歌词
ਖੜਿਆਂ ਤੋਂ ਖਰਾ ਮਾਲ ਬਿਲੋ ਅਸੀਂ ਖਾਈ ਦਾ
ਮਿਲਦਾ ਨਹੀਂ ਏਥੋਂ ਨਹੀਂ ਕੋਲੰਬੋ ਤੋਂ ਮੰਗਵਾਈ ਦਾ
ਸਜਮਾ ਚ ਆਈ ਦਾ ਨਹੀਂ ਕਾਫਲੇ ਚ ਆਈ ਦਾ
ਪੈਸਾ ਠੋਕ ਠੋਕ ਕੇ ਸ਼ੌਕੀਨੀ ਉੱਤੇ ਲਾਈ ਦਾ
ਕੁਰਤਾ ਪਜਾਮਾ ਐਲੀ ਪਿੰਡ ਤੋਂ ਸਵਾਈ ਦਾ
ਰੌਲਾ ਸਾਰਾ ਮਿੱਤਰਾਂ ਦੀ ਮੁੱਛ ਦੀ ਗੋਲੀਆਂ ਦਾ
ਜ਼ਿੰਦਗੀ ਨੂੰ ਬਾਬਾ ਜੀ ਦੇ ਪੈਰਾਂ ਚ ਵਿਚਾਈ ਦਾ
ਪੂਰਾ ਪੂਰਾ ਕਰਾਂ ਧੰਨਵਾਦ ਮੇਰੀ ਮਾਂਈ ਦਾ
ਕਦੇ ਕਦੇ ਵਾਰੀਆਂ
ਦਾ ਸਿਰ ਖੜਕਾਈ ਦਾ
ਮੂਡ ਹੋਵੇ ਐਨੇਮੀ ਵੀ
ਗਲ ਨਾਲ ਲਾਈ ਦਾ
ਬਿਲੋ ਸਾਡੀ ਬੈਕ ਤੇ
ਸਹਾਰਾ ਵੱਡੇ ਭਾਈ ਦਾ
ਐਹਨੀ ਚੱਲੇ ਆ
ਰੌਲ ਦੁਗਾ ਅਲਕਾਇਦਾ
ਸਾਡੇ ਜਿੰਨਾ ਉਹਨਾਂ ਦਾ ਨਹੀਂ ਕਰੂ ਦੱਸ ਕਿਹੜਾ
ਮੇਫ਼ਲਾਂ ਵੀ ਸੁੰਨੀ ਜਿਥੇ ਜ਼ਿਕਰ ਨਹੀਂ ਮੇਰਾ
ਉਹਨਾਂ ਨੂੰ ਤਾਂ ਠੱਗੀਆਂ ਤੋਂ ਵੇਹਲ ਨਹੀਂ ਮਿਲੀ
ਬਾਬੇ ਜੀ ਨੇ ਪਾਰ ਲਾਤਾ ਮਿੱਤਰਾਂ ਦਾ ਵੇਹੜਾ
ਨਾਮ ਲੈਕੇ ਯਾਰ ਦਾ ਨਹੀਂ ਛੱਡਦਾ ਸਵੇਰਾ
ਖੇਡਿਆ ਐ ਮਾਲ ਨਾਲੇ ਖੇਡਿਆ ਐ ਚਿਹਰਾ
ਪੁੱਛ ਦੇ ਆ ਮੈਤੋਂ ਨਹੀਂ ਟਿਕਾਣਾ ਕਿੱਥੇ ਤੇਰਾ
ਸਾਡਾ ਪੱਕਾ ਇਸ਼ਕਪੁਰੇ ਵਿੱਚ ਡੇਰਾ
ਤਾਹੀਂ ਪਿੰਡ ਰਹਿੰਦੇ
ਬਰਕਤ ਰਹਿੰਦੇ ਆ
ਉੱਚੀਆਂ ਇਮਾਰਤਾਂ
ਤਾ ਇੱਕ ਦਿਨ ਦੇਹੰਦੀ ਆ
ਵੱਡੇ ਹੁੰਦੇ ਮਸਲੇ ਤੇ
ਮੁੱਛ ਖੱਡੀ ਰਹਿੰਦੀ ਆ
ਨੌਕ ਖੁੱਸੇ ਵਾਲੀ ਆ ਕੇ
ਧਰਤੀ ਨਾਲ ਕਹਿੰਦੀ ਆ
ਅੱਜ ਵੀ ਕਬੂਤਰੀ ਆ
ਛੱਤਰੀ ਤੇ ਬੈਠਦੀ ਆ
ਮੂਡੇ ਉੱਤੇ ਰਾਫਲ ਨਜ਼ਾਰੇ
ਜਿਹੇ ਲੈਂਦੇ ਆ
ਅੱਖੀਂ ਹੋਏ ਜੱਟ ਦੀ ਨਹੀਂ
ਲਟੇ ਪੱਲੇ ਪੈਂਦੀ ਆ
ਨੀਮ ਥੱਲੇ ਮੱਝੇ
ਗਾਣਾ ਚੱਲਦਾ ਸਦੀਕ ਦਾ
ਅੱਜ ਵੀ ਵਿਦੇਸ਼ ਤੋਂ ਨਹੀਂ ਮਾਂ
ਹੈ ਉਡੀਕ ਦਾ
ਹੁਣ ਤੱਕ ਇਕੋ ਕਿਰਦਾਰ ਤੇਰੇ
ਯਾਰ ਦਾ
ਅਸੀਂ ਸ਼ਾਂਤ ਬੈਠੇ ਆਂ
ਜ਼ਮਾਨਾ ਪਿਆ ਚੀਕਦਾ
ਸੜਦੇ ਆ
ਵਰਦੇ ਆ
ਅੱਡ ਦੇ ਆ
ਲੱਡ ਦੇ ਆ
ਖੱਡ ਦੇ ਆ
ਧੋਣਾ ਵਿਚੋਂ ਕਿਲੇ ਅਸੀਂ ਕੱਢ ਦੇ ਆ
ਛੱਡ ਦੇ ਤੋਂ ਆਏ ਆ ਤੇ ਛੱਡ ਦੇ ਤੋਂ ਛੱਡ ਦੇ ਆ
ਸਾਰੇਆਂ ਨੂੰ ਸੁਣੀਦਾ ਐ
ਬੇਈਮਾਨ ਉੱਤੇ ਮਾਰਦੇ ਆ
ਬੇਈਮਾਨ ਉੱਤੇ ਮਾਰਦੇ ਆ
ਬੇਈਮਾਨ ਉੱਤੇ ਮਾਰਦੇ ਆ
ਕਿੱਥੋਂ ਸੱਪਾਂ ਨਾਲ ਰਲਣੇ ਆ ਬਾਜ਼ ਜਾਤੀਆਂ
ਪਖੰਡੀਆਂ ਦਾ ਸਾਡੇ ਕੋ ਇਲਾਜ਼ ਜਾਤੀਆਂ
ਕਦੇ ਪਿੰਡ ਵੇਲੀ ਹੋ ਕੇ ਆਜੀ ਗੋਲੋ ਤੂੰ
ਸਾਡੀ ਚੁੱਪ ਨੇ ਛੁਪਾਏ ਰਾਜ਼ ਜਾਤੀਏ
Written by: Babbu Maan, Elly Mangat, Mirror