album cover
Heart Code
1,273
Afro-Pop
Heart Code 由 Warner Music India 于 2026年7月12日 发行,作为专辑“God’s Favorite”的一部分。
album cover
最热门
过去 7 天
00:10 - 00:15
在过去一周中,Heart Code 在大约在 10 秒 秒时进入被发现的频率最高
00:00
00:15
00:30
00:50
00:55
02:10
00:00
02:50

音乐视频

音乐视频

制作

出演艺人
Jordan Sandhu
Jordan Sandhu
声乐
Karan Thabal
Karan Thabal
表演者
ABY
ABY
表演者
作曲和作词
Karan Thabal
Karan Thabal
词曲作者
制作和工程
ABY
ABY
制作人
B. Sanjh
B. Sanjh
混音工程师, 母带工程师

歌词

[Verse 1]
ਦਿਨ ਚੜੇ ਵਾਜ ਤੇਰੀ ਸੁਣ ਕੇ ਕੁੜੇ
ਅੱਖ ਖੁੱਲੇ ਝਾਂਜਰਾਂ ਦੇ ਸ਼ੋਰ ਨਾਲ ਨੀ
ਤੇਰੇ ਨਾਲੋਂ ਸੋਹਣਾ ਹੋਰ ਕੁਝ ਵੀ ਨਹੀਂ
ਦੁਨੀਆ ਦੇਖੀ ਮੈਂ ਬੜੇ ਗੌਰ ਨਾਲ ਨੀ
[Verse 2]
ਦਿਲ ਨੇ ਦੀਵਾਨਗੀ ਨਾ ਮਰਨਾ ਲੱਗੇ
ਜ਼ੁਲਫ ਦੀ ਲਟ ਵਹਿੰਦਾ ਚਰਨਾ ਲੱਗੇ
ਜਾਣ ਕੇ ਤੂੰ ਮੋਢੇ ਤੇ ਦੁਪੱਟਾ ਰੱਖਿਆ
ਇਰਾਦਾ ਹੁਣ ਲੱਗਦਾ ਤਬਾਹੀ ਦਾ ਕੁੜੇ
[Chorus]
ਜਿੱਥੇ ਤੂੰ ਕਹੇਗੀ ਉਥੇ ਰੱਖ ਆਵਾਂਗੇ
ਦੱਸਦੀ ਜਦੋਂ ਵੀ ਦਿਲ ਚਾਹੀਦਾ ਕੁੜੇ
ਕਿਵੇਂ ਤੈਨੂੰ ਦੱਸੀਏ ਨੀ ਤੇਰੀ ਯਾਦ ਨੂੰ
ਕਿੰਨੀ ਵਾਰੀ ਗੱਲ ਨਾਲ ਲਾਈਦਾ ਕੁੜੇ
(ਜਿੱਥੇ ਤੂੰ ਕਹੇਗੀ ਉਥੇ ਰੱਖ ਆਵਾਂਗੇ)
(ਦੱਸਦੀ ਜਦੋਂ ਵੀ ਦਿਲ ਚਾਹੀਦਾ ਕੁੜੇ)
[Verse 3]
ਤੇਰੇ ਉੱਤੇ ਲਾਤਾ ਜਿਹਨੇ ਸਭ ਅੜੀਏ
ਰੱਬ ਦਾ ਵੀ ਹੋਣਾ ਕੋਈ ਰੱਬ ਅੜੀਏ
ਦੁਨੀਆਦਾਰੀ ਨੀ ਸਾਡੀ ਦੁਨੀਆ ਏ ਤੂੰ
ਤੇਰੇ ਨਾਲੋਂ ਥੱਲੇ ਸਾਰਾ ਜੱਗ ਅੜੀਏ
[Verse 4]
ਇਸ਼ਕ ਦੀ ਅਸੀਂ ਵੀ ਪੜ੍ਹਾਈ ਨਾ ਕਰੀ
ਵਫਾ ਕਰੀ ਕਦੇ ਬੇਵਫਾਈ ਨਾ ਕਰੀ
ਤੈਨੂੰ ਕੁੜੇ ਆਪਣੀ ਬਣਾਉਣ ਵਾਲੀ ਨੀ
ਗੱਲ ਕਿਤੇ ਦੱਸ ਕੇ ਪਰਾਈ ਨਾ ਕਰੀ
[PreChorus]
ਰੱਖਾਂਗੇ ਰਕਾਨੇ ਤੈਨੂੰ ਸਾਂਭ ਸਾਂਭ ਕੇ
ਸਮਾਂ ਕੱਢ ਸਾਡੀ ਸੁਣਵਾਈ ਦਾ ਕੁੜੇ
[Verse 5]
ਜਿੱਥੇ ਤੂੰ ਕਹੇਗੀ ਉਥੇ ਰੱਖ ਆਵਾਂਗੇ
ਦੱਸਦੀ ਜਦੋਂ ਵੀ ਦਿਲ ਚਾਹੀਦਾ ਕੁੜੇ
ਕਿਵੇਂ ਤੈਨੂੰ ਦੱਸੀਏ ਨੀ ਤੇਰੀ ਯਾਦ ਨੂੰ
ਕਿੰਨੀ ਵਾਰੀ ਗੱਲ ਨਾਲ ਲਾਈਦਾ ਕੁੜੇ
(ਜਿੱਥੇ ਤੂੰ ਕਹੇਗੀ ਉਥੇ ਰੱਖ ਆਵਾਂਗੇ)
(ਦੱਸਦੀ ਜਦੋਂ ਵੀ ਦਿਲ ਚਾਹੀਦਾ ਕੁੜੇ)
[Verse 6]
ਖੁੱਲ ਵੀ ਨਾ ਹੋਵੇ ਨਾ ਹੀ ਜਾਂਦਾ ਸੰਗਿਆ
ਤੇਰੇ ਬਿਨਾ ਕਦੋਂ ਸਾਡਾ ਦਿਨ ਲੰਘਿਆ
ਪੂਰੀ ਕਾਇਨਾਤ ਥੋੜੀ ਮੰਗਦੇ ਅਸੀਂ
ਕਾਇਨਾਤ ਵਿੱਚੋਂ ਕੱਲਾ ਤੈਨੂੰ ਮੰਗਿਆ
[Verse 7]
ਸੋ ਤੇਰੀ ਲੱਗੇ ਪਹਿਲਾਂ ਲੜੀਆਂ ਈ ਨਾ
ਅੱਖਾਂ ਕਿਸੇ ਹੋਰ ਉੱਤੇ ਖੜੀਆਂ ਈ ਨਾ
ਸਾਡੇ ਵਾਂਗ ਕਿਹਨੇ ਤੈਨੂੰ ਵੇਖਣਾ ਕੁੜੇ
ਨਜ਼ਰਾਂ ਚ ਲੋਕਾਂ ਨੇ ਨਜ਼ਰੀ ਆਈ ਨਾ
[PreChorus]
ਕੈਫੀਅਤ ਸਾਡੀ ਦਾ ਇਲਾਜ ਇੱਕੋ ਹੈ
ਦੀਦ ਤੇਰੀ ਹੀਲਾ ਏ ਦਵਾਈ ਦਾ ਕੁੜੇ
[Chorus]
ਜਿੱਥੇ ਤੂੰ ਕਹੇਗੀ ਉਥੇ ਰੱਖ ਆਵਾਂਗੇ
ਦੱਸਦੀ ਜਦੋਂ ਵੀ ਦਿਲ ਚਾਹੀਦਾ ਕੁੜੇ
ਕਿਵੇਂ ਤੈਨੂੰ ਦੱਸੀਏ ਨੀ ਤੇਰੀ ਯਾਦ ਨੂੰ
ਕਿੰਨੀ ਵਾਰੀ ਗੱਲ ਨਾਲ ਲਾਈਦਾ ਕੁੜੇ
(ਜਿੱਥੇ ਤੂੰ ਕਹੇਗੀ ਉਥੇ ਰੱਖ ਆਵਾਂਗੇ)
(ਦੱਸਦੀ ਜਦੋਂ ਵੀ ਦਿਲ ਚਾਹੀਦਾ ਕੁੜੇ)
[Outro]
(ਜਿੱਥੇ ਤੂੰ ਕਹੇਗੀ ਉਥੇ ਰੱਖ ਆਵਾਂਗੇ)
(ਦੱਸਦੀ ਜਦੋਂ ਵੀ ਦਿਲ ਚਾਹੀਦਾ ਕੁੜੇ)
(ਕਿਵੇਂ ਤੈਨੂੰ ਦੱਸੀਏ ਨੀ ਤੇਰੀ ਯਾਦ ਨੂੰ)
(ਕਿੰਨੀ ਵਾਰੀ ਗੱਲ ਨਾਲ ਲਾਈਦਾ ਕੁੜੇ)
(ਜਿੱਥੇ ਤੂੰ ਕਹੇਗੀ ਉਥੇ ਰੱਖ ਆਵਾਂਗੇ)
(ਦੱਸਦੀ ਜਦੋਂ ਵੀ ਦਿਲ ਚਾਹੀਦਾ ਕੁੜੇ)
(ਕਿਵੇਂ ਤੈਨੂੰ ਦੱਸੀਏ ਨੀ ਤੇਰੀ ਯਾਦ ਨੂੰ)
(ਕਿੰਨੀ ਵਾਰੀ ਗੱਲ ਨਾਲ ਲਾਈਦਾ ਕੁੜੇ)
Written by: Karan Thabal
instagramSharePathic_arrow_out􀆄 copy􀐅􀋲

Loading...