歌詞

Snappy ਕੰਮ ਮਿੱਤਰਾਂ ਦੇ ਵੱਡੇ, ਬੱਲੀਏ ਕੰਮ ਮਿੱਤਰਾਂ ਦੇ ਵੱਡੇ, ਬੱਲੀਏ ਨਹੀਓਂ ਕਰਦੇ ਨਜਾਇਜ ਗੱਲਾਂ ਵੱਡੀਆਂ (ਓ, ਨਹੀਓਂ ਕਰਦੇ ਨਜਾਇਜ ਗੱਲਾਂ ਵੱਡੀਆਂ) High end ਗੱਡੀਆਂ ੧੫੦ 'ਤੇ ਛੱਡੀਆਂ ਜੱਟ ਨੇ ਵੀ ਨਜਰਾਂ ਹਾਂ ਤੇਰੇ ਉੱਤੇ ਗੱਡੀਆਂ High end ਗੱਡੀਆਂ ੧੫੦ 'ਤੇ ਛੱਡੀਆਂ ਜੱਟ ਨੇ ਵੀ ਨਜਰਾਂ ਹਾਂ ਤੇਰੇ ਉੱਤੇ ਗੱਡੀਆਂ ਦਗ਼ੇਬਾਜੀ ਮਿੱਤਰਾਂ ਨੇ ਕਦੇ ਵੀ ਨਾ ਕੀਤੀ ਸਾਡਾ ਮੁੱਢ ਤੋਂ ਈ loyal blood ਨੀ ਰੰਬੇ ਵਾਲ਼ੇ ਨੇ ਤਾਂ ਜਿੰਦ ਤੇਰੇ ਨਾਵੇਂ ਲਾਈ ਬਾਕੀ ਸਾਰੀਆਂ ਨੂੰ, ਬਿੱਲੋ, ਹੁਣ ਛੱਡ ਨੀ ਹੋ, ਦਗ਼ੇਬਾਜੀ ਮਿੱਤਰਾਂ ਨੇ ਕਦੇ ਵੀ ਨਾ ਕੀਤੀ ਸਾਡਾ ਮੁੱਢ ਤੋਂ ਈ loyal blood ਨੀ ਰੰਬੇ ਵਾਲ਼ੇ ਨੇ ਤਾਂ ਜਿੰਦ ਤੇਰੇ ਨਾਵੇਂ ਲਾਈ ਬਾਕੀ ਸਾਰੀਆਂ ਨੂੰ, ਬਿੱਲੋ, ਹੁਣ ਛੱਡ ਨੀ ਹੋ, ਜਿਹੜਾ ਕਰੇ ਮਾੜਾ ਕੰਮ ਉਹਦਾ ਉਧੇੜ ਦੀਦੈ ਚੰਮ ਐਵੇਂ ਕਾਂਵਾਂ ਵਾਂਗੂ ਚੁਗਦੇ ਨਾ ਹੱਡੀਆਂ High end (high end) High end ਗੱਡੀਆਂ ੧੫੦ 'ਤੇ ਛੱਡੀਆਂ ਜੱਟ ਨੇ ਵੀ ਨਜਰਾਂ ਹਾਂ ਤੇਰੇ ਉੱਤੇ ਗੱਡੀਆਂ High end ਗੱਡੀਆਂ ੧੫੦ 'ਤੇ ਛੱਡੀਆਂ ਜੱਟ ਨੇ ਵੀ ਨਜਰਾਂ ਹਾਂ ਤੇਰੇ ਉੱਤੇ ਗੱਡੀਆਂ High end ਗੱਡੀਆਂ ਪੈਰਾਂ ਵਿੱਚ Yeezy, ਮੁੰਡਾ ਰਹਿੰਦਾ ਬਾਹਲ਼ਾ busy ਦਿਲ ਠੱਗਦੇ ਆਂ ਗੱਡੀ ਵਾਲ਼ੇ rim ਨੀ "ਅਜਕਲ ਵਈ ਦੋਸਾਂਝਾਂ ਵਾਲ਼ਾ ਕੀਹਦੇ ਨਾਲ਼ ਫਿਰੇ?" ਹੁਣ Kylie ਕੋਲ਼ੋਂ ਪੁੱਛਦੀ ਐ Kim ਨੀ (Kim ਨੀ) ਓ, ਪੈਰਾਂ ਵਿੱਚ Yeezy, ਮੁੰਡਾ ਰਹਿੰਦਾ ਬਾਹਲ਼ਾ busy ਦਿਲ ਠੱਗਦੇ ਆਂ ਗੱਡੀ ਵਾਲ਼ੇ rim ਨੀ "ਅਜਕਲ ਵਈ ਦੋਸਾਂਝਾਂ ਵਾਲ਼ਾ ਕੀਹਦੇ ਨਾਲ਼ ਫਿਰੇ?" ਹੁਣ Kylie ਕੋਲ਼ੋਂ ਪੁੱਛਦੀ ਐ Kim ਨੀ (Kim ਨੀ) ਕਈ ਪੁੱਛਦੀਆਂ ਮੈਨੂੰ, ਮੈਂ ਤਾਂ ਚਾਹੁਣਾ ਬਸ ਤੈਨੂੰ ਡੋਰਾਂ ਦਿਲ ਦੀਆਂ ਤੇਰੇ ਉੱਤੇ ਛੱਡੀਆਂ High end (three, two, one) High end ਗੱਡੀਆਂ ੧੫੦ 'ਤੇ ਛੱਡੀਆਂ ਜੱਟ ਨੇ ਵੀ ਨਜਰਾਂ ਹਾਂ ਤੇਰੇ ਉੱਤੇ ਗੱਡੀਆਂ High end ਗੱਡੀਆਂ ੧੫੦ 'ਤੇ ਛੱਡੀਆਂ ਜੱਟ ਨੇ ਵੀ ਨਜਰਾਂ ਹਾਂ ਤੇਰੇ ਉੱਤੇ ਗੱਡੀਆਂ High end ਗੱਡੀਆਂ (high end ਗੱਡੀਆਂ) ੧੫੦ 'ਤੇ ਛੱਡੀਆਂ (੧੫੦ 'ਤੇ ਛੱਡੀਆਂ) High end ਗੱਡੀਆਂ (high end ਗੱਡੀਆਂ) High end ਗੱਡੀਆਂ (high end ਗੱਡੀਆਂ) ੧੫੦ 'ਤੇ ਛੱਡੀਆਂ (੧੫੦ 'ਤੇ ਛੱਡੀਆਂ) High end ਗੱਡੀਆਂ (high end ਗੱਡੀਆਂ) (Snappy), high end ਗੱਡੀਆਂ
Writer(s): Rav Hanjra, Snappy Lyrics powered by www.musixmatch.com
instagramSharePathic_arrow_out