制作
出演艺人
Lakhwinder Wadali
声乐
制作和工程
Lakhwinder Wadali
制作人
歌词
ਆ ਆ ਆ
ਆ ਆ ਆ
ਆ ਆ ਆ
ਲਾਮ ਲੈ ਚੱਲ ਚਰਖ਼ੇ ਨੂੰ, ਮੂਰਖਾ ਓਏ
ਲੈ ਚੱਲ ਵਿੱਚ ਕੋਈ ਮਤ ਫ਼ਤੂਰ ਹੋਵੇ
ਤਕਲਾ ਸਿਦਕ਼ ਯਕ਼ੀਨ ਦੀ ਮਾਲ ਪਾ ਕੇ
ਮਨ ਕਾ ਪਾਵਨ ਮਨ ਦਾ ਜੇ ਸ਼ਊਰ ਹੋਵੇ
ਆ ਆ ਆ
ਓਹਦੀ ਨਾਂ ਦੀ ਕੋਈ ਖ਼ਰੀਦ ਕੱਰ ਕੇ
ਵੱਟ ਪੂਣੀਆਂ ਜੇ ਰਾਜ਼ੀ ਗ਼ਫ਼ੂਰ ਹੋਵੇ
ਓਹਦੀ ਯਾਦ ਵਿੱਚ ਕੱਟਦੀ ਰਹੀ ਹਰ ਦੰਮ
ਖਵਰੇ ਕਿਹੜੀ ਵੀ ਤੰਦ ਮੰਜ਼ੂਰ ਹੋਵੇ
ਵੇ ਮਾਹੀਆ ਤੇਰੇ ਵੇਖਣ ਨੂੰ
ਨੂੰ
ਮਾਹੀਆ ਤੇਰੇ ਵੇਖਣ ਨੂੰ
ਚੁੱਕ ਚਰਖ਼ਾ ਗਲੀ ਦੇ ਵਿੱਚ ਡਾਵਾਂ
ਵੇ ਮਾਹੀਆ ਤੇਰੇ ਵੇਖਣ ਨੂੰ
ਚੁੱਕ ਚਰਖ਼ਾ ਗਲੀ ਦੇ ਵਿੱਚ ਡਾਵਾਂ
ਵੇ ਲੋਕਾਂ ਭਾਣੇ ਮੈਂ ਕਤਦੀ
ਤੰਦ ਤੇਰੀਆਂ ਯਾਦਾਂ ਦੇ ਪਾਵਾਂ
ਵੇ ਲੋਕਾਂ ਭਾਣੇ ਮੈਂ ਕਤਦੀ
ਤੰਦ ਤੇਰੀਆਂ ਯਾਦਾਂ ਦੇ ਪਾਵਾਂ
ਵੇ ਮਾਹੀਆ ਤੇਰੇ ਵੇਖਣ ਨੂੰ
ਚੁੱਕ ਚਰਖ਼ਾ ਗਲੀ ਦੇ ਵਿੱਚ ਡਾਵਾਂ
ਵੇ ਮਾਹੀਆ ਤੇਰੇ ਵੇਖਣ ਨੂੰ
ਚਰਖ਼ੇ ਦੀ ਊ ਕਰ ਦੇ ਓਲੇ
ਯਾਦ ਤੇਰੀ ਦਾ ਤੂੰਬਾ ਬੋਲੇ
ਚਰਖ਼ੇ ਦੀ ਊ ਕਰ ਦੇ ਓਲੇ
ਯਾਦ ਤੇਰੀ ਦਾ ਤੂੰਬਾ ਬੋਲੇ
ਵੇ ਨਿੱਮਾ ਨਿੱਮਾ ਗੀਤ ਛੇੜ ਕੇ
ਤੰਦ ਕਤਦੀ ਹੁਲਾਰੇ ਖਾਂਵਾਂ
ਵੇ ਨਿੱਮਾ ਨਿੱਮਾ ਗੀਤ ਛੇੜ ਕੇ
ਤੰਦ ਕਤਦੀ ਹੁਲਾਰੇ ਖਾਂਵਾਂ
ਵੇ ਮਾਹੀਆ ਤੇਰੇ ਵੇਖਣ ਨੂੰ
ਚੁੱਕ ਚਰਖ਼ਾ ਗਲੀ ਦੇ ਵਿੱਚ ਡਾਵਾਂ
ਵੇ ਮਾਹੀਆ ਤੇਰੇ ਵੇਖਣ ਨੂੰ
ਬਾਬੂਲ ਦੀ ਸਹੁੰ, ਜੀ ਨਹਿਓਂ ਲਗਦਾ
ਦਾਹਡਾ ਸੇਕ ਇਸ਼ਕ਼ ਦੀ ਅੱਗ ਦਾ
ਬਾਬੂਲ ਦੀ ਸਹੁੰ ਜੀ ਨਹਿਓਂ ਲਗਦਾ
ਦਾਹਡਾ ਸੇਕ ਇਸ਼ਕ਼ ਦੀ ਅੱਗ ਦਾ
ਵੇ ਮਾਹੀਆ ਮੇਰਾ ਜੀ ਕਰਦਾ
ਘਰ ਛੱਡ ਕੇ ਮਲੰਗ ਹੋ ਜਾਵਾਂ
ਵੇ ਮਾਹੀਆ ਮੇਰਾ ਜੀ ਕਰਦਾ
ਘਰ ਛੱਡ ਕੇ ਮਲੰਗ ਹੋ ਜਾਵਾਂ
ਵੇ ਮਾਹੀਆ ਤੇਰੇ ਵੇਖਣ ਨੂੰ
ਚੁੱਕ ਚਰਖ਼ਾ ਗਲੀ ਦੇ ਵਿੱਚ ਡਾਵਾਂ
ਵੇ ਮਾਹੀਆ ਤੇਰੇ ਵੇਖਣ ਨੂੰ
ਵਸਣ ਨਹੀਂ ਦੇਂਦੇ ਸੌਰੇ ਪੇਕੇ
ਵਸਣ ਨਹੀਂ ਦੇਂਦੇ
ਵਸਣ ਨਹੀਂ ਦੇਂਦੇ
ਆ ਆ ਆ
ਸੌਰੇ ਪੇਕੇ
ਵਸਣ ਨਹੀਂ ਦੇਂਦੇ ਸੌਰੇ ਪੇਕੇ
ਮੈਂਨੂੰ ਤੇਰੇ ਪੈਣ ਪੁਲੇਖੇ
ਵਸਣ ਨਹੀਂ ਦੇਂਦੇ ਸੌਰੇ ਪੇਕੇ
ਮੈਂਨੂੰ ਤੇਰੇ ਪੈਣ ਪੁਲੇਖੇ
ਵੇ ਹੁੱਣ ਮੈਂਨੂੰ ਦੱਸ ਮਾਹੀਆਂ
ਤੇਰੇ ਬਾਝੋਂ ਕਿਧਰ ਨੂੰ ਜਾਵਾਂ
ਵੇ ਹੁੱਣ ਮੈਂਨੂੰ ਦੱਸ ਮਾਹੀਆਂ
ਤੇਰੇ ਬਾਝੋਂ ਕਿਧਰ ਨੂੰ ਜਾਵਾਂ
ਵੇ ਮਾਹੀਆ ਤੇਰੇ ਵੇਖਣ ਨੂੰ
ਚੁੱਕ ਚਰਖ਼ਾ ਗਲੀ ਦੇ ਵਿੱਚ ਡਾਵਾਂ
ਵੇ ਲੋਕਾਂ ਭਾਣੇ ਮੈਂ ਕਤਦੀ
ਤੰਦ ਤੇਰੀਆਂ ਯਾਦਾਂ ਦੇ ਪਾਵਾਂ
ਵੇ ਮਾਹੀਆ ਤੇਰੇ ਵੇਖਣ ਨੂੰ
ਚੁੱਕ ਚਰਖ਼ਾ ਗਲੀ ਦੇ ਵਿੱਚ ਡਾਵਾਂ
ਵੇ ਮਾਹੀਆ ਤੇਰੇ ਵੇਖਣ ਨੂੰ
Written by: Bollywood, Lakhwinder Wadali

