album cover
Red Leaf
album cover
Red Leaf 由 Times Music 於 2014年11月30日發行,收錄於專輯《Dus Mint》中
專輯Dus Mint
Released2014年11月30日
標籤Times Music
BPM187
旋律
原聲音質
Valence
節奏感
輕快

歌詞

ਲੈ ਬਾਈ, ਅਖਾੜਾ ਹੋਣ ਲੱਗਿਆ ਸ਼ੁਰੂ
ਓਏ, ਤੂੰ ਅੱਗੇ ਕਾਹਤੋਂ ਤੁਰਿਆ ਆਉਣਾ?
ਥੋੜਾ ਪਿੱਛੇ ਹੋਕੇ ਬੈਠ, ਥੋੜਾ ਪਿੱਛੇ
ਹਾਂ, ਹਾਂ, ਹਾਂ ਸ਼ਾਬਾਸ਼! ਠੀਕ ਐ, ਠੀਕ ਆ
ਹੰਜੀ, ਆਓ ਜੀ
ਜਦੋਂ ਕਿਸੇ ਆਸ਼ਿਕ ਦੀ ਮਸ਼ੂਕ
ਖਾਕੇ ਮੁੰਡੇ ਕੋਲ਼ੋਂ ਮਿੱਠੀਆਂ-ਮਿੱਠੀਆਂ ਜਲੇਬੀਆਂ
ਕਰਕੇ ਮੁੰਡੇ ਦੀ ਜੇਬ ਖ਼ਾਲੀ
'ਤੇ ਬਿਨਾਂ ਦੱਸੇ ਬਾਹਰਲਾ ਜਹਾਜ਼ ਬਹਿ ਜਾਂਦੀ ਆ
'ਤੇ ਓਸ ਤੋਂ ਬਾਅਦ ਮੁੰਡੇ ਨਾਲ਼ ਕੀ ਹੁੰਦੀ ਐ?
ਦੱਸੀਂ ਬਈ, ਰੋਲੀਓ ਵਾਲਿਆ, ਹੇ
ਓਏ, red leaf ਵੇਖਕੇ ਤੂੰ white flag ਉੱਤੇ
ਚੜ੍ਹ ਗਈ ਰੰਨੇ ਮੁਕਲਾਵੇ
ਓਏ, red leaf ਵੇਖਕੇ ਤੂੰ white flag ਉੱਤੇ
ਚੜ੍ਹ ਗਈ ਰੰਨੇ ਮੁਕਲਾਵੇ
ਲੈ ਅੱਜ ਤੇਰੀ...
ਓਏ, ਅੱਜ ਤੇਰੀ ਤੋੜਤੀ ਸੋਂਹ ਠੇਕੇ ਉੱਤੇ ਬਹਿਕੇ
ਸਾਥੋਂ ਨੱਡੀਏ, ਜ਼ਰੀ ਨਾ ਪੀੜ ਜਾਵੇ
ਅੱਜ ਤੇਰੀ ਤੋੜਤੀ ਸੋਂਹ ਠੇਕੇ ਉੱਤੇ ਬਹਿਕੇ
ਸਾਥੋਂ ਨੱਡੀਏ, ਜ਼ਰੀ ਨਾ ਪੀੜ ਜਾਵੇ
ਓ, ਜਦੋਂ ਹੱਕਦਾਰ ਤੇਰੇ ਗੈਰ ਹੋ ਗਏ
ਮਿੱਤਰਾਂ ਦੇ ਮਿੱਠੇ ਗੰਨੇ ਜ਼ਹਿਰ ਹੋ ਗਏ
ਓ, ਜਦੋਂ ਹੱਕਦਾਰ ਤੇਰੇ ਗੈਰ ਹੋ ਗਏ
ਮਿੱਤਰਾਂ ਦੇ ਮਿੱਠੇ ਗੰਨੇ ਜ਼ਹਿਰ ਹੋ ਗਏ
ਨਾ ਤੋਰੀਏ ਦੇ ਖੇਤਾਂ ਵਿੱਚੋਂ ਉੱਡੇ ਫੁਲਕਾਰੀ
ਕਿਹੜਾ ਭੰਨ ਕੇ ਬਦਾਮ ਖਵਾਵੇ?
ਹਾਏ, ਅੱਜ ਤੇਰੀ...
ਓਏ, ਅੱਜ ਤੇਰੀ ਤੋੜਤੀ ਸੋਂਹ ਠੇਕੇ ਉੱਤੇ ਬਹਿਕੇ
ਸਾਥੋਂ ਨੱਡੀਏ, ਜ਼ਰੀ ਨਾ ਪੀੜ ਜਾਵੇ
ਲੈ ਅੱਜ ਤੇਰੀ ਤੋੜਤੀ ਸੋਂਹ ਠੇਕੇ ਉੱਤੇ ਬਹਿਕੇ
ਸਾਥੋਂ ਨੱਡੀਏ, ਜ਼ਰੀ ਨਾ ਪੀੜ ਜਾਵੇ
ਹੋ, ੨੫ ਕਿਲਿਆਂ ਦਾ ਲੁਧਿਆਣੇ ਟੱਕ ਨੀਂ
ਕੱਲਾ-ਕੱਲਾ ਕਰ ਸਾਰਾ ਦਿੱਤਾ ਚੱਕ ਨੀਂ
ਹੋ, ੨੫ ਕਿਲਿਆਂ ਦਾ ਲੁਧਿਆਣੇ ਟੱਕ ਨੀਂ
ਕੱਲਾ-ਕੱਲਾ ਕਰ ਸਾਰਾ ਦਿੱਤਾ ਚੱਕ ਨੀਂ
ਜਾਨ 'ਤੇ ਜ਼ਮੀਨ ਦੋਨੋਂ ਵਾਰਤੇ ਤੇਰੇ 'ਤੋਂ
ਇਹੇ ਗੱਲ ਮੈਨੂੰ ਵੱਢ-ਵੱਢ ਖਾਵੇ
ਹਾਏ, ਅੱਜ ਤੇਰੀ...
ਓਏ, ਅੱਜ ਤੇਰੀ ਤੋੜਤੀ ਸੋਂਹ ਠੇਕੇ ਉੱਤੇ ਬਹਿਕੇ
ਸਾਥੋਂ ਨੱਡੀਏ, ਜ਼ਰੀ ਨਾ ਪੀੜ ਜਾਵੇ
ਲੈ ਅੱਜ ਤੇਰੀ ਤੋੜਤੀ ਸੋਂਹ ਠੇਕੇ ਉੱਤੇ ਬਹਿਕੇ
ਸਾਥੋਂ ਨੱਡੀਏ, ਜ਼ਰੀ ਨਾ ਪੀੜ ਜਾਵੇ
ਓ, ਲੰਘਦੇ ਸੀ ਵੈਲੀ ਜਦੋਂ ਤੈਨੂੰ ਖੰਘਕੇ
ਮਿੱਤਰਾਂ ਨੇ ਝੱਟ 'ਚ ਗੰਡਾਸੇ ਚੰਡਤੇ
ਓ, ਲੰਘਦੇ ਸੀ ਵੈਲੀ ਜਦੋਂ ਤੈਨੂੰ ਖੰਘਕੇ
ਮਿੱਤਰਾਂ ਨੇ ਝੱਟ 'ਚ ਗੰਡਾਸੇ ਚੰਡਤੇ
ਪੂਲਿਆਂ ਦੀ ਛੱਤ 'ਤੇ ਓ, ਚਾਨਣੀਆਂ ਰਾਤਾਂ
Gurindera ਓ, ਕੌਣ ਭੁਲਾਵੇ?
ਲੈ ਅੱਜ ਤੇਰੀ...
ਓਏ, ਅੱਜ ਤੇਰੀ ਤੋੜਤੀ ਸੋਂਹ ਠੇਕੇ ਉੱਤੇ ਬਹਿਕੇ
ਸਾਥੋਂ ਨੱਡੀਏ, ਜ਼ਰੀ ਨਾ ਪੀੜ ਜਾਵੇ
ਲੈ ਅੱਜ ਤੇਰੀ ਤੋੜਤੀ ਸੋਂਹ ਠੇਕੇ ਉੱਤੇ ਬਹਿਕੇ
ਸਾਥੋਂ ਨੱਡੀਏ, ਜ਼ਰੀ ਨਾ ਪੀੜ ਜਾਵੇ
Written by: Gurinder Kurad
instagramSharePathic_arrow_out􀆄 copy􀐅􀋲

Loading...