歌词
Horse stick ਉਹਨੇ ਹੱਥ ਫੜੀ ਹੁੰਦੀ ਆ
ਦੇਖਣ ਨੂੰ ਦੁਨੀਆ ਚੁਫੇਰੇ ਖੜੀ ਹੁੰਦੀ ਆ
Track suit ਪਾ ਕੇ ਰੱਖੇ
ਐਨਕ ਜਿਹੇ ਲਾ ਕੇ ਰੱਖੇ
ਹੁੰਦੀਆਂ ਰਕਾਨਾਂ ਇਹੋ ਜਿਹੀਆਂ ਥੋੜੀਆਂ
ਹੋ!
ਪੁੱਤਾਂ ਆਂਗੂ ਪਲ਼ੀ ਮੇਲੇਆਂ ਦੀ ਸ਼ਾਨ ਐ
ਪੋਤੀ ਸਰਦਾਰਾਂ ਦੀ ਨਾਚਾਉਂਦੀ ਘੋੜਿਆਂ
ਹਾਂ!
ਪੁੱਤਾਂ ਆਂਗੂ ਪਲ਼ੀ ਮੇਲੇਆਂ ਦੀ ਸ਼ਾਨ ਐ
ਪੋਤੀ ਸਰਦਾਰਾਂ ਦੀ ਨਾਚਾਉਂਦੀ ਘੋੜਿਆਂ
ਹੋ! ਜੱਟੀ ਨਾ ਸ਼ੌਕੀਨ Fortuner ਨਾ Thar ਦੀ
ਪਿੰਡ ਵਿੱਚ ਗੇੜਾ ਸ਼ਾਮੀਂ ਨੁੱਕਰੇ ਤੇ ਮਾਰਦੀ
ਹੋ! ਚਾਚੇ-ਤਾਏ ਰੱਖਣ ਬੰਦੂਕਾਂ ਮਰਜਾਣੀ ਦੇ
ਕਿਹੜਾ ਲੈ ਜਾਉ ਝਾਕੇ ਦੱਸੋ ਹੁਸਨਾਂ ਦੀ ਰਾਣੀ ਦੇ
ਝਾੜੇ ਕਾਵਾਂ ਦੇ ਖੰਭ ਜਾਵੇ ਬਾਜਾਂ ਵਾਂਗੂੰ ਲੰਘ
ਜੱਟੀ ਦੀਆਂ fan teenage ਛੋਰੀਆਂ
ਹੋ!
ਪੁੱਤਾਂ ਆਂਗੂ ਪਲ਼ੀ ਮੇਲੇਆਂ ਦੀ ਸ਼ਾਨ ਐ
ਪੋਤੀ ਸਰਦਾਰਾਂ ਦੀ ਨਾਚਾਉਂਦੀ ਘੋੜਿਆਂ
ਹਾਂ!
ਪੁੱਤਾਂ ਆਂਗੂ ਪਲ਼ੀ ਮੇਲੇਆਂ ਦੀ ਸ਼ਾਨ ਐ
ਪੋਤੀ ਸਰਦਾਰਾਂ ਦੀ ਨਾਚਾਉਂਦੀ ਘੋੜਿਆਂ
ਓ! ਬੋਲਣ ਦੇ ਲਹਿਜ਼ੇ ਵਿੱਚੋਂ ਖ਼ਾਨਦਾਨੀ ਬੋਲਦੀ
ਚਿੱਟੇ ਪਾਲੇ ਸੂਟ ਉਹ brand'ਆਂ ਨੂੰ ਵੀ ਰੋਲ਼ਦੀ
ਹੋ! ਸੋਨੇ ਦੀ ਜੰਜੀਰੀ ਗੱਲ ਨਾਨਕਿਆਂ ਕਰਾਈ ਆ
ਗੋਰਾ ਰੰਗ ਰੇਤ ਜਿਹਾ, ਮਾਲਵੇ ਦੀ ਜਾਈ ਆ
ਸ਼ੌਂਕ ਉੱਡ-ਉੱਡ ਬੰਦਾ ਲਾਹਣੇਦਾਰ good
ਨਾ ਸਕਿਆਂ ਭਰਾਵਾਂ ਕਦੇ ਗੱਲਾਂ ਮੋੜੀਆਂ
ਹੋ!
ਪੁੱਤਾਂ ਆਂਗੂ ਪਲ਼ੀ ਮੇਲੇਆਂ ਦੀ ਸ਼ਾਨ ਐ
ਪੋਤੀ ਸਰਦਾਰਾਂ ਦੀ ਨਾਚਾਉਂਦੀ ਘੋੜਿਆਂ
ਹਾਂ!
ਪੁੱਤਾਂ ਆਂਗੂ ਪਲ਼ੀ ਮੇਲੇਆਂ ਦੀ ਸ਼ਾਨ ਐ
ਪੋਤੀ ਸਰਦਾਰਾਂ ਦੀ ਨਾਚਾਉਂਦੀ ਘੋੜਿਆਂ
ਹੋ! ਚੱਲੇ "Mandeep Maavi" ਨਾਲ਼ ਉਹਦਾ ਰਾਬਤਾ
ਐਵੇਂ ਤਾਂ ਨੀ ਪਤਲੋ ਨੂੰ ਗੀਤਾਂ ਵਿੱਚ ਛਾਪਦਾ
ਹੋ! ਹੁਣ ਤਕ ਮਰਦਾਂ ਨੇ ਘੋੜਿਆਂ ਨੂੰ ਪਾਲ਼ਿਆ
ਕੁੜੀ ਨਿੱਤਰੀ ਮੈਦਾਨਾਂ ਵਿੱਚ ਮੌਜੂ ਖੇੜੇ ਆਲਿਆ
ਹੁੰਦੀ ਚਾਲ ਦੀ ਤਾਰੀਫ਼ ਉੱਤੋਂ ਨਸਲਾਂ unique
ਫ਼ੜਕੇ ਲਗਾਮਾਂ show ਮੈਂ ਜੰਞ ਤੌਰੀਆਂ
ਹੋ!
ਪੁੱਤਾਂ ਆਂਗੂ ਪਲ਼ੀ ਮੇਲੇਆਂ ਦੀ ਸ਼ਾਨ ਐ
ਪੋਤੀ ਸਰਦਾਰਾਂ ਦੀ ਨਾਚਾਉਂਦੀ ਘੋੜਿਆਂ
ਹਾਂ!
ਪੁੱਤਾਂ ਆਂਗੂ ਪਲ਼ੀ ਮੇਲੇਆਂ ਦੀ ਸ਼ਾਨ ਐ
ਪੋਤੀ ਸਰਦਾਰਾਂ ਦੀ ਨਾਚਾਉਂਦੀ ਘੋੜਿਆਂ
(ਘੋੜਿਆਂ)
Written by: Black Virus, Mandeep Maavi

