音乐视频

音乐视频

制作

出演艺人
Roop Bhullar
Roop Bhullar
表演者
JayB Singh
JayB Singh
表演者
作曲和作词
Roop Bhullar
Roop Bhullar
词曲作者
制作和工程
JayB Singh
JayB Singh
制作人

歌词

Hey, hey, hey
Roop, aha!
JayB on the track bitch
Hey, ਐਡੀ slow
Yeah, yeah
ਓ, ਮੈਨੂੰ ਪੁੱਛਦੀ ਮੇਰੇ ਬਾਰੇ
ਗੁਣ ਮੈਂ ਤੈਨੂੰ ਦੱਸਦਾਂ ਸਾਰੇ
ਰਾਤਾਂ ਨੂੰ ਏ ਚੰਨ ਚਾੜ੍ਹਦਾ
ਮੁੰਡਾ ਦਿਨੇ ਵਖਾਉਂਦਾ ਤਾਰੇ
ਤਿੰਨ ਦਿਨ ਹੋ ਗਏ ਫੜਕੀ ਜਾਂਦੀ
ਫੜਕਦੀ ਅੱਖ ਐ ਖੱਬੀ ਨੀ
ਪਰਸੋਂ ਇੱਕ trap ਸੀ ਲੱਗਿਆ
ਬਚਿਆ ਮੁੰਡਾ ਰੱਬੀਂ ਨੀ
ਮੈਂ ਲੱਭਦਾ ਆਂ ਵੈਰੀ ਫ਼ਿਰਦਾ
ਤੂੰ ਲੱਭਦੀ ਐਂ ਮੈਨੂੰ ਨੀ
ਇੱਕ ਤਰੀਕ ਨਬੇੜ ਲੈਣ ਦੇ
ਫ਼ਿਰ ਮਿਲਦਾਂ ਮੈਂ ਤੈਨੂੰ ਨੀ (yeah)
ਨਾ ਬਾਰ-ਬਾਰ phone ਕਰ ਤੂੰ
ਮੇਰਾ number trace ਹੁੰਦਾ ਐ
ਓਦੋਂ ਗੱਡੀ ਚੱਲਦੀ slow
ਜਦੋਂ ਮਾਲ ਤੇਜ ਹੁੰਦਾ ਐ
ਓਦੋਂ ਗੱਡੀ ਚੱਲਦੀ slow
ਜਦੋਂ ਮਾਲ ਤੇਜ ਹੁੰਦਾ ਐ
(ਓਦੋਂ ਗੱਡੀ ਚੱਲਦੀ slow)
(ਜਦੋਂ ਮਾਲ ਤੇਜ ਹੁੰਦਾ ਐ)
फूके थे एक-दो track
और strong था माल
फिर करा relax
चाबी करी check
मैं निकला बाहर
काली-काली रात
खाली-पीली सैर
गिरा हूँ ज़मीन पे flip पटैक
छोटे-मोठे नुक्सान
बड़े-बड़े brand
It's time for a spin
Baby, घंटे ना गिनना
नापा हुआ नक्षा है
Fuck the rap (yeah)
फिर भी मैं चतुर-चालाक
लिखने की मेरी मशहूर कला
जितनी बिठानी, बिठाली सभा
जितनो ने लेनी थी, लेली हवा
Cut to गाड़ी में bang करूँ
Kahlon or Sidhu
Babe, wanna get laid?
मेरे पीछे लट्टू, मैं जिगरा रखूँ
Border line है ये फट्टू
शष्तर उठाए Muhfaad मारे शत्रु
Slow mustang, काला ये घोड़ा
नाम में है aura
जिस side गौरव, जाते हैं बोहरा
जब मुँह फाड़ूँ थोड़ा
मैं महाराज, क्या कर लेगा मोहरा?
साथ मेरे रहने के pros and cons
Baby, I'm the chosen one
सब कुछ तीन गुना ज़्यादा intense
दुश्मनी पालता for some fun
बिना भूख के गए मेरा भोजन बन
Dollar नहीं, Euro में आता है धन
जहाँ छिड़ गई बहस
That, "Who's the best?"
वहाँ बोल के हराता हूँ मैं more than once
ਕਿੱਥੋਂ ਉੱਠ ਕੇ, ਕਿੱਥੇ ਆਇਆ
'ਲਾਕਾ ਮੇਰਾ ਮੰਨਦਾ ਨਹੀਂ
ਐਨੇ ਛਾਪੇ dollar ਕਿ ਗ਼ਰੀਬੀ ਦਾ ਲੱਕ ਭੰਨ੍ਹਤਾ ਨੀ
ਮੈਂ ਚੱਕਦਾ feel'ਆਂ, deal'ਆਂ ਕਰਦਾ
ਗੱਭਰੂ, ਅੱਜਕਲ ਲੱਖਾਂ 'ਚ
ਤੇਰੇ ਹੀ ਮੈਂ ਦਿਲ ਵਿੱਚ ਧੜਕਾਂ
ਰੜਕਾਂ ਬਹੁਤੀਆਂ ਅੱਖਾਂ 'ਚ
ਪਿੱਠ ਮੇਰੀ 'ਤੇ ਸੌਂਹ ਖਾਂਦਾ ਏ
ਪਿੰਡ ਮੇਰਾ Samsara ਨੀ
ਸ਼ੱਕ ਦੀ ਨਿਗ੍ਹਾ ਨਾਲ ਵੇਹੰਦੇ ਲੋਕੀ
ਲਾਗੇ ਪੈਂਦੀਆਂ ਤਾਰਾਂ ਨੀ (yeah)
ਚਾਹ 'ਚ ਮਿੱਠਾ ਤੇਜ ਰੱਖਦੈ
ਮਿੱਠੇ ਬੰਦੇ ਤੋਂ ਪ੍ਰਹੇਜ ਹੁੰਦਾ ਐ
ਓਦੋਂ ਗੱਡੀ ਚੱਲਦੀ slow
ਜਦੋਂ ਮਾਲ ਤੇਜ ਹੁੰਦਾ ਐ
ਓਦੋਂ ਗੱਡੀ ਚੱਲਦੀ slow
ਜਦੋਂ ਮਾਲ ਤੇਜ ਹੁੰਦਾ ਐ
Written by: Roop Bhullar
instagramSharePathic_arrow_out

Loading...