制作
出演艺人
Hunar Sidhu
表演者
Dilpreet Dhillon
表演者
Flop Likhari
表演者
作曲和作词
Shivam Bansal
作曲
Preeta singh
词曲作者
歌词
Ayy, Shevv
ਓ, ਡੌਂਕੀ ਲਾ ਕੇ ਸਾਲ਼ੇ passport ਪਾੜ ਗਏ
ਜੱਟ ਗਿਆ ਅੰਦਰ ਤੇ ਵੈਰੀ ਬਾਹਰ ਗਏ
ਓ, ਚੰਨ ਜਿਹੀਏ, ਤਿੰਨ-ਚਾਰ ਕੱਢਣੇ ਸੀ ਕੰਡੇ
ਕੰਡੇ ਉੱਤੇ ਹੋਕੇ ਜੱਟ ਚੰਨ ਚਾੜ੍ਹ ਗਏ
(ਕੰਡੇ ਉੱਤੇ ਹੋਕੇ ਜੱਟ ਚੰਨ ਚਾੜ੍ਹ ਗਏ)
Ring ਮਾਰ ਕੇ ਸੀ ਸੱਦਦੇ ਮੁੰਡੀਰ੍ਹ, ਨਖ਼ਰੋ
ਜਦੋਂ ਜੱਟ ਮੂਹਰੇ ਆਇਆ
ਸਾਲ਼ੇ ring ਛੱਡ ਗਏ, ring ਛੱਡ ਗਏ
ਜਿਹੜੇ ਸਾਡੇ ਨਾਲ਼ ਖਹੇ
ਜਾਂ ਤਾਂ ਹਿੰਡ ਛੱਡ ਗਏ ਤੇ ਜਾਂ ਪਿੰਡ ਛੱਡ ਗਏ
ਜਿਹੜੇ ਸਾਡੇ ਨਾਲ਼ ਖਹੇ
ਜਾਂ ਤਾਂ ਹਿੰਡ ਛੱਡ ਗਏ ਤੇ ਜਾਂ ਪਿੰਡ ਛੱਡ ਗਏ
ਕਈ ਘਰ ਛੱਡੀ ਬੈਠੇ ਸਾਡੇ ਖ਼ੌਫ਼ ਕਰਕੇ
ਪੈਣ ਲੱਗ ਗਏ, ਰਕਾਨੇ, phone off ਕਰਕੇ
ਵੈਰ ਬਾਹਲ਼ੀ ਥਾਂ, ਯਾਰੀ ਥੋੜ੍ਹਿਆਂ ਨਾ' ਰਹਿ ਗਈ
ਅਸੀਂ ਬੜਿਆਂ ਦਾ ਦੇਖ ਲਿਆ ਬਹੁਤ ਕਰਕੇ
ਕਈ ਦਬਦੇ ਈ phone ਸਾਨੂੰ ਲਾਉਣ ਲੱਗ ਪਏ
Phone ਵਿੱਚ ਬੰਦੇ, ਹਾਣ ਦੀਏ, ਪਾਉਣ ਲੱਗ ਪਏ
ਲੱਤਾਂ ਉੱਤੇ ਜਿੱਦਣ ਦੇ ਖੜ੍ਹਨ ਉਹ ਗਏ
ਓਦਣ ਦੇ ਮਸਲੇ ਬਿਠਾਉਣ ਲੱਗ ਪਏ
(ਓਦਣ ਦੇ ਮਸਲੇ ਬਿਠਾਉਣ ਲੱਗ ਪਏ)
ਹੋ, ਜੀਹਦੇ ਨਾਲ਼ ਕੇਰਾਂ ਸਾਡੀ ਫਸੀ ਐ ਗਰਾਰੀ
ਉਹਨੂੰ ਡਰਦੇ ਈ
ਉਹਨਾਂ ਦੇ friend ਛੱਡ ਗਏ, friend ਛੱਡ ਗਏ
ਜਿਹੜੇ ਸਾਡੇ ਨਾਲ਼ ਖਹੇ
ਜਾਂ ਤਾਂ ਹਿੰਡ ਛੱਡ ਗਏ ਤੇ ਜਾਂ ਪਿੰਡ ਛੱਡ ਗਏ
ਜਿਹੜੇ ਸਾਡੇ ਨਾਲ਼ ਖਹੇ
ਜਾਂ ਤਾਂ ਹਿੰਡ ਛੱਡ ਗਏ ਤੇ ਜਾਂ ਪਿੰਡ ਛੱਡ ਗਏ
ਓ, ਘੋੜੀਆਂ ਦੇ ਕਾਠੀ, ਦੂਜੀ ਵੈਰੀਆਂ ਦੇ hockey
ਜੱਟ ਪਾ ਕੇ ਵੀ ਰੱਖੇ ਤੇ ਨਾਲ਼ੇ ਫ਼ੇਰ ਕੇ ਰੱਖੇ
Fortuner'an ਦੀ ਟੈਂਕੀ, ਦੂਜਾ ਪਿੱਤਲ਼ ਨਾ' anti
ਜੱਟ ਭਰ ਕੇ ਵੀ ਰੱਖੇ, ਨਾਲ਼ੇ ਉਧੇੜ ਕੇ ਰੱਖੇ
ਹੋ, ਗੱਲ ਅਤੇ ਹੱਲ, ਦੋਵੇਂ ਕਰਦੇ ਆਂ ਮੂੰਹ ਉੱਤੇ
Sitting'an ਤੇ setting'an ਨੇ ਮਿੱਤਰਾਂ ਨਾ' pool 'ਤੇ
ਹੋ, ਪੌਣਾ ਮੋਗਾ ਜਾਣਦਾ ਪ੍ਰੀਤੇ ਦੀ ਬਾਣੀ
ਅੱਧੀ bell ਉੱਤੇ
ਕਈ ਵਾਲ਼ ਵਿੰਗ ਛੱਡ ਗਏ, ਵਿੰਗ ਛੱਡ ਗਏ
ਹੋ, ਜਿਹੜੇ ਸਾਡੇ ਨਾਲ਼ ਖਹੇ
ਜਾਂ ਤਾਂ ਹਿੰਡ ਛੱਡ ਗਏ ਤੇ ਜਾਂ ਪਿੰਡ ਛੱਡ ਗਏ
ਜਿਹੜੇ ਸਾਡੇ ਨਾਲ਼ ਖਹੇ
ਜਾਂ ਤਾਂ ਹਿੰਡ ਛੱਡ ਗਏ ਤੇ ਜਾਂ ਪਿੰਡ ਛੱਡ ਗਏ
ਜਿਹੜੇ ਸਾਡੇ ਨਾਲ਼ ਖਹੇ
ਜਾਂ ਤਾਂ ਹਿੰਡ ਛੱਡ ਗਏ ਤੇ ਜਾਂ ਪਿੰਡ ਛੱਡ ਗਏ
ਜਿਹੜੇ ਸਾਡੇ ਨਾਲ਼ ਖਹੇ
ਜਾਂ ਤਾਂ ਹਿੰਡ ਛੱਡ ਗਏ ਤੇ ਜਾਂ ਪਿੰਡ ਛੱਡ ਗਏ
Written by: Belnode Studio, Preeta Preeta, Preeta singh, Shivam Bansal, X Deol