album cover
Kill
15,043
Punjabi Pop
Kill 由 Fresh Media Records 於 2017年12月14日發行,收錄於專輯《 》中Kill - Single
album cover
發行日期2017年12月14日
標籤Fresh Media Records
旋律
原聲音質
Valence
節奏感
輕快
BPM97

音樂影片

音樂影片

積分

演出藝人
Garry Sandhu
Garry Sandhu
演出者
詞曲
Vee
Vee
詞曲創作

歌詞

ਪੁੱਛਣ ਵਾਲਾ ਸੁਰਮਾ ਪਾਕੇ
ਜਦੋ ਕਲੱਬ ਨੂੰ ਜਾਵੇ
ਮੋਟੇ ਮੋਟੇ ਹਿਰਨੀ ਵਰਗੇ
ਨੈਨ ਕੁੜੀ ਮਟਕਾਵੇ
ਪੁੱਛਣ ਵਾਲਾ ਸੁਰਮਾ ਪਾਕੇ
ਜਦੋ ਕਲੱਬ ਨੂੰ ਜਾਵੇ
ਮੋਟੇ ਮੋਟੇ ਹਿਰਨੀ ਵਰਗੇ
ਨੈਨ ਕੁੜੀ ਮਟਕਾਵੇ
ਸੋਹਣੀ ਲੁੱਕ ਕਿੱਲ ਕਰੀ ਜਾਵੇ ਮੁੰਡੇ ਕਿੱਲ
ਹੱਥਾਂ ਵਿੱਚ ਫੜ ਫੜ ਬੈਠੇ ਸੱਬ ਦਿਲ
ਸੋਹਣੀ ਲੁੱਕ ਕਿੱਲ ਕਰੀ ਜਾਵੇ ਮੁੰਡੇ ਕਿੱਲ
ਹੱਥਾਂ ਵਿੱਚ ਫੜ ਫੜ ਬੈਠੇ ਸੱਬ ਦਿਲ
ਸੋਹਣੀ ਲੁੱਕ ਕਿੱਲ ਕਰੀ ਜਾਵੇ ਮੁੰਡੇ ਕਿੱਲ
ਹੱਥਾਂ ਵਿੱਚ ਫੜ ਫੜ ਬੈਠੇ ਸੱਬ ਦਿਲ
ਸੋਹਣੀ ਲੁੱਕ ਕਿੱਲ ਕਰੀ ਜਾਵੇ ਮੁੰਡੇ ਕਿੱਲ
ਹੱਥਾਂ ਵਿੱਚ ਫੜ ਫੜ ਬੈਠੇ ਸੱਬ ਦਿਲ
ਸੋਂਹ ਰੱਬ ਦੀ ਮੈਂ ਕਦੇ ਨਾ ਵੇਖੀ
ਇਹਦੇ ਵਰਗੀ ਨਾਰ
ਗੋਰਾ ਰੰਗ ਪਤਾਸੇ ਵਰਗਾ
ਜਿਓਂ ਬਿਜਲੀ ਦੀ ਤਾਰ
ਓਹ ਸੌਂਹ ਰੱਬ ਦੀ ਮੈਂ
ਓਹ ਸੌਂਹ ਰੱਬ ਦੀ ਮੈਂ ਕਦੇ ਨਾ ਵੇਖੀ
ਇਹਦੇ ਵਰਗੀ ਨਾਰ
ਗੋਰਾ ਰੰਗ ਪਤਾਸੇ ਵਰਗਾ
ਜਿਓਂ ਬਿਜਲੀ ਦੀ ਤਾਰ
ਓਹ ਸੌਂਹ ਰੱਬ ਦੀ ਮੈਂ
ਓਹ ਸੌਂਹ ਰੱਬ ਦੀ ਮੈਂ
ਓਹ ਸੌਂਹ ਰੱਬ ਦੀ ਮੈਂ ਕਦੇ ਨਾ ਵੇਖੀ
ਇਹਦੇ ਵਰਗੀ ਨਾਰ
ਗੋਰਾ ਰੰਗ ਪਤਾਸੇ ਵਰਗਾ
ਜਿਓਂ ਬਿਜਲੀ ਦੀ ਤਾਰ
ਸੋਹਣੀ ਲੁੱਕ ਕਿੱਲ ਕਰੀ ਜਾਵੇ ਮੁੰਡੇ ਕਿੱਲ
ਹੱਥਾਂ ਵਿੱਚ ਫੜ ਫੜ ਬੈਠੇ ਸੱਬ ਦਿਲ
ਸੋਹਣੀ ਲੁੱਕ ਕਿੱਲ ਕਰੀ ਜਾਵੇ ਮੁੰਡੇ ਕਿੱਲ
ਹੱਥਾਂ ਵਿੱਚ ਫੜ ਫੜ ਬੈਠੇ ਸੱਬ ਦਿਲ
ਸੋਹਣੀ ਲੁੱਕ ਕਿੱਲ ਕਰੀ ਜਾਵੇ ਮੁੰਡੇ ਕਿੱਲ
ਹੱਥਾਂ ਵਿੱਚ ਫੜ ਫੜ ਬੈਠੇ ਸੱਬ ਦਿਲ
ਸੋਹਣੀ ਲੁੱਕ ਕਿੱਲ ਕਰੀ ਜਾਵੇ ਮੁੰਡੇ ਕਿੱਲ
ਹੱਥਾਂ ਵਿੱਚ ਫੜ ਫੜ ਬੈਠੇ ਸੱਬ ਦਿਲ
ਓ ਹੋ...
Oh no no...
C'mon!
I'm checking out your body
And i can't wait to get my hands on you baby
Came and look all exotic
ਹੀ ਟਰਾਈਨਾ ਲੀਵ ਵਿਦ ਨੋਬਾਡੀ ਬੱਟ ਯੂ ਬੇਬੀ
Like a 100 degrees girl you burnin'
Taste of your love girl i'm yearnin'
ਲੈੱਟ ਮੀ ਗੈੱਟ ਵਿੱਦ ਯੂ ਲਾਈਕ ਯੂ ਸ਼ੌਟੀ
Tell me what you want, yeah...
ਸੋਹਣੀ ਲੁੱਕ ਕਿੱਲ ਕਰੀ ਜਾਵੇ ਮੁੰਡੇ ਕਿੱਲ
ਹੱਥਾਂ ਵਿੱਚ ਫੜ ਫੜ ਬੈਠੇ ਸੱਬ ਦਿਲ
ਸੋਹਣੀ ਲੁੱਕ ਕਿੱਲ ਕਰੀ ਜਾਵੇ ਮੁੰਡੇ ਕਿੱਲ
ਹੱਥਾਂ ਵਿੱਚ ਫੜ ਫੜ ਬੈਠੇ ਸੱਬ ਦਿਲ
ਸੋਹਣੀ ਲੁੱਕ ਕਿੱਲ ਕਰੀ ਜਾਵੇ ਮੁੰਡੇ ਕਿੱਲ
ਹੱਥਾਂ ਵਿੱਚ ਫੜ ਫੜ ਬੈਠੇ ਸੱਬ ਦਿਲ
ਸੋਹਣੀ ਲੁੱਕ ਕਿੱਲ ਕਰੀ ਜਾਵੇ ਮੁੰਡੇ ਕਿੱਲ
ਹੱਥਾਂ ਵਿੱਚ ਫੜ ਫੜ ਬੈਠੇ ਸੱਬ ਦਿਲ
ਹੋ ਡੇਅਰੀ ਮਿਲਕ ਜੇਹੀ ਸਿਲਕੀ ਸਿਲਕੀ
ਹੱਥ ਚੋਂ ਤਿਲਕਦੀ ਜਾਂਦੀ
ਦੇਖੋ ਜੱਪਾ ਕੇਹੜਾ ਲਾਉਂਦਾ
ਕਿਹੜੀ ਹੁੰਦੀ ਚਾਂਦੀ
ਹੋ ਡੇਅਰੀ ਮਿਲਕ
ਹੋ ਡੇਅਰੀ ਮਿਲਕ ਜਾਈ ਸਿਲਕੀ ਸਿਲਕੀ
ਹੱਥ ਚੋਂ ਤਿਲਕਦੀ ਜਾਂਦੀ
ਦੇਖੋ ਗੱਫਾ ਕਿਹੜਾ ਲਾਉਂਦਾ
ਕਿਹੜੀ ਹੁੰਦੀ ਚਾਂਦੀ
ਸੋਹਣੀ ਲੁੱਕ ਕਿੱਲ ਕਰੀ ਜਾਵੇ ਮੁੰਡੇ ਕਿੱਲ
ਹੱਥਾਂ ਵਿੱਚ ਫੜ ਫੜ ਬੈਠੇ ਸੱਬ ਦਿਲ
ਸੋਹਣੀ ਲੁੱਕ ਕਿੱਲ ਕਰੀ ਜਾਵੇ ਮੁੰਡੇ ਕਿੱਲ
ਹੱਥਾਂ ਵਿੱਚ ਫੜ ਫੜ ਬੈਠੇ ਸੱਬ ਦਿਲ
ਸੋਹਣੀ ਲੁੱਕ ਕਿੱਲ ਕਰੀ ਜਾਵੇ ਮੁੰਡੇ ਕਿੱਲ
ਹੱਥਾਂ ਵਿੱਚ ਫੜ ਫੜ ਬੈਠੇ ਸੱਬ ਦਿਲ
ਸੋਹਣੀ ਲੁੱਕ ਕਿੱਲ ਕਰੀ ਜਾਵੇ ਮੁੰਡੇ ਕਿੱਲ
ਹੱਥਾਂ ਵਿੱਚ ਫੜ ਫੜ ਬੈਠੇ ਸੱਬ ਦਿਲ
Written by: Vee
instagramSharePathic_arrow_out􀆄 copy􀐅􀋲

Loading...