積分
演出藝人
Benny Dhaliwal
演出者
詞曲
Aman Hayer
作曲
Amrit Mangwalia
詞曲創作
歌詞
ਕਿਵੇਂ ਤੇਰੇ ਵੱਲ ਤੱਤੀ ਹਵਾ ਲੰਘ ਜੂ?
ਨੀ ਮੂਹਰੇ ਖੜਾ ਮੈਂ ਦੀਵਾਰ ਬਣਕੇ
ਵੇਖੀ ਖਿੜਕੀ ਦਿਆਂ 'ਚ ਹੱਥ ਛੱਡੀ ਨਾ
ਨੀ ਕੋਲੇ ਖੜ੍ਹਜੀ ਪਿਆਰ ਬਣਕੇ
ਅੱਜ ਵੇਖੀ ਕਿਵੇਂ ਸੁਰਤਾਂ ਭੁਲਾਉਂਦਾ ਨੀ
ਉੱਤੋਂ ਹੱਥ ਮੇਰਾ ਹਥੌੜੇ ਵਰਗਾ
ਡੁੱਬ ਵਿਚ ਘੋੜਾ ਰੱਖਦਾ
ਨੀ ਉੱਤੋਂ ਯਾਰ ਤੇਰਾ ਘੋੜੇ ਵਰਗਾ
ਡੁੱਬ ਵਿਚ ਘੋੜਾ ਰੱਖਦਾ
ਨੀ ਉੱਤੋਂ ਯਾਰ ਤੇਰਾ ਘੋੜੇ ਵਰਗਾ
ਸੋਹਣੀਏ, ਯਾਰ ਤੇਰਾ ਘੋੜੇ ਵਰਗਾ
ਸਾਰੇ ਚੰਡੀਗੜ੍ਹ ਵਿਚੋਂ ਤੂੰ ਏ ਸੋਹਣੀ
ਨਾ, ਤੇਰੇ ਜੇਹੀ ਹੋਰ ਕੋਈ ਨਾ
ਤੈਨੂੰ ਲੇਖਾਂ ਵਿਚੋਂ ਰੱਬ ਤੋਂ ਲਿਖਾ ਲਿਆ
ਨੀ ਬਿੱਲੋ, ਹੁਣ ਸ਼ੋਰ ਪਾਈ ਨਾ
ਤੈਨੂੰ ਲੇਖਾਂ ਵਿਚੋਂ ਰੱਬ ਤੋਂ ਲਿਖਾ ਲਿਆ
ਨੀ ਬਿੱਲੋ, ਹੁਣ ਸ਼ੋਰ ਪਾਈ ਨਾ
ਰਾਹ ਕਰਦਾ ਮੈਂ ਦੇਖੀ ਕਿਵੇਂ ਪੱਦਰਾ
ਰਾਹ ਕਰਦਾ ਮੈਂ ਦੇਖੀ ਕਿਵੇਂ ਪੱਦਰਾ
ਹਾਏ, ਅਡੂ ਕਿਹੜਾ ਰੋਡੇ ਵਰਗਾ?
ਡੁੱਬ ਵਿਚ ਘੋੜਾ ਰੱਖਦਾ
ਨੀ ਉੱਤੋਂ ਯਾਰ ਤੇਰਾ ਘੋੜੇ ਵਰਗਾ
ਡੁੱਬ ਵਿਚ ਘੋੜਾ ਰੱਖਦਾ
ਨੀ ਉੱਤੋਂ ਯਾਰ ਤੇਰਾ ਘੋੜੇ ਵਰਗਾ
ਨੀ ਕੁੜੀਏ, ਯਾਰ ਤੇਰਾ ਘੋੜੇ ਵਰਗਾ!
ਵਾਹ ਬਈ, ਵਾਹ! ਵਾਹ ਬਈ, ਵਾਹ!
ਵਾਹ ਬਈ, ਵਾਹ! ਵਾਹ ਬਈ, ਵਾਹ!
(Burraaahh)
ਤੇਰੇ ਪਿੰਡੀਵਿਚੋਂ ਯਾਰਾਂ ਨੇ ਹਾਂ ਲੰਘਣਾ
ਮੁੰਡਿਰ ਦਾ ਨੀ ਜੀਜਾ ਬਣਕੇ
ਜਿਹਨੇ ਜੱਟ ਨਾਲ ਦੋ-ਦੋ ਹੱਥ ਵੇਖਣੇ
ਤੂੰ ਵੇਖ ਲੈਈ ਨਤੀਜਾ ਖੜ੍ਹ ਕੇ
ਜਿਹਨੇ ਜੱਟ ਨਾਲ ਦੋ-ਦੋ ਹੱਥ ਵੇਖਣੇ
ਤੂੰ ਵੇਖ ਲੈਈ ਨਤੀਜਾ ਖੜ੍ਹ ਕੇ
ਤੇਰੀ ਮਾਂ ਸਾਨੂੰ ਸੱਸ ਜੇਹੀ ਜਾਪਦੀ
ਤੇਰੀ ਮਾਂ ਸਾਨੂੰ ਸੱਸ ਜੇਹੀ ਜਾਪਦੀ
ਤੇ Daddy ਤੇਰਾ ਸਹੁਰੇ ਵਰਗਾ
ਡੁੱਬ ਵਿਚ ਘੋੜਾ ਰੱਖਦਾ
ਨੀ ਉੱਤੋਂ ਯਾਰ ਤੇਰਾ ਘੋੜੇ ਵਰਗਾ
ਡੁੱਬ ਵਿਚ ਘੋੜਾ ਰੱਖਦਾ
ਨੀ ਉੱਤੋਂ ਯਾਰ ਤੇਰਾ ਘੋੜੇ ਵਰਗਾ
ਹਾਏ-ਨੀ-ਹਾਏ, ਯਾਰ ਤੇਰਾ ਘੋੜੇ ਵਰਗਾ
ਵੇਖੀ ਪਿਠ ਨਾ ਲਵਾ ਦੀ, ਬਿੱਲੋ ਰਾਣੀਏ
ਤੂੰ ਪਿੰਡ ਮੰਗੋਵਾਲ ਵਾਲੇ ਦੀ
ਹਿੱਥ ਠੋਕ ਕੇ ਤੂੰ ਕਹਿ ਦੇ, ਮਰਜਾਣੀਏ
ਤੂੰ ਨੱਡੀ Benny Dhaliwal ਦੀ
ਹਿੱਥ ਠੋਕ ਕੇ ਤੂੰ ਕਹਿ ਦੇ, ਮਰਜਾਣੀਏ
ਤੂੰ ਨੱਡੀ Benny Dhaliwal ਦੀ
ਕਿਥੇ ਡਰ ਕੇ ਨਾ ਦੇਜੀ ਤੂੰ ਜਵਾਬ ਨੀ
ਕਿਥੇ ਡਰ ਕੇ ਨਾ ਦੇਜੀ ਤੂੰ ਜਵਾਬ ਨੀ
ਜਵਾਬ ਕਿਥੇ ਕੋਰੇ ਵਰਗਾ
ਡੁੱਬ ਵਿਚ ਘੋੜਾ ਰੱਖਦਾ
ਨੀ ਉੱਤੋਂ ਯਾਰ ਤੇਰਾ ਘੋੜੇ ਵਰਗਾ
ਡੁੱਬ ਵਿਚ ਘੋੜਾ ਰੱਖਦਾ
ਨੀ ਉੱਤੋਂ ਯਾਰ ਤੇਰਾ ਘੋੜੇ ਵਰਗਾ
ਨੀ ਕੁੜੀਏ, ਯਾਰ ਤੇਰਾ ਘੋੜੇ ਵਰਗਾ!
Written by: Aman Hayer, Amrit Mangwalia

