制作

出演艺人
Nav Sandhu
Nav Sandhu
表演者
作曲和作词
Nav Sandhu
Nav Sandhu
作词

歌词

Nav Sandhu hit ਐ
Star boy
Music Factory
ਜਦੋਂ Jack Daniel ਕਰੇ ਖ਼ਾਲੀ ਜੱਟ ਜੀ
ਹੱਟ ਪਿੱਛੇ ਬੋਲਦੀ ਦੁਨਾਲੀ ਜੱਟ ਦੀ
ਯਾਰ ਵੀ ਸੋਹਰੀ ਦੇ ਅੱਗੋਂ ਬਾਹਲੇ ਚੱਕਮੇਂ
ਵੈਰੀ ਨੂੰ ਮਿੱਟੀ ਦੇ ਵਿੱਚ mash ਕਰਦੇ (ਵੈਰੀ ਨੂੰ ਮਿੱਟੀ ਦੇ ਵਿੱਚ mash ਕਰਦੇ)
ਹੋ, ਪੈਸਾ ਤਾਂ ਕਮਾਉਂਦੀ ਹੋਣੀ ਸਾਰੀ ਦੁਨੀਆਂ
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ...
ਅਸੀਂ ਤੈਨੂੰ ਪਿਆਰ ਵੀ ਕਰਦੇ ਹਾਂ
ਇਜ਼ਹਾਰ ਜਾ ਕਰਦੇ ਨਾ
ਰੱਬ ਸਾਡਾ ਜਾਣੇ, ਕਿੱਥੋਂ ਤੱਕ ਮਾਰ ਜੀ ਕਰਦੇ ਹਾਂ
ਮਰਦੀਆਂ ਨਾਰਾਂ ਸਾਡੀ look ਦੇਖ ਕੇ
ਸੜਦੇ ਆ ਵੈਰੀ ਸਾਲੇ ਠੁੱਕ ਦੇਖ ਕੇ
ਮਰਦੀਆਂ ਨਾਰਾਂ ਸਾਡੀ look ਦੇਖ ਕੇ
ਸੜਦੇ ਆ ਵੈਰੀ ਸਾਲੇ ਠੁੱਕ ਦੇਖ ਕੇ
ਤਿੰਨ-ਚਾਰ ਬੰਦਿਆਂ ਦਾ ਕੰਡਾ ਕੱਢਣਾ
ਜਿਹੜੇ ਸਾਡੇ ਬਾਰੇ loose talk back ਕਰਦੇ
ਹੋ, ਪੈਸਾ ਤਾਂ ਕਮਾਉਂਦੀ ਹੋਣੀ ਸਾਰੀ ਦੁਨੀਆਂ
ਸੋਹਣੀਏ, ਜੱਟਾਂ ਦੇ ਪੁੱਤ...
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ...
ਮੰਨਿਆ ਤੇਰੇ ਨਾਲ਼ ਯਾਰੀ ਐ
ਯਾਰੀ ਤੈਥੋਂ ਵੱਧਕੇ ਪਿਆਰੀ ਐ
ਤੇਰੇ ਨਾਲ਼ ਤਾਂ ਟੌਰ ਮੇਰੀ
ਮੇਰੇ ਯਾਰਾਂ ਨਾ' ਸਰਦਾਰੀ ਐ
ਯਾਰਾਂ ਤੋਂ ਬਿਨਾ ਆ ਸਾਨੂੰ ਕੰਮ ਕੋਈ ਨਾ
ਤੈਥੋਂ ਸਿਭਾ ਸਾਡੇ ਨੇੜੇ ਰੰਨ ਕੋਈ ਨਾ
ਯਾਰਾਂ ਤੋਂ ਬਿਨਾ ਆ ਸਾਨੂੰ ਕੰਮ ਕੋਈ ਨਾ
ਤੈਥੋਂ ਸਿਭਾ ਸਾਡੇ ਨੇੜੇ ਰੰਨ ਕੋਈ ਨਾ
ਯਾਰ ਨੂੰ ਕੋਈ ਸਾਡੇ ਮੂਹਰੇ ਮਾੜਾ ਕਹਿ ਜਵੇ
ਓਸੇ ਵੇਲ਼ੇ ਸਾਲੇ ਤੇ attack ਕਰਦੇ
ਹੋ, ਪੈਸਾ ਤਾਂ ਕਮਾਉਂਦੀ ਹੋਣੀ ਸਾਰੀ ਦੁਨੀਆਂ
ਸੋਹਣੀਏ, ਜੱਟਾਂ ਦੇ ਪੁੱਤ...
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ...
ਸੋਹਣੀ ਐਂ ਤੂੰ ਐਨੀ, ਨਾ ਕੋਈ ਹੋਣੀ ਤੇਰੇ ਨਾਲ਼ ਦੀ
Nav Sandhu ਹੋਇਆ ਤੇਰਾ, ਹੋਰ ਕੀ ਤੂੰ ਭਾਲਦੀ?
ਸੋਹਣੀ ਐਂ ਤੂੰ ਐਨੀ, ਨਾ ਕੋਈ ਹੋਣੀ ਤੇਰੇ ਨਾਲ਼ ਦੀ
Nav Sandhu ਹੋਇਆ ਤੇਰਾ, ਹੋਰ ਕੀ ਤੂੰ...
ਹੋ, ਮੁੰਡੇ ਸੋਹਣੇ ਤੇ ਸੁਨੱਖੇ ਬਾਹਰ ਪੜ੍ਹਦੇ
ਗੋਰੀਆਂ ਦੇ ਦਿਲ ਬਿੱਲੋ hack ਕਰਦੇ
ਹੋ, ਪੈਸਾ ਤਾਂ ਕਮਾਉਂਦੀ ਹੋਣੀ ਸਾਰੀ ਦੁਨੀਆਂ
ਸੋਹਣੀਏ, ਜੱਟਾਂ ਦੇ ਪੁੱਤ...
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ ਐਸ਼ ਕਰਦੇ
ਸੋਹਣੀਏ, ਜੱਟਾਂ ਦੇ ਪੁੱਤ...
New Zealand ਵਾਲੇ ਐਸ਼ ਕਰਦੇ
America ਆਲੇ ਐਸ਼ ਕਰਦੇ
Canada ਆਲੇ ਐਸ਼ ਕਰਦੇ ਨੀ
Punjab ਆਲੇ ਐਸ਼ ਕਰਦੇ ਨੀ
ਕਿਉਂ, Hit ਆ ਫ਼ਿਰ?
Written by: Nav Sandhu, Sahil Bawa
instagramSharePathic_arrow_out

Loading...