album cover
Jida Da Tu
album cover
Jida Da Tu 由 T-Series 于 2024年7月3日 发行,作为专辑“Jida Da Tu - Single”的一部分。
2024年7月3日
唱片公司T-Series
BPM151
旋律性
不插电
Valence
舞蹈性
能量

歌词

(ਆ-ਆ-ਆ-ਆ)
(ਆ-ਆ-ਆ-ਆ)
ਚੋਰੀ-ਚੋਰੀ ਤੱਕਣਾ ਤੇਰਾ
ਵੇਖ ਪਾਸਾ ਵੱਟਣਾ ਮੇਰਾ
ਚੋਰੀ-ਚੋਰੀ ਤੱਕਣਾ ਤੇਰਾ
ਵੇਖ ਪਾਸਾ ਵੱਟਣਾ ਮੇਰਾ
Vibe match ਹੋਈ ਤੇਰੇ ਨਾਲ਼, ਸੋਹਣਿਆ
ਇਹੋ-ਜਿਹੇ ਮੇਲ, ਯਾਰਾ, ਹੁੰਦੇ ਨੇ ਮਸੀਹ
ਜਿੱਦਾਂ ਦਾ ਏ ਤੂੰ
ਉੱਦਾਂ ਦੇ ਅਸੀਂ
ਜਿੱਦਾਂ ਦਾ ਏ ਤੂੰ
ਉੱਦਾਂ ਦੇ ਅਸੀਂ
ਨਿਰਾ ਜਿੱਦਾਂ ਦਾ ਏ ਤੂੰ
ਉੱਦਾਂ (ਦੇ ਅਸੀਂ-ਈਂ-ਈਂ)
(ਆ-ਆ-ਆ-ਆ)
(ਮ-ਮ-ਮ-ਮ)
(ਆ-ਆ-ਆ-ਆ)
(ਮ-ਮ-ਮ-ਮ)
ਝੂਠ-ਮੂਠ ਤੇਰਾ ਉਹ
Emoji-ਆਂ 'ਚ ਲੜਨਾ
ਮੈਂ ਵੀ ਫ਼ਿਰ ਜਾਣ ਕੇ
Message ਨਾ ਪੜ੍ਹਨਾ
ਝੂਠ-ਮੂਠ ਤੇਰਾ ਉਹ
Emoji-ਆਂ 'ਚ ਲੜਨਾ
ਮੈਂ ਵੀ ਫ਼ਿਰ ਜਾਣ ਕੇ
Message ਨਾ ਪੜ੍ਹਨਾ
ਮੈਨੂੰ ਤੇਰੇ, ਤੇਨੂੰ ਮੇਰੇ ਆਉਣ ਸੁਪਨੇ
ਬੜੀ ਹੀ ਮਜ਼ੇਦਾਰ ਨੌਂਕ-ਝੌਂਕ ਆਪਸੀ
(ਆ-ਆ-ਆ)
ਜਿੱਦਾਂ ਦਾ ਏ ਤੂੰ
ਉੱਦਾਂ ਦੇ ਅਸੀਂ
ਜਿੱਦਾਂ ਦਾ ਏ ਤੂੰ
ਉੱਦਾਂ ਦੇ ਅਸੀਂ
ਨਿਰਾ ਜਿੱਦਾਂ ਦਾ ਏ ਤੂੰ
ਉੱਦਾਂ (ਦੇ ਅਸੀਂ-ਈਂ-ਈਂ)
ਗੱਲਾਂ-ਬਾਤਾਂ ਕਰਨ ਦੇ ਲਈ
ਮੌਕੇ ਰਹਿੰਦੇ ਟੋਲਦੇ
ਕਦੇ ਕੁਝ ਨਹੀਂ ਆਖਦੇ
ਕਦੇ 'ਕੱਠੇ ਬੋਲ਼ਦੇ
ਗੱਲਾਂ-ਬਾਤਾਂ ਕਰਣ ਦੇ ਲਈ
ਮੌਕੇ ਰਹਿੰਦੇ ਟੋਲਦੇ
ਕਦੇ ਕੁਝ ਨਹੀਂ ਆਖਦੇ
'ਤੇ ਕਦੇ 'ਕੱਠੇ ਬੋਲ਼ਦੇ
ਤੇਰੀਆਂ ਮੁਸੀਬਤਾਂ ਮੈਂ ਹੱਲ ਕਰਦੀ
ਕੱਢ ਦਵੇਂ ਤੂੰ ਮੈਨੂੰ ਮੈਂ ਹੋਵਾਂ ਜਿੱਥੇ ਵੀ ਫ਼ਸੀ
ਜਿੱਦਾਂ ਦਾ ਏ ਤੂੰ
ਉੱਦਾਂ ਦੇ ਅਸੀਂ
ਜਿੱਦਾਂ ਦਾ ਏ ਤੂੰ
ਉੱਦਾਂ ਦੇ ਅਸੀਂ
ਨਿਰਾ ਜਿੱਦਾਂ ਦਾ ਏ ਤੂੰ
ਉੱਦਾਂ (ਦੇ ਅਸੀਂ-ਈਂ-ਈਂ)
(ਆ-ਆ-ਆ-ਆ)
(ਮ-ਮ-ਮ-ਮ)
(ਆ-ਆ-ਆ-ਆ)
(ਮ-ਮ-ਮ-ਮ)
Written by: Avy, Kiran
instagramSharePathic_arrow_out􀆄 copy􀐅􀋲

Loading...