歌詞

Mix Singh! Gurnam Bhullar! ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਆ ਕਹਿੰਦੇ ਤੇ ਕਹਾਉਂਦੇ ਕੰਡੇ ਪਹਿਲੀਆ 'ਚ ਕੱਡੇ ਆ ਉਮਰਾਂ ਨੇ ਛੋਟੀਆਂ ਤੇ ਕਾਰਨਾਮੇ ਵੱਡੇ ਆ ਕਹਿੰਦੇ ਤੇ ਕਹਾਉਂਦੇ ਕੰਡੇ ਪਹਿਲੀਆ 'ਚ ਕੱਡੇ ਆ ਬੰਦੇ ਪੂਰੇ ਕਿੱਲ ਨੀ ਗਾਡਰ ਜੇ ਦਿਲ ਨੀ ਚੜ੍ਹਦੀ ਜਵਾਨੀ ਹਿਕਾ ਫਿਰੇ ਠਾਰਦੀ ਚੜ੍ਹਦੀ ਜਵਾਨੀ ਹਿਕਾ ਫਿਰੇ ਠਾਰਦੀ ਘੁੰਮਦੀ ਆ game baby ਇੱਕ ਬੋਲ ਤੇ ਜੇ ਅੜਦੀ ਦਿਸੇ ਤਾ ਗੱਲ phone ਮਾਰਦੀ ਘੁੰਮਦੀ ਆ game baby ਇੱਕ ਬੋਲ ਤੇ ਜੇ ਅੜਦੀ ਦਿਸੇ ਤਾ ਗੱਲ phone ਮਾਰਦੀ Phone ਮਾਰਦੀ, Phone ਮਾਰਦੀ... Auddi'ਆਂ ਨਾ ਪੈਂਦੇ ਨੀ ਟੋਚੱਨ ਜਾਨੇ ford ਦੇ ਚੱਕਦੇ ਨੀ Red-bull ਗਿੱਝੇ ਪਹਿਲੇ ਤੋੜ ਦੇ Auddi'ਆਂ... ਨੀ... ਟੋ... Auddi... Auddi'ਆਂ ਨਾ ਪੈਂਦੇ ਨੀ ਟੋਚੱਨ ਜਾਨੇ ford ਦੇ ਚੱਕਦੇ ਨੀ Red-bull ਗਿੱਝੇ ਪਹਿਲੇ ਤੋੜ ਦੇ ਨਾ ਚੇਲੇ-ਚੁਲੇ ਛੇਡੀਏ ਖੂੰਡਾਂ ਨੂੰ ਹੀ ਦਹੇੜੀਏ ਜੱਟ ਕਾਹਦਾ ਨਿਰਾ ਏ currency ਬਾਹਰਲੀ ਘੁੰਮਦੀ ਆ game baby ਇੱਕ ਬੋਲ ਤੇ ਜੇ ਅੜਦੀ ਦਿਸੇ ਤਾ ਗੱਲ phone ਮਾਰਦੀ ਘੁੰਮਦੀ ਆ game baby ਇੱਕ ਬੋਲ ਤੇ ਜੇ ਅੜਦੀ ਦਿਸੇ ਤਾ ਗੱਲ phone ਮਾਰਦੀ Phone ਮਾਰਦੀ, Phone ਮਾਰਦੀ... Number save ਕਰਲੀ ਮੇਰਾ ਓਹ ਬੰਦੇ ਥਰਨਾਟ ਬਿਲੋ ਜਿਨ੍ਹਾਂ ਨਾਲ ਯਾਰੀਆ ਬੈਲੀਆ ਨੇ ਫੜਾ ਕਦੇ ਫੋਕੀਆਂ ਨੀ ਮਾਰੀਆ ਬੰਦੇ ਥਰਨਾਟ, ਬੰਬੰਬੰ... ਥਰਨਾਟ... ਓ ਬੰਦੇ ਥਰਨਾਟ ਬਿਲੋ ਜਿਨ੍ਹਾਂ ਨਾਲ ਯਾਰੀਆ ਬੈਲੀਆ ਨੇ ਫੜਾ ਕਦੇ ਫੋਕੀਆਂ ਨੀ ਮਾਰੀਆ ਕਰੀ ਕੇਰਾ check ਨੀ ਪਰ ਦੇ ਨੀ jack ਲੇਨੀ ਸਰਪੰਚੀ ਪੱਕੀ ਅੌਂਦੇ ਵਾਰ ਦੀ ਲੇਨੀ ਸਰਪੰਚੀ ਪੱਕੀ ਅੌਂਦੇ ਵਾਰ ਦੀ ਘੁੰਮਦੀ ਆ game baby ਇੱਕ ਬੋਲ ਤੇ ਜੇ ਅੜਦੀ ਦਿਸੇ ਤਾ ਗੱਲ phone ਮਾਰਦੀ ਘੁੰਮਦੀ ਆ game baby ਇੱਕ ਬੋਲ ਤੇ ਜੇ ਅੜਦੀ ਦਿਸੇ ਤਾ ਗੱਲ phone ਮਾਰਦੀ Phone ਮਾਰਦੀ, Phone ਮਾਰਦੀ... ਓਹ ਜੱਟ grenade ਜੇਹਾ ਖੜ੍ਹਾ ਤੇਰੇ ਨਾਲ ਨੀ ਸੁਰਖ ਬੁਲਹ ਚ ਕੈਹਦੇ "Vicky Dhaliwal" ਨੀ ਜੱਟ grenade ਜੇਹਾ... ਨਾਲ ਨੀ... ਓਹ ਜੱਟ grenade ਜੇਹਾ ਖੜ੍ਹਾ ਤੇਰੇ ਨਾਲ ਨੀ ਸੁਰਖ ਬੁਲਹ ਚ ਕੈਹਦੇ "Vicky Dhaliwal" ਨੀ ਨਾ ਗੱਲ "Bhullar" ਦੀ ਗੋਲਦੀ ਐਵੇ ਫਿਰੇ ਡੋਲਦੀ ਬੱਨ ਜਾ ਰਕਾਨੇ ਸਾਡੀ ਸਰਦਾਰਨੀ ਘੁੰਮਦੀ ਆ game baby ਇੱਕ ਬੋਲ ਤੇ ਜੇ ਅੜਦੀ ਦਿਸੇ ਤਾ ਗੱਲ phone ਮਾਰਦੀ ਘੁੰਮਦੀ ਆ game baby ਇੱਕ ਬੋਲ ਤੇ ਜੇ ਅੜਦੀ ਦਿਸੇ ਤਾ ਗੱਲ phone ਮਾਰਦੀ Phone ਮਾਰਦੀ, Phone ਮਾਰਦੀ... Yeah... Mix Singh in a house
Writer(s): Mix Singh, Vicky Dhaliwal Lyrics powered by www.musixmatch.com
instagramSharePathic_arrow_out