音乐视频
音乐视频
制作
出演艺人
Ali Sethi
领唱
Natania
领唱
Jordan Katz
铜管
Eva Lawitts
低音吉他
作曲和作词
Natania
词曲作者
制作和工程
Ali Sethi
制作人
Abdullah Siddiqui
制作人
Guy Furious
制作人
Jesse Ray Ernster
混音工程师
Jackson Haile
助理工程师
Chris Gehringer
母带工程师
歌词
[Chorus]
ਮੈਂ ਸਾਹਵਾਂ'ਚ ਸਮਾਣਾ ਤੈਨੂੰ
ਮੈਂ ਸਾਹਵਾਂ'ਚ ਸਮਾਣਾ ਤੈਨੂੰ ਹਾਂ
ਮੈਂ ਤਸਬੀਹ ਬਣਾਣਾ ਤੈਨੂੰ
ਹੋ ਜੈਸੇ ਸੁਬਹੋ ਸ਼ਾਮ
[Chorus]
ਮੈਂ ਸਾਹਵਾਂ'ਚ ਸਮਾਣਾ ਤੈਨੂੰ
ਮੈਂ ਸਾਹਵਾਂ'ਚ ਸਮਾਣਾ ਤੈਨੂੰ ਹਾਂ
ਮੈਂ ਤਸਬੀਹ ਬਣਾਣਾ ਤੈਨੂੰ
ਹੋ ਜੈਸੇ ਸੁਬਹੋ ਸ਼ਾਮ
[Verse 1]
ਦਮ ਜਿਤਨੇ ਸਾਰੇ ਭੀ ਹੈਂ
ਮੈਂ ਲਗਾਦੂ ਤੇਰੇ ਨਾਮ
ਅੰਬਰ ਸੇ ਤਾਰੇ ਹਮਕੋ
ਦੇਖ ਲੈਣਾ ਸਾਰੇ ਆਮ
[Chorus]
ਮੈਂ ਸਾਹਵਾਂ'ਚ ਸਮਾਣਾ ਤੈਨੂੰ
ਮੈਂ ਸਾਹਵਾਂ'ਚ ਸਮਾਣਾ ਤੈਨੂੰ ਹਾਂ
ਮੈਂ ਤਸਬੀਹ ਬਣਾਣਾ ਤੈਨੂੰ
ਹੋ ਜੈਸੇ ਸੁਬਹੋ ਸ਼ਾਮ
[Verse 2]
ਚੁਰਾ ਲੋ ਨੀਂਦਾਂ
ਸੱਬ ਤਨਕ਼ੀਦੇਂ
ਮੇਰੇ ਮਨਕੀ ਤੁਮ ਤਾਰਦੀਦਾਂ
ਪੂਰੀ ਹੋ ਜਾਏਂ
ਮੰਨਤਾਂ ਜੋ ਹੈਂ ਮਨਾਈ
ਦੂਰੀ ਨਾ ਆਏ
ਕਹੇਂ ਨਾ ਤੁਮ੍ਹੇਂ ਗੁੱਡਬਾਏ
Don't you say goodbye
Don't you say
[Verse 3]
ਛੇੜੇ ਮੈਨੂੰ ਆਏ ਦਿਨ
ਹੌਲੇ ਹੌਲੇ ਹਾਏ ਦਿਲ
ਪਰੇ ਕਰੇ ਸੰਸਾਰ ਤੂੰ
ਚੱਕਰਾਂ'ਚ ਪਾਏ ਦਿਲ
ਅੰਦਰੋਂ ਹਿਲਾਏ ਦਿਲ
ਲੱਭੇ ਤੇਰੇ ਇਕਰਾਰ ਨੂੰ
[Verse 4]
ਛੇੜੇ ਮੈਨੂੰ ਆਏ ਦਿਨ
ਹੌਲੇ ਹੌਲੇ ਹਾਏ ਦਿਲ
ਪਰੇ ਕਰੇ ਸੰਸਾਰ ਤੂੰ
ਚੱਕਰਾਂ'ਚ ਪਾਏ ਦਿਲ
ਅੰਦਰੋਂ ਹਿਲਾਏ ਦਿਲ
ਲੱਭੇ ਤੇਰੇ ਇਕਰਾਰ ਨੂੰ
[Verse 5]
ਚਾਹੇ ਦੂਰ ਜਾਊਂ
ਦੇ ਨਾ ਪਾਉਂ ਮੈਂ ਲਗਾਮ
ਚਾਹੇ ਦੂਰ ਜਾਊਂ
ਦੇ ਨਾ ਪਾਉਂ ਮੈਂ ਲਗਾਮ
[PreChorus]
ਦਮ ਜਿਤਨੇ ਸਾਰੇ ਭੀ ਹੈਂ
ਮੈਂ ਲਗਾਦੂ ਤੇਰੇ ਨਾਮ
ਅੰਬਰ ਸੇ ਤਾਰੇ ਹਮਕੋ
ਦੇਖ ਲੈਣ ਨਾ ਸਾਰੇ ਆਮ
[Chorus]
ਮੈਂ ਸਾਹਵਾਂ'ਚ ਸਮਾਣਾ ਤੈਨੂੰ
ਮੈਂ ਸਾਹਵਾਂ'ਚ ਸਮਾਣਾ ਤੈਨੂੰ ਹਾਂ
ਮੈਂ ਤਸਬੀਹ ਬਣਾਣਾ ਤੈਨੂੰ
ਹੋ ਜੈਸੇ ਸੁਬਹੋ ਸ਼ਾਮ
[Chorus]
ਮੈਂ ਸਾਹਵਾਂ'ਚ ਸਮਾਣਾ ਤੈਨੂੰ
ਮੈਂ ਸਾਹਵਾਂ'ਚ ਸਮਾਣਾ ਤੈਨੂੰ ਹਾਂ
ਮੈਂ ਤਸਬੀਹ ਬਣਾਣਾ ਤੈਨੂੰ
ਹੋ ਜੈਸੇ ਸੁਬਹੋ ਸ਼ਾਮ
Written by: Ali Sethi, Natania Lalwani

