音乐视频

音乐视频

制作

出演艺人
PBN
PBN
表演者
作曲和作词
PBN
PBN
作曲
制作和工程
PBN
PBN
制作人

歌词

ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ?

ਪਾਉਂਦੀ Gucci, Armani, fashion ਦੀ ਬਣ ਗਈ ਰਾਣੀ
ਸਾਰਾ ਜੱਗ ਆਸ਼ਿਕ ਬਣਿਆ, ਲੈ ਗਈ ਦਿਲ ਲੁੱਟਕੇ ਮੇਰਾ
ਬੱਲੇ ਬਸ ਤੇਰੀ-ਤੇਰੀ, ਬੱਲੇ ਬਸ ਤੇਰੀ-ਤੇਰੀ
ਬੱਲੇ ਬਸ ਤੇਰੀ-ਤੇਰੀ, ਗੱਲ ਇੱਕ ਸਮਜਾ ਤੂੰ
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ?
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ?
ਲੱਗਦੀ ਤੂੰ ਸੋਹਣੀ-ਸੋਹਣੀ, ਤੇਰੇ ਵਰਗੀ ਨਾ ਹੋਣੀ
ਚੜ ਗਈ ਤੈਨੂੰ ਵੇਖ ਜਵਾਣੀ, ਲੱਗੇ ਨੀ ਅੱਖ ਮਸਤਾਨੀ
ਸਚੀ ਜਿੰਦ ਜਾਣ ਤੂੰ ਮੇਰੀ, ਸਚੀ ਜਿੰਦ ਜਾਣ ਤੂੰ ਮੇਰੀ
ਸਚੀ ਜਿੰਦ ਜਾਣ ਤੂੰ ਮੇਰੀ, ਲਗਜਾ ਸੀਨੇਂ ਤੂੰ
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ?
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ?
ਆਜਾ ਤੂੰ ਆਜਾ, ਆਜਾ ਨੱਚਕੇ ਤੂੰ ਹੋਸ਼ ਗਵਾ ਜਾ
ਨਿਕਲ ਗਏ ਰਾਤ ਦੇ ਤਾਰੇ, ਕਹਿ-ਕਹਿ ਕੇ ਤੈਨੂੰ ਹਾਰੇ
Dj ਇੱਕ ਵਾਰੀ ਲਾਦੇ, ਲਾਦੇ ਤੂੰ ਲਾਦੇ, ਲਾਦੇ
Dj ਇੱਕ ਵਾਰੀ ਲਾਦੇ, ਗੀਤ ਪੰਜਾਬੀ ਤੂੰ
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ?
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ?
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ?
ਗੇੜਾ ਦੇਦੇ ਹਾਏ ਨੀ ਅੱਜ ਦੇਦੇ, ਇੱਕ ਵਾਰੀ ਦੇਦੇ ਤੂੰ
ਨੇੜੇ ਆਕੇ ਲੱਕ ਹਲਾਕੇ, ਕਿਹੜੀ ਗੱਲੋਂ ਸੰਗਦੀ ਤੂੰ?
Written by: PBN
instagramSharePathic_arrow_out

Loading...