ਆਇਆ ਜਿਹੜਾ time, ਤੂੰ ਟਪਾ ਲੈ ਹੱਸ ਕੇ ਟਿੱਕਾ ਨਾ ਕੋਈ ਬਹਿ ਜਾਵੀਂ ਇਰਾਦਾ ਕਰਕੇ (ਇਰਾਦਾ ਕਰਕੇ) ਚੱਲ ਕੱਠਿਆਂ ਹੋਕੇ ਸਾਂਭ ਲਈਏ ਹੁਣ ਪਏ ਜੋ ਖਿਲਾਰੇ ਲਗਦੇ ਨੇ ਇਹ ਝੂਠ ਸ਼ਿੰਗਾਰੇ ਲਗਦੇ ਨੇ ਸਮਝਾਂ ਤੋਂ ਬਾਹਰੇ ਲਗਦੇ ਨੇ ਤੂੰ ਖਾਂਦੀ ਸੌਂਹਾਂ ਨਹੀਂ ਥੱਕਦੀ ਤੇ ਮਿੱਤਰਾਂ ਨੂੰ ਲਾਰੇ ਲਗਦੇ ਨੇ ਨੀ ਜੁਲ਼ਕੇ ਵਾਰੇ ਲਗਦੇ ਨੇ ਨੀ ਜੁਲ਼ਕੇ ਵਾਰੇ ਲਗਦੇ ਨੇ
Writer(s): Harnoor, Ilam Lyrics powered by www.musixmatch.com
instagramSharePathic_arrow_out