album cover
Harmonious
1,302
Punjabi Pop
Harmonious 由 Ishtar Punjabi 於 2017年12月3日發行,收錄於專輯《Solo》中
album cover
專輯Solo
發行日期2017年12月3日
標籤Ishtar Punjabi
旋律
原聲音質
Valence
節奏感
輕快
BPM127

積分

演出藝人
Pav Dharia
Pav Dharia
演出者
詞曲
Pav Dharia
Pav Dharia
詞曲創作

歌詞

(ਆ ਸੱਜਣਾ ਰੱਲ ਕੱਠਿਆਂ ਬਹੀਏ)
ਕੀਤੇ ਮਾਰ ਨਾ ਜਾਇਏ ਰੁੱਸੇ
(ਘੁੱਟ ਕੇ ਮੈਨੂੰ ਗੱਲ ਨਾਲ ਲਾ ਲੇ)
(ਬਹੁਤੇ ਚੰਗੇ ਨਹੀਓ ਗੁੱਸੇ)
ਸੋਹਣਿਆ ਆਜਾ
ਸੋਹਣਿਆ ਆਜਾ
ਦਿਲ ਲੱਗਦਾ ਨਈ ਤੇਰੇ ਬਿਨਾ
ਓ ਦਿਲ ਲੱਗਦਾ ਨਈ ਤੇਰੇ ਬਿਨਾ
ਰੋਂਦੀਆਂ ਅਖੀਆਂ ਯਾਦ ਤੈਨੂੰ ਕਰ ਕਰ
ਨੀਂਦ ਆਉਂਦੀ ਏ ਮੈਨੂੰ ਰਾਤਾਂ ਨਾਲ ਲਾਡ ਲਾਡ
ਰੋਂਦੀਆਂ ਅਖੀਆਂ ਯਾਦ ਤੈਨੂੰ ਕਰ ਕਰ
ਨੀਂਦ ਆਉਂਦੀ ਏ ਮੈਨੂੰ ਰਾਤਾਂ ਨਾਲ ਲਾਡ ਲਾਡ
ਕੀਤੇ ਏ ਜਾਵੇ
ਤੈਨੂੰ ਬੁਲਾਵੇ
ਤਕਦੀ ਰਹਿੰਦੀ ਮੈਂ ਤੇਰਾ ਹਰ ਵੇਹਲੇ ਰਾਹ
ਸੋਹਣਿਆ ਆਜਾ
ਸੋਹਣਿਆ ਆਜਾ
ਦਿਲ ਲੱਗਦਾ ਨਈ ਤੇਰੇ ਬਿਨਾ
ਓ ਦਿਲ ਲੱਗਦਾ ਨਈ ਤੇਰੇ ਬਿਨਾ
ਤੂੰ ਇਕ ਵਾਰੀ ਆਜਾ
ਇਹ ਪਿਆਸ ਬੁਝਾ ਜਾ
ਦਿਲ ਲੱਗਦਾ ਨਈ ਤੇਰੇ ਬਿਨਾ
ਓ ਦਿਲ ਲੱਗਦਾ ਨਈ ਤੇਰੇ ਬਿਨਾ
ਵਕ਼ਤ ਕੇ ਸਾਥ ਟੁੱਟੇ
ਦਿਲ ਭੀ ਜੁੜ ਜਾਤੇ ਹਨ
ਵਕ਼ਤ ਕੇ ਸਾਥ ਟੁੱਟੇ
ਦਿਲ ਭੀ ਜੁੜ ਜਾਤੇ ਹਨ
ਲੇਕਿਨ ਜਬ ਸੇ ਤੁਮ ਗਏ
ਇਹ ਵਕਤ ਰੁਕ ਸਾ ਗਿਆ ਹੈ
ਲੇਕਿਨ ਜਬ ਸੇ ਤੁਮ ਗਏ
ਇਹ ਵਕਤ ਰੁਕ ਸਾ ਗਿਆ ਹੈ
ਲਮਹੇ ਸੰਗ ਤੇਰੇ ਗੁਜ਼ਾਰੇ
ਜੀਵਨ ਓਹਨਾਂ ਦੇ ਸਹਾਰੇ
ਮੇਰੇ ਦਿਲ ਦਾ ਤੂੰ ਏ ਜਾਣੀ
ਦੇਰ ਨਾ ਲਾਵੀਂ ਨਾ ਲਾਵੀਂ
(ਆਉਂਦੇ ਹਰ ਵੇਹਲੇ ਸੁਪਨੇ ਨੇ ਤੇਰੇ)
(ਦੂਰ ਨਾ ਜਾਂਦੀਆਂ ਏ ਯਾਦਾਂ ਤੇਰੀਆਂ)
ਸੋਹਣਿਆ ਆਜਾ
ਸੋਹਣਿਆ ਆਜਾ
ਦਿਲ ਲੱਗਦਾ ਨਈ ਤੇਰੇ ਬਿਨਾ
ਓ ਦਿਲ ਲੱਗਦਾ ਨਈ ਤੇਰੇ ਬਿਨਾ
ਤੂੰ ਇਕ ਵਾਰੀ ਆਜਾ
ਇਹ ਪਿਆਸ ਬੁਝਾ ਜਾ
ਦਿਲ ਲੱਗਦਾ ਨਈ ਤੇਰੇ ਬਿਨਾ
ਓ ਦਿਲ ਲੱਗਦਾ ਨਈਓ ਤੇਰੇ ਬਿਨਾ (ਨਾ-ਨਾ)
Written by: Pav Dharia
instagramSharePathic_arrow_out􀆄 copy􀐅􀋲

Loading...