制作
出演艺人
tricksingh
声乐
Eyepatch
表演者
作曲和作词
tricksingh
词曲作者
制作和工程
Eyepatch
制作人
Zakir
录音工程师
歌词
tricksingh
ਤੈਨੂੰ ਤੱਕਾਂ, ਹੁਣ ਐਦਾਂ ਸਾਰੀ ਰਾਤਾਂ ਨੂੰ ਮੈਂ ਜਗਦਾ ਫ਼ਿਰਾਂ
ਮੈਂ ਦੁਖ ਸਾਰੇ ਭੁੱਲ ਅਜਕਲ ਹੱਸਦਾ ਫ਼ਿਰਾਂ
ਮੈਂ ਜਿਉਣ ਲੱਗਾ, ਤੇਰੇ ਪਿੱਛੇ ਹੀ ਮੈਂ ਮਰਦਾ ਰਵਾਂ
ਘਰੇ ਆਜਾ, ਮਾਪਿਆਂ ਤੋਂ ਮਿਲਨ ਦੁਆਵਾਂ
ਮੰਗਦੀ ਤਾਂ ਕੁਝ ਨਹੀਂ, ਪਰ ਤੈਨੂੰ ਸੂਟ ਵੀ ਸਿਵਾਵਾਂ
ਰੁੱਸ ਗਈ ਤਾਂ ਤੇਰੇ ਪਿੱਛੇ ਹੁਣ ਭੱਜ ਕੇ ਮਨਾਵਾਂ
ਦਿਲ ਵਿੱਚ ਥਾਂ ਤੋਂ ਤੇਰੀ ਅੱਜ ਮਹਿਲ ਬਨਾਵਾਂ
ਕੀ ਮੈਂ ਕਵਾਂ?
ਐਨੇ ਨੇ ਲੰਘਿਆਂ ਨੇੜਿਓਂ, ਚਾਹੁਨਾ ਮੈਂ ਤੇਰੀ ਸਲਾਹ
ਕਿਹੋ ਜਿਹਾ ਜਾਦੂ ਤੂੰ ਪਾਇਆ ਆ? ਕਿਹੋ ਜਿਹੀ ਤੇਰੀ ਕਲਾ?
ਉੜਾਇਆ ਹੈ ਹੋਸ਼ ਤੂੰ, ਸੋਹਣੀਏ, ਮੈਨੂੰ ਹੁਣ ਆਵੇ ਨਾ ਸਾਹ
ਸਿਰ ਮੇਰਾ ਘੁੰਮਦਾ, ਘੁੰਮਦਾ, ਘੁੰਮਦਾ, ਘੁੰਮਦਾ ਰਿਹਾ
ਸਿਰ ਮੇਰਾ ਘੁੰਮਦਾ, ਘੁੰਮਦਾ, ਘੁੰਮਦਾ, ਘੁੰਮਦਾ ਰਿਹਾ
ਕਿਹੜੇ ਚੱਕਰਾਂ 'ਚ ਪਾਇਆ? ਘੁੰਮਦਾ, ਘੁੰਮਦਾ, ਘੁੰਮਦਾ, ਘੁੰਮਦਾ ਰਿਹਾ
ਦਿਲ ਮੇਰਾ ਚੱਕਰਾਂ 'ਚ ਪਾਇਆ, ਘੁੰਮਦਾ, ਘੁੰਮਦਾ, ਘੁੰਮਦਾ, ਘੁੰਮਦਾ...
ਤੈਨੂੰ ਆਪਣਾ ਬਨਾਉਣਾ ਪੈ ਗਈ ਜੱਟ ਦੀ ਗਰਾਰੀ
ਸਵੇਰੇ ਉੱਠ ਕੇ ਵੀ ਸੋਹਣੀ ਕਦੀ ਲਗਦੀ ਨਹੀਂ ਮਾੜੀ
ਖ਼ੌਫ਼ ਵੀ ਆ ਜ਼ਿਆਦਾ ਹੁਣ, ਦੇਖੀਂ ਪਿਆਰ ਪੈ ਗਿਆ ਭਾਰੀ
ਤੈਨੂੰ ਦੇਖੀਂ ਜਾਵਾਂ ਹੁਣ, ਐਨੀ ਲਗਦੀ ਆ ਪਿਆਰੀ
Phone ਵੀ ਨਾ ਦੇਖਾਂ ਮੈਂ, ਬਸ ਹੁਣ ਦੇਖਾਂ ਤੇਰੀ ਅੱਖਾਂ
ਜਿੱਥੇ ਜਾਵੇ ਹੁਣ plus one ਤੈਨੂੰ ਹੀ ਮੈਂ ਦੱਸਾਂ
ਤੇਰੇ ਪਿੱਛੇ ਹੁਣ ਭੱਜ-ਭੱਜ ਕਿੰਨਾ ਹੀ ਮੈਂ ਥੱਕਾਂ
ਤੇਰੇ ਲਈ ਮੈਂ ਖ਼ਤ ਲਿਖ-ਲਿਖ ਪਿਆਰ ਨਾਲ ਰੱਖਾਂ
ਦਿੱਤਾ ਮੈਂ ਜੋ ਵੀ ਸੀ ਪੱਲੇ, ਤੂੰ ਕੀਤਾ ਐ ਮੈਨੂੰ ਫ਼ਨਾ
ਕਿਹੋ ਜਿਹਾ ਜਾਦੂ ਤੂੰ ਪਾਇਆ ਆ? ਕਿਹੋ ਜਿਹੀ ਤੇਰੀ ਕਲਾ?
ਉੜਾਇਆ ਹੈ ਹੋਸ਼ ਤੂੰ, ਸੋਹਣੀਏ, ਮੈਨੂੰ ਹੁਣ ਆਵੇ ਨਾ ਸਾਹ
ਸਿਰ ਮੇਰਾ ਘੁੰਮਦਾ, ਘੁੰਮਦਾ, ਘੁੰਮਦਾ, ਘੁੰਮਦਾ ਰਿਹਾ
ਸਿਰ ਮੇਰਾ ਘੁੰਮਦਾ, ਘੁੰਮਦਾ, ਘੁੰਮਦਾ, ਘੁੰਮਦਾ ਰਿਹਾ
ਕਿਹੜੇ ਚੱਕਰਾਂ 'ਚ ਪਾਇਆ? ਘੁੰਮਦਾ, ਘੁੰਮਦਾ, ਘੁੰਮਦਾ, ਘੁੰਮਦਾ ਰਿਹਾ
ਦਿਲ ਮੇਰਾ ਚੱਕਰਾਂ 'ਚ ਪਾਇਆ, ਘੁੰਮਦਾ, ਘੁੰਮਦਾ, ਘੁੰਮਦਾ, ਘੁੰਮਦਾ ਰਿਹਾ
ਸਿਰ ਮੇਰਾ ਘੁੰਮਦਾ, ਘੁੰਮਦਾ, ਘੁੰਮਦਾ, ਘੁੰਮਦਾ ਰਿਹਾ
ਕਿਹੜੇ ਚੱਕਰਾਂ 'ਚ ਪਾਇਆ? ਘੁੰਮਦਾ, ਘੁੰਮਦਾ, ਘੁੰਮਦਾ, ਘੁੰਮਦਾ ਰਿਹਾ
(ਘੁੰਮਦਾ, ਘੁੰਮਦਾ ਰਿਹਾ, ਕਿਹੜੇ ਚੱਕਰਾਂ 'ਚ ਪਾਇਆ?)
ਘੁੰਮਦਾ, ਘੁੰਮਦਾ, ਘੁੰਮਦਾ, ਘੁੰਮਦਾ ਰਿਹਾ
Written by: tricksingh