歌詞
We from the state of Punjab
Tiger jatt
We from the state of Punjab
Deep Jandu
This for the punjabi's around the world
We from the state of Punjab
ਓ ਜਿਥੇ-ਜਿਥੇ ਧਰਦਾ ਐ ਪੈਰ ਗੱਬਰੂ
ਚੱਲਦੇ colt ਓਥੇ ਤਾੜ-ਤਾੜ ਨੀ
ਮੋਹਤਾਜ਼ ਨਈਓਂ ਕਿਸੇ ਵੀ ਪਸ਼ਾਨ ਦਾ
ਅਣਖਾ ਦਾ ਰੱਖਦੇ ਆ I-card ਨੀ
Haha, we from the state of Punjab
ਓ ਜਿਥੇ-ਜਿਥੇ ਧਰਦਾ ਐ ਪੈਰ ਗੱਬਰੂ
ਚੱਲਦੇ colt ਓਥੇ ਤਾੜ-ਤਾੜ ਨੀ
ਮੋਹਤਾਜ਼ ਨਈਓਂ ਕਿਸੇ ਵੀ ਪਸ਼ਾਨ ਦਾ
ਅਣਖਾ ਦਾ ਰੱਖਦੇ ਆ I-card ਨੀ
ਜੇੜੇ-ਜੇੜੇ ਬੰਦਿਆਂ ਨਾ link ਜੱਟੀਏ
Government ਓਹਨਾ ਉੱਤੇ ਲਾਉਂਦੀ ਰੋਕ ਨੀ
State ਆ ਪੰਜਾਬ, ਪੁੱਤ ਬੰਬ ਜੱਟ ਦਾ
ਕਹਿਕੇ godfather ਬੁਲਾਉਂਦੇ ਲੋਕ ਨੀ
State ਆ ਪੰਜਾਬ, ਪੁੱਤ ਬੰਬ ਜੱਟ ਦਾ
ਕਹਿਕੇ godfather ਬੁਲਾਉਂਦੇ ਲੋਕ ਨੀ
ਸੂਬਾ ਆ ਪੰਜਾਬ, ਪੁੱਤ ਬੰਬ ਜੱਟ ਦਾ
ਕਹਿ ਕੇ godfather ਬੁਲਾਉਂਦੇ ਲੋਕ ਨੀ
ਕਹਿਕੇ godfather ਬੁਲਾਉਂਦੇ ਲੋਕ ਨੀ
ਕਹਿਕੇ godfather ਬੁਲਾਉਂਦੇ ਲੋਕ ਨੀ
ਕਹਿਕੇ godfather ਬੁਲਾਉਂਦੇ ਲੋਕ ਨੀ
ਕਹਿਕੇ godfather ਬੁਲਾਉਂਦੇ ਲੋਕ ਨੀ
ਹੋਂ ਜੁੱਸਾ ਕੀਤਾ gym ਨਾਲ update ਨੀ
ਸੋਚ ਮੁਢੋਂ ਰੱਖੀ old school ਨੀ
ਹੋਂ ਪੈਂਦੀ ਸੱਟੇ ਜੇੜੀ ਮਾਰ ਦੇਵੇ ਸ਼ੇਰ ਨੂੰ
ਓ ਬਣਿਆ ਨਾ ਜਗ ਉੱਤੇ ਐਸਾ tool ਨੀ
ਹੋਂ ਜੁੱਸਾ ਕੀਤਾ gym ਨਾਲ update ਨੀ
ਸੋਚ ਮੁਢੋਂ ਰੱਖੀ old school ਨੀ
ਹੋਂ ਪੈਂਦੀ ਸੱਟੇ ਜੇੜੀ ਮਾਰ ਦੇਵੇ ਸ਼ੇਰ ਨੂੰ
ਓ ਬਣਿਆ ਨਾ ਜਗ ਉੱਤੇ ਐਸਾ tool ਨੀ
Outlook Wesley ਦੁਨਾਲੀ ਵਰਗੀ
ਯਾਰਾਂ ਦਾ ਐ ਯਾਰ ਰੂਹ ਤੋਂ pure folk ਨੀ
We from the state of Punjab
State ਆ ਪੰਜਾਬ, ਪੁੱਤ ਬੰਬ ਜੱਟ ਦਾ
ਕਹਿਕੇ godfather ਬੁਲਾਉਂਦੇ ਲੋਕ ਨੀ
State ਆ ਪੰਜਾਬ, ਪੁੱਤ ਬੰਬ ਜੱਟ ਦਾ
ਕਹਿਕੇ godfather ਬੁਲਾਉਂਦੇ ਲੋਕ ਨੀ
ਸੂਬਾ ਆ ਪੰਜਾਬ, ਪੁੱਤ ਬੰਬ ਜੱਟ ਦਾ
ਕਹਿ ਕੇ godfather ਬੁਲਾਉਂਦੇ ਲੋਕ ਨੀ
ਹੋ ਰੱਖੀ ਇੱਕ ਸ਼ੋਂਕ ਨਾਲ Impala ਬੱਲੀਏ
Low profile ਪਾਕੇ ਰੱਖੇ tyre ਨੀ
ਗੱਲ ਤੇ ਚਪੇੜ ਸਿੱਧੀ ਮੂੰਹ ਤੇ ਮਾਰਦਾ
ਯਾਰੀਆਂ ਤੋਂ ਤਾਹੀਂ ਚੋਗਣੇ ਨੇ ਵੈਰ ਨੀ
ਓ ਰੱਖੀ ਇੱਕ ਸ਼ੋਂਕ ਨਾਲ Impala ਬੱਲੀਏ
Low profile ਪਾਕੇ ਰੱਖੇ tyre ਨੀ
ਗੱਲ ਤੇ ਚਪੇੜ ਸਿੱਧੀ ਮੂੰਹ ਤੇ ਮਾਰਦਾ
ਯਾਰੀਆਂ ਤੋਂ ਤਾਹੀਂ ਚੋਗਣੇ ਨੇ ਵੈਰ ਨੀ
ਸ਼ੋਟੀ-ਮੋਟੀ ਗੱਲ ਨੀ risk life
ਜੱਟ ਨਾਲ ਪੰਗਾ ਮੌਤ ਕੋਈ ਜੋ ਦੇਂਦੀ
No joke, We're from the state of Punjab
State ਆ ਪੰਜਾਬ, ਪੁੱਤ ਬੰਬ ਜੱਟ ਦਾ
ਕਹਿਕੇ godfather ਬੁਲਾਉਂਦੇ ਲੋਕ ਨੀ
State ਆ ਪੰਜਾਬ, ਪੁੱਤ ਬੰਬ ਜੱਟ ਦਾ
ਕਹਿਕੇ godfather ਬੁਲਾਉਂਦੇ ਲੋਕ ਨੀ
ਸੂਬਾ ਆ ਪੰਜਾਬ, ਪੁੱਤ ਬੰਬ ਜੱਟ ਦਾ
ਕਹਿ ਕੇ godfather ਬੁਲਾਉਂਦੇ ਲੋਕ ਨੀ
ਕਹਿਕੇ godfather ਬੁਲਾਉਂਦੇ ਲੋਕ ਨੀ
ਕਹਿਕੇ godfather ਬੁਲਾਉਂਦੇ ਲੋਕ ਨੀ
ਕਹਿਕੇ godfather ਬੁਲਾਉਂਦੇ ਲੋਕ ਨੀ
ਕਹਿਕੇ godfather ਬੁਲਾਉਂਦੇ ਲੋਕ ਨੀ
PB31 ਵਾਲਾ ਜਦੋਂ ਗੇੜਾ ਕੱਢ ਦਾ
ਵੇਖ-ਵੇਖ ਜਾਨ ਨਿਕਲੇ ਲਗਾਉੜ ਦੀ
ਹੋ ਦੱਬਣ ਨਾ ਦਿੰਦੀ Sidhu Moose Wale ਨੂੰ
ਰਗਾਂ 'ਚ ਦਲੇਰੀ ਖੂਨ ਵਾਂਗੂ ਦੌੜ ਦੀ
PB31 ਵਾਲਾ ਜਦੋਂ ਗੇੜਾ ਕੱਢ ਦਾ
ਵੇਖ-ਵੇਖ ਜਾਨ ਨਿਕਲੇ ਲਗਾਉੜ ਦੀ
ਹੋ ਦੱਬਣ ਨਾ ਦਿੰਦੀ Sidhu Moose Wale ਨੂੰ
ਰਗਾਂ 'ਚ ਦਲੇਰੀ ਖੂਨ ਵਾਂਗੂ ਦੌੜ ਦੀ
ਚੋਬਰ ਤਾਂ ਨਿਰੀ killing machine ਨੀ
Tyson ਜੀਓੰ ਹੱਡ ਕਰਦਾ broke ਨੀ
State ਆ ਪੰਜਾਬ, ਪੁੱਤ ਬੰਬ ਜੱਟ ਦਾ
ਕਹਿਕੇ godfather ਬੁਲਾਉਂਦੇ ਲੋਕ ਨੀ
State ਆ ਪੰਜਾਬ, ਪੁੱਤ ਬੰਬ ਜੱਟ ਦਾ
ਕਹਿਕੇ godfather ਬੁਲਾਉਂਦੇ ਲੋਕ ਨੀ
ਸੂਬਾ ਆ ਪੰਜਾਬ, ਪੁੱਤ ਬੰਬ ਜੱਟ ਦਾ
ਕਹਿ ਕੇ godfather ਬੁਲਾਉਂਦੇ ਲੋਕ ਨੀ
ਹੁਣ ਆਇਆ ਬਿੱਲੋ ਓਹੀ time
Written by: Deep Jandu, Punjabi Dump


