album cover
Future
3,331
巡演
嘻哈/说唱
Future 由 Sony Music Entertainment India Pvt. Ltd. 于 2012年9月4日 发行,作为专辑“ ”的一部分。Thousand Thoughts
album cover
发行日期2012年9月4日
唱片公司Sony Music Entertainment India Pvt. Ltd.
旋律性
不插电
Valence
舞蹈性
能量
BPM70

制作

出演艺人
Bohemia
Bohemia
表演者
作曲和作词
Bohemia
Bohemia
作曲家

歌词

Yeah
ਹੁਣ ਟੱਟੂ ਮੇਰੀ ਬਾਹਵਾਂ ਤੇ
ਪੁਲਿਸ ਮੇਰੀ ਰਾਹਵਾਂ ਤੇ
ਕੂਕੀਜ਼ ਮੇਰੀ ਐਸ਼ਟਰੇ ਚ
ਐਸ਼ ਕਾਰਾ ਮੈਂ ਬੈਕਸਟੇਜ
ਮੇਰੀ ਜੀ-ਸ਼ੌਕ 'ਚ ਟਾਈਮ ਨੀ
ਜਿਵੇਂ ਦਿਨਾਂ ਦਾ ਲਗਿਆ
ਓਹਨੇ ਦਿਨਾਂ ਤੋਂ ਹੋਰ ਕੋਈ ਕਾਇਮ ਨੀ
ਐਨੇ ਜਿਨ੍ਹਾਂ ਨਾਲ ਲੜਿਆ
ਮੇਰੇ ਨਾਲ ਲੜਨਾ ਹੋਰ ਕੋਈ ਚਾਹੇ ਨੀ
ਜੌਰਡਨਸ ਮੇਰੇ ਪੈਰਾਂ ਚ
ਘੁੰਮਦਾ ਨਵੇਂ ਸ਼ਹਿਰਾਂ ਚ
ਸ਼ੋ ਕਰਨ ਕਮਾਵਾਂ ਲੱਖਾਂ
ਚ ਨੀ ਤੇ ਮੈਂ ਕਿਉਂ ਕਾਰਾ
ਸਿਖਾਵਾਂ ਤੈਨੂੰ ਮੈਂ ਜੀਵੇਂ ਮੈਂ ਪਿਓ ਤੇਰਾ
ਇੰਡਸਟਰੀ ਮੇਰੇ ਤੋਂ ਡਰਦੀ
ਮੈਂ ਤੇਰੇਤੋਂ ਕਿਉਂ ਡਰਾਂ
ਵੇ ਮੈਂ ਤੇਰੀ ਕਿਉਂ ਸੁਣਾ ਮੈਨੂੰ ਤੇਰੀ ਲੋੜ ਨੀ
ਸੋਹਣੀ ਨੱਚਦੀ ਜਿਵੇਂ ਮੋਰਨੀ
ਲੱਕ ਪਤਲਾ ਜਿਵੇਂ ਮਾਸਟਰਕਾਰਡ
ਨੋ ਲਿਮਿਟ ਮੈਨੂੰ ਬੋਲਦੀ ਬੋਲਦੀ
ਹੁਣ ਹੁਣ ਫਿਊਚਰ ਮੇਰੀ ਅੱਖਾਂ ਚ
ਬੈਂਕ ਬੈਂਕ ਅਕਾਊਂਟਸ ਮੇਰੇ ਲੱਖਾਂ ਚ
ਹੁਣ ਦੇਖਿਆ ਜੋ ਸਪਨਿਆਂ ਚ
ਲੈ ਲੈ ਕੇ ਫਿਰਦਾ ਮੈਂ ਹੱਥਾਂ ਚ
ਹੁਣ ਹੁਣ ਫਿਊਚਰ ਮੇਰੀ ਅੱਖਾਂ ਚ
ਬੈਂਕ ਬੈਂਕ ਅਕਾਊਂਟਸ ਮੇਰੇ ਲੱਖਾਂ ਚ
ਹੁਣ ਦੇਖਿਆ ਜੋ ਸਪਨਿਆਂ ਚ
ਲੈ ਲੈ ਕੇ ਫਿਰਦਾ ਮੈਂ ਹੱਥਾਂ ਚ
ਗੁੱਚੀ ਬੈਲਟ ਵਰਸਾਚੇ ਸ਼ੇਡਜ਼
ਤੇਰੇ ਸਾਲ ਦੀ ਕਮਾਈ ਮੇਰੇ ਇੱਕ ਸ਼ੋ ਦਾ ਰੇਟ
ਤੇਰਾ ਨਵਾਂ ਚਾ ਰੈਪ ਮੇਰੇ ਵਾਸਤੇ ਖੇਡ
ਨਵੀ ਸੀਡੀ ਨਵਾ ਰੇਟ ਐਲਬਮ ਲੇਟ
ਗੁੱਚੀ ਬੈਲਟ ਵਰਸਾਚੇ ਸ਼ੇਡਜ਼
ਤੇਰੇ ਸਾਲ ਦੀ ਕਮਾਈ ਮੇਰੇ ਇੱਕ ਸ਼ੋ ਦਾ ਰੇਟ
ਤੇਰਾ ਨਵਾਂ ਚਾ ਰੈਪ ਮੇਰੇ ਵਾਸਤੇ ਖੇਡ
ਨਵੀ ਸੀਡੀ ਨਵਾ ਰੇਟ ਐਲਬਮ ਲੇਟ
ਬਣੀ ਗੱਲ ਮੁੰਡੇ ਕਰਦੇ ਰੈਪ
ਯਾਰ ਆਉਂਦੇ ਬਾਹਰ ਪਹਿਲਾਂ ਤੋੜਕੇ ਓਹ ਸੋਚ ਦੀ ਕੈਦ
ਛੋਟੀ ਸੋਚ ਗੱਲਾਂ ਵੱਡੀਆਂ
ਵੀਡੀਓ ਚ ਰੈਂਟਲ ਗੱਡੀਆਂ
ਮੈਂ ਦੱਸਾ ਹਿਪ ਹੌਪ ਕਿ
ਐਨੇ ਨੋਟ ਕਮਾਏ
ਹੁਣ ਧੁੱਪ ਜਦੋ ਆਏ
ਨਵੀ ਗੱਡੀ ਵਿੱਚ ਰੇ-ਬੈਂਸ ਪਾਏ
ਜਦੋਂ ਘੁੰਮਣ ਜਾਏ ਮੇਰੇ ਡੈਡੀ ਜੀ
Mere daddy ji
ਮੈਂ ਦੱਸਾ ਹਿਪ ਹੌਪ ਕਿ
ਕੈਲੀਫੋਰਨੀਆ ਦੀ ਗਲੀਆਂ ਵਿਚ ਜਾਊਂ ਮੈਂ ਤੋਂ
ਉਥੇ ਪੇ ਜ਼ਿੰਦਗੀ ਬਿਤਾਈ ਕਿਵੇ ਤੋੜਦੇ ਸਵਿਸ਼ਰ ਸਵੀਟਸ
ਹੁਣ ਹੁਣ ਫਿਊਚਰ ਮੇਰੀ ਅੱਖਾਂ ਚ
ਬੈਂਕ ਬੈਂਕ ਅਕਾਊਂਟਸ ਮੇਰੇ ਲੱਖਾਂ ਚ
ਹੁਣ ਦੇਖਿਆ ਜੋ ਸਪਨਿਆਂ ਚ
ਲੈ ਲੈ ਕੇ ਫਿਰਦਾ ਮੈਂ ਹੱਥਾਂ ਚ
ਹੁਣ ਹੁਣ ਫਿਊਚਰ ਮੇਰੀ ਅੱਖਾਂ ਚ
ਬੈਂਕ ਬੈਂਕ ਅਕਾਊਂਟਸ ਮੇਰੇ ਲੱਖਾਂ ਚ
ਹੁਣ ਦੇਖਿਆ ਜੋ ਸਪਨਿਆਂ ਚ
ਲੈ ਲੈ ਕੇ ਫਿਰਦਾ ਮੈਂ ਹੱਥਾਂ ਚ
Written by: Bohemia
instagramSharePathic_arrow_out􀆄 copy􀐅􀋲

Loading...