歌词
ਸੁਣੋ ਜੀ ਪੈਗ ਜ਼ਰਾ ਘੱਟ ਈ ਲਾਯੋ
Ladies and Gentlemen
Introducing
Gippy!
Jay-Jay-Jay K!
ਹੋ ਐਵੇਂ ਨਾ drama ਕੋਈ create ਕਰ ਦੀ
ਸਾਰੇ ਓਥੇ ਆਏ ਹੋਣੇ ਨੇ
ਹੋ ਐਵੇਂ ਕਿਓਂ ਘਾਟਾਉਂਦੀ ਫਿਰੇ BP ਬੱਲੀਏ
ਆਪਣੇ ਹੀ ਚਾਚੇ-ਤਾਏ ਹੋਣੇ ਨੇ
ਇੱਕ ਉਂਗਲ ਦਿਖਾਈ ਕਹਿੰਦੇ ਦੋ ਦਿੱਸਦੇ
ਮੈਨੂੰ ਲੱਗਦਾ ਨਵਾਂ ਕੋਈ ਚੰਨ ਚਾੜੂਗਾ
(ਸੋਂਹ ਲੱਗੇ ਦੋ ਹੀ ਥੇ, ਹਾਏ ਰੱਬਾ)
ਚੱਲ ਜੱਟਾ, ਚੱਲ ਜੱਟਾ ਘਰ ਚੱਲੀਏ
ਤੈਨੂੰ ਨਸ਼ਾ ਹੋ ਗਿਆ ਦਾਰੂ ਦਾ
ਹੋ ਤੇਰੇ ਆਲਾ ਜੱਟ ਤਾਂ drum ਪੀ ਜਾਵੇ
ਇੱਕ ਪੈਗ ਸਾਡਾ ਕੀ ਬਿਗਾੜੂਗਾ?
ਚੱਲ ਜੱਟਾ, ਚੱਲ ਜੱਟਾ ਘਰ ਚੱਲੀਏ
ਤੈਨੂੰ ਨਸ਼ਾ ਹੋ ਗਿਆ ਦਾਰੂ ਦਾ
ਨੀ ਤੇਰੇ ਆਲਾ ਜੱਟ ਤਾਂ drum ਪੀ ਜਾਵੇ
ਦਸ ਇੱਕ ਪੈਗ ਸਾਡਾ ਕੀ ਬਿਗਾੜੂਗਾ?
ਹਾਏ ਮਿੰਨਤ ਐ ਖੱਪ ਨਾ ਤੂੰ ਪਾਈ ਮੇਰੇ ਸੋਹਣਿਆਂ
ਜਿੱਦਾਂ ਆਇਆ ਓਹਦਾ ਘਰ ਜਾਇ ਮੇਰੇ ਸੋਹਣਿਆਂ
(ਫੇਰ ਪਲਾਂ ਹੋਣ ਦਾ ਫਾਇਦਾ ਕੀ ਹੋਇਆ)
ਹਾਏ ਮਿੰਨਤ ਐ ਖੱਪ ਨਾ ਤੂੰ ਪਾਈ ਮੇਰੇ ਸੋਹਣਿਆਂ
ਜਿੱਦਾਂ ਆਇਆ ਓਹਦਾ ਘਰ ਜਾਇ ਮੇਰੇ ਸੋਹਣਿਆਂ
ਹੋ ਰੋਕੀ ਨਾ ਰੋਕੀ ਨਾ ਬਿੱਲੋ ਹੁੰਦੀ ਵੱਧ ਘਾਟ ਨੀ
ਜੱਟ ਭਾਵੈਂ ਪੀ ਜੇ Scotch'an ਸਾਰੀ ਰਾਤ ਨੀ
ਲਾਕੇ ਪੈਗ ਸੋਂ ਜਾਣਾ minute ਵਿਚ ਤੂੰ
ਫੇਰ ਸਾਰੀ ਰਾਤ ਖੂਨ ਮੇਰਾ ਸਾੜੂਗਾ
ਚੱਲ ਜੱਟਾ, ਚੱਲ ਜੱਟਾ ਘਰ ਚੱਲੀਏ
ਤੈਨੂੰ ਨਸ਼ਾ ਹੋ ਗਿਆ ਦਾਰੂ ਦਾ
ਹੋ ਤੇਰੇ ਆਲਾ ਜੱਟ ਤਾਂ drum ਪੀ ਜਾਵੇ
ਇੱਕ ਪੈਗ ਸਾਡਾ ਕੀ ਬਿਗਾੜੂਗਾ?
ਮੈਂ ਕਿਹਾ, ਚੱਲ ਜੱਟਾ, ਚੱਲ ਜੱਟਾ ਘਰ ਚੱਲੀਏ
ਤੈਨੂੰ ਨਸ਼ਾ ਹੋ ਗਿਆ ਦਾਰੂ ਦਾ
ਨੀ ਤੇਰੇ ਆਲਾ ਜੱਟ ਤਾਂ drum ਪੀ ਜਾਵੇ
ਇੱਕ ਪੈਗ ਸਾਡਾ ਕੀ
(ਹੋ ਬੱਸ ਕਰ ਚੱਲ)
ਹੋ, I can drink billo drum of rum
ਇੱਕ ਪੈਗ ਸਾਡਾ ਕੀ ਬਿਗਾੜੂਗਾ?
Don't ਫਿਕਰ darling
ਲੇਹ ਕਰਾਵਾਂ ਤੇਰਾ ਫਿਕਰ?
ਚੱਲ ਗਿਪੀ, ਚੱਲ ਗਿਪੀ ਘਰ ਚੱਲੀਏ
ਤੈਨੂੰ ਨਸ਼ਾ ਹੋ ਗਿਆ ਦਾਰੂ ਦਾ
ਤੈਨੂੰ ਨੀ ਪਤਾ Alcohal is injurious to health
ਐਵੇਂ ਕਾਹਤੋਂ ਫਿਰਦਾ ਐ ਕਾਲਜੇ ਨੂੰ ਸਾੜਦਾ
ਤੈਨੂੰ ਚੰਨਾ ਪਤਾ ਇਹਦੀ ਹਾਨੀ ਨੀ
ਹੋ ਦਾਰੂ ਤਾਂ Injurious ਬਾਕੀਆਂ ਲਈ ਹੋਣੀ
ਬਿੱਲੋ ਜੱਟਾਂ ਲਈ ਨਾ ਚੀਜ਼ ਨੁਕਸਾਨ ਨੀ
ਵਿੱਕੀ ਸੰਧੂ ਤੇਰੇ ਨਾਲ ਬੋਲਣਾ ਨੀ ਮੈਂ
ਜੇ ਅਭਿਆਂ ਤਬੀਆਂ ਮਾਰੂਗਾ
(ਗਿਪੀ ਮੈਂ ਨਈ ਬੋਲਣਾ ਹੁਣ ਤੇਰੇ ਨਾਲ)
ਹੋ ਐਵੇਂ ਕਿਓਂ ਘਾਟਾਉਂਦੀ ਫਿਰੇ BP ਬੱਲੀਏ
ਹਾਏ ਤੇਰੇ ਆਲਾ ਜੱਟ ਤਾਂ ਨੀ
ਤੇਰੇ ਆਲਾ ਜੱਟ ਤਾਂ ਨੀ
ਤੇਰੇ ਆਲਾ ਜੱਟ ਤਾਂ drum ਪੀ ਜਾਵੇ
ਚੱਲ ਗਿਪੀ, ਚੱਲ ਗਿਪੀ ਚੱਲ ਚੱਲੀਏ
ਨਸ਼ਾ ਹੋ ਗਿਆ ਦਾਰੂ ਦਾ
ਤੇਰੇ ਆਲਾ ਜੱਟ ਤਾਂ drum ਪੀ ਜਾਵੇ
ਇੱਕ ਪੈਗ ਸਾਡਾ ਕੀ ਬਿਗਾੜੂਗਾ?
ਚੱਲ ਗਿਪੀ, ਚੱਲ-ਚੱਲ
Jay-Jay-Jay K!
ਚੱਲ ਗਿਪੀ, ਚੱਲ ਗਿਪੀ ਘਰ ਚੱਲੀਏ
ਤੈਨੂੰ ਨਸ਼ਾ ਹੋ ਗਿਆ ਦਾਰੂ ਦਾ
ਨਸ਼ਾ ਹੋ ਗਿਆ ਦਾਰੂ ਦਾ
ਤੇਰੇ ਆਲਾ ਜੱਟ ਤਾਂ drum ਪੀ ਜਾਵੇ
ਇੱਕ ਪੈਗ ਸਾਡਾ ਕੀ ਬਿਗਾੜੂਗਾ?
Gippy
ਓਏ ਚੱਲ ਘਰ ਹੁਣ
Don't ਫਿਕਰ darling
Written by: Vicky sandhu