album cover
Kneel
album cover
Kneel 由 Nijjar 于 2024年6月19日 发行,作为专辑“His Story”的一部分。
专辑His Story
发行日期2024年6月19日
唱片公司Nijjar
BPM93
旋律性
不插电
Valence
舞蹈性
能量

音乐视频

音乐视频

歌词

Deep Jandu
Nijjar
ਮਾਲ ਸ਼ੱਕ ਕੇ ਤੁਰੇ ਸੀ, ਮਾਲ ਸ਼ੱਕ ਕੇ ਤੁਰੇ
ਅੱਖ ਲਾਲ ਨਾਲੇ call ਕਰ ਦੱਸ ਕੇ ਤੁਰੇ
੩੦ ਡੱਬਾ ਨਾਲ ਨੱਕੋ-ਨੱਕ ਭਰ ਕੇ ਤੁਰੇ
ਨਾਲੇ ਦਿਲ ਵਿਚ ਯਾਦ ਰੱਬ ਕਰਕੇ ਤੁਰੇ
ਸਾਲੇ feel ਜ਼ਿਆਦਾ ਲੈ ਗਏ ਨਵੇਂ ਸ਼ੋਰ ਸੀ
ਸਾਲੇ feel ਜ਼ਿਆਦਾ
Feel ਜ਼ਿਆਦਾ ਲੈ ਗਏ ਨਵੇਂ ਸ਼ੋਰ ਸੀ
ਨੀ ਚੱਕੂਗੇ ਨਾ ਮੁੜੇ ਅੱਤ ਨੀ
ਪੇਚਾ ਮਿੱਤਰਾ ਦੇ ਨਾਲ ਕੇਰਾ ਪੈਣ ਦੇ ਤੂੰ
ਗੋਡੀਆਂ ਲਵਾ ਦੂ ਜੱਟ ਨੀ
ਪੇਚਾ ਮਿੱਤਰਾ ਦੇ ਨਾਲ ਕੇਰਾ ਪੈਣ ਦੇ ਤੂੰ
ਗੋਡੀਆਂ ਲਵਾ ਦੂ ਜੱਟ ਨੀ (aha)
ਬੜੇ time ਤੋਂ ਸੀ ਚੁੱਪ ਬੈਠ ਰਹੇ ਸਭ ਦੇਖ
ਥੋੜੇ ਲੱਗਦੇ ਲਿਖਾਏ ਓਹਨਾ ਰੱਬ ਕੋਲੋਂ ਲੇਖ
ਮੱਥੇ ਗੱਭਰੂ ਨੂੰ ਜਾਂਦੇ ਵੈਲੀ ਵੱਡੇ ਦੂਰੋਂ ਟੇਕ
ਹਿੱਕਾਂ ਪਾੜਨ ਲਈ ਨਾ ਕਦੇ ਲੈਣੇ ਪੈਂਦੇ ਮੇਚ
ਹਵਾ ਕਰਦੇ ਜੋ ਹੁਣੇ ਕੋਈ ਹੋਰ ਨੀ
ਹਵਾ ਕਰਦੇ ਜੋ
ਕਰਦੇ ਜੋ ਹੁਣੇ ਕੋਈ ਹੋਰ ਨੀ
ਮੈਂ ਕੱਢ ਦਉਗਾ ਸਾਰੇ ਸ਼ੱਕ ਨੀ
ਪੇਚਾ ਮਿੱਤਰਾ ਦੇ ਨਾਲ ਕੇਰਾ ਪੈਣ ਦੇ ਤੂੰ
ਗੋਡੀਆਂ ਲਵਾ ਦੂ ਜੱਟ ਨੀ
ਪੇਚਾ ਮਿੱਤਰਾ ਦੇ ਨਾਲ ਕੇਰਾ ਪੈਣ ਦੇ ਤੂੰ
ਗੋਡੀਆਂ ਲਵਾ ਦੂ ਜੱਟ ਨੀ
ਵੇ, ਤੇਰੀਆਂ ਮੈਂ ਕਰ-ਕਰ ਮਿੰਨਤਾਂ ਅੱਕੀ
ਲੱਡੀ ਯਾਰਾਂ ਨਾਲ ਰੱਖੇ ੨੪-੭ ਤੂੰ ਪੱਕੀ
ਕਾਹਤੋਂ ਭਰ ਕੇ ਦੁਨਾਲ ਨਾਲ ਰੱਖਦੈ ਪੱਕੀ?
ਕਿਹੜੀ ਗੱਲ ਤੋਂ ਦਿਮਾਗ ਵਿੱਚ ਫਿਰਦੈ ਤੱਕੀ?
ਬੌਤ ਤੇਰੇ ਬਿਨਾ ਲੱਗਦੀ ਐ ਤੋੜ ਵੇ
ਬੌਤ ਤੇਰੇ ਬਿਨਾ
ਤੇਰੇ ਬਿਨਾ ਲੱਗਦੀ ਐ ਤੋੜ ਵੇ
ਸਾਂਭ ਜੱਟਾ ਯਾਰੀ ਰੱਖੀਦੀ
ਤੂੰ ਵੀ ਚੰਗੀ ਤਰ੍ਹਾਂ ਜਾਣਦਾ ਏ
ਵੱਸਦੀ ਆ ਤੇਰੇ ਵਿੱਚ ਜਾਨ ਜੱਟੀ ਦੀ
ਤੂੰ ਵੀ ਚੰਗੀ ਤਰ੍ਹਾਂ ਜਾਣਦਾ ਏ
ਵੱਸਦੀ ਆ ਤੇਰੇ ਵਿੱਚ ਜਾਨ ਜੱਟੀ ਦੀ
ਓਸੇ ਹੱਥ 'ਚ ਕਰਮ ਨੇ, ਓਸੇ ਵਿੱਚ ਹਥੀਆਰ
ਓਹ ਨੀ ਜਾਣਦੇ ਕੀ Nijjar ਦੀ ਕਿੱਥੇ ਤੱਕ ਮਾਰ
ਸ਼ੌਕ ਮਿੱਤਰਾ ਨੂੰ ਸ਼ਾਉਣ ਦਾ ਨਹੀਂ ਕੁੜੇ ਗੱਪਾਂ ਮਾਰ
ਲੋੜ ਪੈਣ ਉੱਤੇ ਕਦੇ ਦੇਖੀ ਪਰਖ ਕੇ ਯਾਰ
(ਪੈਣ ਉੱਤੇ ਕਦੇ ਦੇਖੀ ਪਰਖ ਕੇ ਯਾਰ)
ਦੇਖੀ ਜੱਟ ਨੇ ਬਣਾਏ ਜਦੋ ਮੋਰ ਨੀ
ਦੇਖੀ ਜੱਟ ਨੇ
ਜੱਟ ਨੇ ਬਣਾਏ ਜਦੋ ਮੋਰ
ਪਤਾ ਲੱਗ ਜਾਉ ਕੀ ਹੁੰਦੇ ਲੱਥ ਨੀ
ਪੇਚਾ ਮਿੱਤਰਾ ਦੇ ਨਾਲ ਕੇਰਾ ਪੈਣ ਦੇ ਤੂੰ
ਗੋਡੀਆਂ ਲਵਾ ਦੂ ਜੱਟ ਨੀ
ਪੇਚਾ ਮਿੱਤਰਾ ਦੇ ਨਾਲ ਕੇਰਾ ਪੈਣ ਦੇ ਤੂੰ
ਗੋਡੀਆਂ ਲਵਾ ਦੂ ਜੱਟ ਨੀ
Deep Jandu
Nijjar
ਆ ਗਿਆ ਨੀ ਓਹੀ ਬਿੱਲੋ time
Written by: Nijjar

Loading...