音樂影片

收錄於

積分

出演艺人
Jordan Sandhu
Jordan Sandhu
演唱
作曲和作词
The Boss
The Boss
作曲
Parminder Singh
Parminder Singh
词曲作者
Onkar Singh
Onkar Singh
编曲
制作和工程
Onkar Singh
Onkar Singh
制作人
Sameer Charegaonkar
Sameer Charegaonkar
混音工程师

歌詞

ਤੇਰੇ ਨਾਲ਼ੋਂ ਟੁੱਟੀਆਂ ਨੀ, ਮੌਜਾਂ ਅਸੀਂ ਲੁੱਟੀਆਂ ਨੀ ਮਹੀਨੇ-ਮੁਹਨੇ ਕਿੱਥੇ, ਦਿਨਾਂ ਬਾਅਦ ਆ ਗਈ (ਤੇਰੇ) ਤੇਰੇ ਨਾਲ਼ੋਂ ਟੁੱਟੀਆਂ ਨੀ, ਮੌਜਾਂ ਅਸੀਂ ਲੁੱਟੀਆਂ ਨੀ ਮਹੀਨੇ-ਮੁਹਨੇ ਕਿੱਥੇ, ਦਿਨਾਂ ਬਾਅਦ ਆ ਗਈ ਹੋ, ਪਹਿਲੇ week ਖੁਸ਼ ਹੋਇਆ, ਦੂਜੇ week peg ਲਾਏ ਤੀਜੇ week ਫ਼ੇਰ ਤੇਰੀ ਯਾਦ ਆ ਗਈ ਨੀ ਮੈਂ ਪਹਿਲੇ week ਖੁਸ਼ ਹੋਇਆ, ਦੂਜੇ week peg ਲਾਏ ਤੀਜੇ week ਫ਼ੇਰ ਤੇਰੀ ਯਾਦ ਆ ਗਈ ਨੀ ਮੈਂ ਪਹਿਲੇ week ਖੁਸ਼ ਹੋਇਆ, ਦੂਜੇ week peg ਲਾਏ ਤੀਜੇ week ਫ਼ੇਰ ਤੇਰੀ ਯਾਦ ਆ ਗਈ ਤੀਜੇ week ਫ਼ੇਰ ਤੇਰੀ ਯਾਦ ਆ ਗਈ ਤੀਜੇ week ਫ਼ੇਰ ਤੇਰੀ... ਹੋ, ਮੇਰੀਆਂ ਬਰੰਗ ਚਿੱਠੀਆਂ ਹੋਣੀਆਂ ਨੇ ਤੈਨੂੰ ਮਿਲ਼ੀਆਂ ਮੈਂ ਜਦੋਂ ਤੈਨੂੰ ਸੱਭ ਪਾਸਿਓਂ block ਕਰਤਾ ਨੀ ਤੇਰੇ ਦਿੱਤੇ ਤੋਹਫ਼ਿਆਂ ਨੂੰ (ਨੀ ਤੇਰੇ ਦਿੱਤੇ ਤੋਹਫ਼ਿਆਂ ਨੂੰ) Trunk ਵਿੱਚ ਪਾ ਕੇ, ਬੱਲੀਏ (trunk ਵਿੱਚ ਪਾ ਕੇ, ਬੱਲੀਏ) ਉੱਪਰੋਂ ਮੈਂ ਜਿੰਦਾ ਲਾ ਕੇ lock ਕਰਤਾ (ਨੀਂਦ-ਨੀਂਦ-ਨੀਂਦ...) ਨੀਂਦ ਚੈਨ ਨਾਲ਼ ਆਈ, ਜਦੋਂ ਅੱਖ ਸੀ ਮੈਂ ਲਾਈ ਓਦੋਂ ਸੁਪਨੇ 'ਚ ਕਰਨ ਤੂੰ ਲਾਡ ਆ ਗਈ ਨੀ ਮੈਂ ਪਹਿਲੇ week ਖੁਸ਼ ਹੋਇਆ, ਦੂਜੇ week peg ਲਾਏ ਤੀਜੇ week ਫ਼ੇਰ ਤੇਰੀ ਯਾਦ ਆ ਗਈ ਨੀ ਮੈਂ ਪਹਿਲੇ week ਖੁਸ਼ ਹੋਇਆ, ਦੂਜੇ week peg ਲਾਏ ਤੀਜੇ week ਫ਼ੇਰ ਤੇਰੀ ਯਾਦ ਆ ਗਈ ਹੋ, ਆਇਆ ਮੈਂ film ਵੇਖ ਕੇ, ਨੀ ਓਨੀ ਵਾਰੀ ਰੋਇਆ, ਹਾਨਣੇ ਜਿੱਥੇ-ਜਿੱਥੇ ਗੱਲਾਂ ਸਾਡੀਆਂ ਸੀ match ਕੀਤੀਆਂ ਨੀ ਖਿੱਚੀਆਂ ਮੈਂ ਰੋਂਦੇ-ਰੋਂਦੇ ਨੇ (ਖਿੱਚੀਆਂ ਮੈਂ ਰੋਂਦੇ-ਰੋਂਦੇ ਨੇ) ਭੇਜਣ ਲਈ ਤੇਰੇ ਵੱਲ ਨੂੰ (ਭੇਜਣ ਲਈ ਤੇਰੇ ਵੱਲ ਨੂੰ) E-mail ਵਿੱਚ photo'an attach ਕੀਤੀਆਂ (ਜਦੋਂ-ਜਦੋਂ-ਜਦੋਂ...) ਜਦੋਂ ਨਾਮ ਤੇਰਾ ਪਾਇਆ, ਫ਼ੇਰ ਚੇਤਾ ਮੈਨੂੰ ਆਇਆ ਇਹ ਤਾਂ ਓਹੀ, ਜਿਹੜੀ ਕਰ ਬਰਬਾਦ ਖਾ ਗਈ ਨੀ ਮੈਂ ਪਹਿਲੇ week ਖੁਸ਼ ਹੋਇਆ, ਦੂਜੇ week peg ਲਾਏ ਤੀਜੇ week ਫ਼ੇਰ ਤੇਰੀ ਯਾਦ ਆ ਗਈ ਨੀ ਮੈਂ ਪਹਿਲੇ week ਖੁਸ਼ ਹੋਇਆ, ਦੂਜੇ week peg ਲਾਏ ਤੀਜੇ week ਫ਼ੇਰ ਤੇਰੀ ਯਾਦ ਆ ਗਈ (ਫ਼ੇਰ ਤੇਰੀ ਯਾਦ ਆ ਗਈ) "I am done with you," ਤੁਰ ਗਈ ਤੂੰ ਮੈਨੂੰ ਆਖ ਕੇ ਮੈਂ ਵੀ ਇੱਦੋਂ ਕਹਿਤਾ, "ਚੱਲ ਜਾਣਾ ਐ ਤਾਂ ਜਾ" ਨੀ ਇੱਕੋ ਗੱਲ ਮਾਰੇ ਜੱਟ ਨੂੰ (ਇੱਕੋ ਗੱਲ ਮਾਰੇ ਜੱਟ ਨੂੰ) ਟੁੱਟੀਆਂ ਨੇ ਲੜ-ਲੜ ਕੇ (ਟੁੱਟੀਆਂ ਨੇ ਲੜ-ਲੜ ਕੇ) ਵੈਸੇ ਦਿਲਾਂ 'ਚ ਸੀ ਇੱਕ-ਦੂਜੇ ਵਾਸਤੇ ਵਫ਼ਾ (ਲਿਖੇ-ਲਿਖੇ-ਲਿਖੇ...) ਲਿਖੇ Bains, Bains ਗਾਣੇ, ਗਾਉਂਦੇ ਫਿਰਦੇ ਨਿਆਣੇ ਤਾਂਹੀ feeling ਜਿਹੀ ਇਹ ਧੰਨਵਾਦ ਆ ਗਈ ਨੀ ਮੈਂ ਪਹਿਲੇ week ਖੁਸ਼ ਹੋਇਆ, ਦੂਜੇ week peg ਲਾਏ ਤੀਜੇ week ਫ਼ੇਰ ਤੇਰੀ... (The Boss) ...ਖੁਸ਼ ਹੋਇਆ, -peg ਲਾਏ ਫ਼ੇਰ ਤੇਰੀ ਯਾਦ ਆ ਗਈ
Writer(s): Boss, Bunty Bains Lyrics powered by www.musixmatch.com
instagramSharePathic_arrow_out