制作
出演艺人
Dh1man Music
音乐总监
Saurav Saka
领唱
作曲和作词
Saka
词曲作者
Harsh Dhiman
词曲作者
制作和工程
Dh1man Music
制作人
歌词
ਜਿਹਨੇ ਉੱਤੇ ਨੂੰ ਹੀ ਜਾਣਾ ਹੁੰਦਾ ਨੀਵਾਂ ਦੇਖੁਗਾ
ਕਿੱਦਾਂ ਬਲਣਾ ਤੁਫਾਨਾ ਵਿੱਚ ਦੀਵਾ ਦੇਖੁਗਾ
ਜਿਹੜੇ ਹਿਸਾਬ ਨਾਲ ਤੇਰੇ ਵੈਰ ਚੱਲਦੇ ਨੀ ਲੱਗੇ
ਸੇਹਰਿਆ ਤੋਂ ਪਹਿਲਾਂ ਮੁੰਡਾ ਸੀਵਾ ਦੇਖੁਗਾ
ਤੇਰੇ ਸ਼ਹਿਰ ਦੀ ਕਿ ਗੱਲ ਕਰਾਂ ਸੁਣ ਤੂੰ ਰਕਾਨੇ
ਇੱਥੇ SAKA ਕੋਣ ਸਾਰਾ ਤੇਰਾ HOOD ਜਾਣਦਾ
ਭਾਵੇਂ MAP ਉੱਤੇ ਨਹਿਉਂ TIBBA JATT ਦਾ ਰਕਾਨੇ
MOOSA ਪਿੰਡ ਦੇਖ ਸਾਰਾ HOLLYWOOD ਜਾਣਦਾ
ਕੱਠ ਮੇਲਿਆ ਦੇ ਵਾਂਗਰਾ ਦੇਖ ਜੱਟੀਏ
HAVELI ਕਾਹਦੀ TAJ ਦਾ ਕੋਈ GATE ਹੋ ਗਿਆ
ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ
ਭਾਵੇ ਅੱਤ ਵਾਲਾ ਅੱਧਕ ROTATE ਹੋ ਗਿਆ
ਤਾਵੀਂ ਉੱਤੇ ਨੂੰ ਜਾਂਦੀ ਸੀ ਗੀ ਤੋਰ ਜੱਟੀਏ
ਹੋਵੇ ਭਾਵੇਂ ਗੱਭਰੂ ਦਾ neat ਲੱਗਿਆ
ਸਾਨਾਂ ਵਾਗੂੰ ਚੱਲ ਦੀ ਸੀ ਮਰਜ਼ੀ ਰਕਾਨੇ
ਜਿਵੇਂ GTA ਦਾ ਹੋਵੇ ਕੋਈ CHEAT ਲੱਗਿਆ
ਸਾਰੀ ਦੁਨੀਆਂ ਚ ਜਿਹੜੇ ਕੁੜੇ ਚੱਲਿਆ ਰਕਾਨੇ
ਬੱਸ ਅਪਨੇ ਲੋਕਾਂ ਚ ਆਕੇ HATE ਹੋਗਿਆ
ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ
ਭਾਵੇ ਅੱਤ ਵਾਲਾ ਅੱਧਕ ROTATE ਹੋ ਗਿਆ
ਮੂੰਹ ਤੇ ਸਲਾਮਾਂ ਹੁੰਦੀ ਸੁਣ ਜੱਟੀਏ
ਚੱਲਿਆ ਰਿਵਾਜ਼ ਜੋ SALUTE ਦੇਣ ਦਾ
ਜੀੰਦੇ ਜੀ ਤਾਂ ਦਿੰਦੇ DISPUTE ਮਿੱਠੀਏ
ਮਰਨੇ ਤੇ ਫਾਇਦਾ ਕੀ TRIBUTE ਦੇਣ ਦਾ
295 ਸੀ ਸੱਚ ਲਿੱਖਿਆ
29-5 ਨੂੰ ਹੀ ਮੁੰਡਾ LATE ਹੋ ਗਿਆ
ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ
ਭਾਵੇ ਅੱਤ ਵਾਲਾ ਅੱਧਕ ROTATE ਹੋ ਗਿਆ
ਹੋਵੇ ਜੇ ਆ ਕਿਸੇ ਦਾ VIRODH ਕਰਨਾ
ਕਰ ਲੈਂਦੇ ਕੱਠਾ ਆ ਕਬੀਲਾ ਮਿੱਠੀਏ
ਜਿਉਂਦੇ ਜੀ ਤਾਂ ਕਿਸੇ ਨੇ ਨੀ ਪਾਣੀ ਪੁੱਛਣਾ
ਮਰਨੇ ਤੇ ਲਾਉਂਦੇ ਨੇ ਛਬੀਲਾਂ ਮਿੱਠੀਏ
ਘੁੰਡ ਪਾਕੇ ਸਾਰੇ ਸੀ ਬਿੱਠਾਤੇ ਗੋਰੀਏ
MOOSWALA ਸਾਰਿਆਂ ਦਾ ਜੇਠ ਹੋ ਗਿਆ
ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ
ਭਾਵੇ ਅੱਤ ਵਾਲਾ ਅੱਧਕ ROTATE ਹੋ ਗਿਆ
ਆਸਮਾਨੋਂ ਤਾਰ ਥੱਲੇ ਸੀ ਬਿਠਾਤੇ ਸਾਰੇ ਨੀ
ਜਿੰਨਾ ਟੈਮ ਧਰਤੀ ਤੇ ਰਿਹਾ ਗੱਭਰੂ
ਗੋਲੀ ਹਿੱਕ ਉੱਤੇ ਖਾਦੀ ਨਾ ਕਿ ਪਿੱਠ ਬੱਲੀਏ
ਮਰਦਾਂ ਦੀ ਮੌਤ ਦੇਖ ਗਿਆ ਗੱਭਰੂ
ਜਿਹੜੇ ਟਾਲੀ ਦੀ ਸੀ ਗੁਗੂ ਗੱਲ ਕਰਦਾ ਨੀ
ਓਹਦਾ ਸੀਵਾ ਉਸੇ ਟਾਹਲੀ ਕੁੜੇ ਹੇਠ ਹੋਗਿਆ
ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ
ਭਾਵੇ ਅੱਤ ਵਾਲਾ ਅੱਧਕ ROTATE ਹੋ ਗਿਆ
ਓਹ PEN ਨੀ ਸੀ ਗੱਭਰੂ ਦਾ ਕੁੜੇ SALE ਤੇ
ਗੌਰ ਕਰੀ ਫੇਰ ਸੁਣੀ ਤੂੰ DETAIL ਚ
ਸੱਚ ਬੋਲ ਕੇ ਹਾਲਾਤ ਕੱਟੇ ਹਵਾਲਾਤ ਨੀ
ਬਾਹਰ ਜਿੰਨਾ ਵੀ ਰਿਹਾ ਮੁੰਡਾ ਰਿਹਾ BAIL ਤੇ
ਕਿੰਨਾ ਰਿਹਾ ਜਰਦਾ ਨਾ ਕੀਤੀ ਕਦੇ ਸੀ
ਮਤਲਬੀ ਪੁੱਲ ਵਫਾਦਾਰੀਆਂ ਦਾ ਮੀਂਹ
ਮੂੰਹ ਤੇ ਆਕੇ ਮਿੱਠੇ - ਮਿੱਠੇ ਯਾਰਾਂ ਦੇ ਨਾਲੋਂ
100 ਗੁਣਾਂ ਚੰਗਾ ਹੁੰਦਾ KNOWN ENEMY
SKI MASK TATTOO ਜਿਹਦੇ ਸੱਜੇ ਹੱਥ ਤੇ
ਪਰਿੰਦੇ ਆਸਮਾਨੋਂ ਲਾਉਂਦਾ ਜਾਈ ਨਾ ਤੂੰ ਕੱਦ ਤੇ
TRP ਸੀ CHANGE ਹੁੰਦੀ ਇੱਕ MOVE ਤੇ
ISSA JATT ਸੀ ਲਖਾਇਆ ਜਿੰਨੇ ਖੱਬੇ ਹੱਥ ਤੇ
DIL ਰੱਬ ਤੋਂ ਵੀ ਜ਼ਿਆਦਾ ਜਿਹੜਾ ਜਿੱਤੀ ਬੈਠਾ ਸੀ
ਲੱਗੇ ਉੱਤੇ ਬੈਠਾ ਰੱਬ ਵੀ ਹਾਏ GUSSA ਹੋ ਗਿਆ
ਇੰਨਾ ਨਾਮ ਪਿੰਡ ਦਾ ਬਣਾਇਆ ਜੱਗ ਤੇ
LANDMARK ਪੰਜਾਬ ਦਾ ਹਾਏ MOOSA ਹੋ ਗਿਆ
ਟੱਪਦਾ ਨੀ LEEK ਕੋਈ ਖਿੱਚੀ ਜੱਟ ਦੀ
ਮਹਿਕਮੇ ਦਾ ਜਿੱਦਾ BARRIGADE ਹੋ ਗਿਆ
ਗੱਭਰੂ ਦਾ ਅੰਤ ਅਜੇ ਹੋਇਆ ਨੀ ਹਲੇ ਹੋ
ਭਾਵੇ ਅੱਤ ਵਾਲਾ ਅੱਧਕ ROTATE ਹੋ ਗਿਆ
Written by: Harsh Dhiman, Saurav Saka