積分
演出藝人
Jass Bajwa
主唱
詞曲
Lally Mundi
詞曲創作
歌詞
ਹੋ ਬੈਂਟਲੇ ਚ ਬੈਠੇ ਜੇਹੜੇ ਚਾਰ ਜੱਟੀਏ
ਜੱਟ ਦੇ ਨੇ ਪੱਕੇ ਦਿਲਦਾਰ ਜੱਟੀਏ
ਹੋ ਬੈਂਟਲੇ ਚ ਬੈਠੇ ਜੇਹੜੇ ਚਾਰ ਜੱਟੀਏ
ਜੱਟ ਦੇ ਨੇ ਪੱਕੇ ਦਿਲਦਾਰ ਜੱਟੀਏ
ਹੋ ਲੋੜ ਉੱਤੇ ਗੋਲੀਆਂ ਨਿਪੋਣਾ ਜਾਣਦੇ
ਪਾਭੜ ਮਚਾਉਣ ਨੂੰ ਤਿਆਰ ਰਹਿੰਦੇ ਨੇ
ਹੋ ਲੋਕਾਂ ਦੀਆਂ ਗੱਡੀਆਂ ਚ ਬਹਿਣ ਨਦੀਆਂ
ਸਾਡੀਆਂ ਤਾਂ ਗੱਡੀਆਂ ਚ ਯਾਰ ਬਹਿੰਦੇ ਨੇ
ਲੋਕਾਂ ਦੀਆਂ ਗੱਡੀਆਂ ਚ ਬਹਿਣ ਨਦੀਆਂ
ਸਾਡੀਆਂ ਤਾਂ ਗੱਡੀਆਂ ਚ ਯਾਰ ਬਹਿੰਦੇ ਨੇ
ਲੋਕਾਂ ਦੀਆਂ ਗੱਡੀਆਂ ਚ ਬਹਿਣ ਨਦੀਆਂ
ਸਾਡੀਆਂ ਤਾਂ ਗੱਡੀਆਂ ਚ ਯਾਰ ਬਹਿੰਦੇ ਨੇ
ਹੋ ਫੀਲਰਾਂ ਦੀ ਅੱਗ ਰਹਿੰਦੇ ਥਾਰ ਦੇ
Thunderstorm je
ਹੋ ਫੀਲਰਾਂ ਦੀ ਅੱਗ ਰਹਿੰਦੇ ਥਾਰ ਦੇ
ਥੰਡਰਸਟਾਰਮ ਜੇ ਯਾਰ ਨੇ
ਬਾਹਲਾ ਵੈਪਨ ਪ੍ਰੇਜ਼ ਨਈਓ ਕਰਦੇ
ਉਂਝ ਰੱਖੇ ਭਾਵੇਂ ਟੌਪ ਹਥਿਆਰ ਨੇ
ਹੋ ਗੱਲਾਂ ਬਾਤਾਂ ਵਿੱਚੋਂ ਖਾਨਦਾਨੀ ਝਲਕੇ
ਨੀ ਸਾਨੂੰ ਐਵੇਂ ਤਾਂ ਨੀ ਜੱਦੀ ਸਰਦਾਰ ਕਹਿੰਦੇ ਨੇ
ਹੋ ਲੋਕਾਂ ਦੀਆਂ ਗੱਡੀਆਂ ਚ ਬਹਿਣ ਨਦੀਆਂ
ਸਾਡੀਆਂ ਤਾਂ ਗੱਡੀਆਂ ਚ ਯਾਰ ਬਹਿੰਦੇ ਨੇ
ਲੋਕਾਂ ਦੀਆਂ ਗੱਡੀਆਂ ਚ ਬਹਿਣ ਨਦੀਆਂ
ਸਾਡੀਆਂ ਤਾਂ ਗੱਡੀਆਂ ਚ ਯਾਰ ਬਹਿੰਦੇ ਨੇ
ਲੋਕਾਂ ਦੀਆਂ ਗੱਡੀਆਂ ਚ ਬਹਿਣ ਨਦੀਆਂ
ਸਾਡੀਆਂ ਤਾਂ ਗੱਡੀਆਂ ਚ ਯਾਰ ਬਹਿੰਦੇ ਨੇ
ਹੋ ਨਿਗਾਹ ਬਟਰਫਲਾਈ ਵਾਂਗੂ ਨਾਰਾਂ ਦੀ
ਉੱਡ ਉੱਡ ਚੋਬਰਾਂ ਤੇ
ਹੋ ਨਿਗਾਹ ਬਟਰਫਲਾਈ ਵਾਂਗੂ ਨਾਰਾਂ ਦੀ
ਉੱਡ ਉੱਡ ਚੋਬਰਾਂ ਤੇ ਖੜ੍ਹ ਦੀ
ਹੋ ਅੰਟੀਆਂ ਦੀ ਹਿਕ ਜਾਵੇ ਪਾੜ ਦੀ
ਮੁੱਛ ਜੱਟਾਂ ਦੀ ਏ ਰੌਂਦ ਵਾਂਗੂ ਚੜ੍ਹ ਦੀ
ਗਰਲਫ੍ਰੈਂਡਾਂ ਵਾਲੇ ਸ਼ੌਂਕ ਪਾਲੇ ਨਾ
ਇਹਨਾਂ ਕੰਮਾਂ ਚ ਨਾ ਘੈਂਟ ਕਿਰਦਾਰ ਪੈਂਦੇ ਨੇ
ਹੋ ਲੋਕਾਂ ਦੀਆਂ ਗੱਡੀਆਂ ਚ ਬਹਿਣ ਨਦੀਆਂ
ਸਾਡੀਆਂ ਤਾਂ ਗੱਡੀਆਂ ਚ ਯਾਰ ਬਹਿੰਦੇ ਨੇ
ਲੋਕਾਂ ਦੀਆਂ ਗੱਡੀਆਂ ਚ ਬਹਿਣ ਨਦੀਆਂ
ਸਾਡੀਆਂ ਤਾਂ ਗੱਡੀਆਂ ਚ ਯਾਰ ਬਹਿੰਦੇ ਨੇ
ਲੋਕਾਂ ਦੀਆਂ ਗੱਡੀਆਂ ਚ ਬਹਿਣ ਨਦੀਆਂ
ਸਾਡੀਆਂ ਤਾਂ ਗੱਡੀਆਂ ਚ ਯਾਰ ਬਹਿੰਦੇ ਨੇ
ਸਾਰਿਆਂ ਰਿਲੇਸ਼ਨਾਂ ਤੋਂ ਅੱਪ ਨੇ
ਰੱਖੇ ਹੋਏ ਨੇ ਯਾਰ ਜੰਮਾ
ਸਾਰਿਆਂ ਰਿਲੇਸ਼ਨਾਂ ਤੋਂ ਅੱਪ ਨੇ
ਰੱਖੇ ਹੋਏ ਨੇ ਯਾਰ ਜੰਮਾ ਟੌਪ ਨੀ
ਵੇਲੀਆਂ ਦਾ ਟੋਲਾ ਸਿਰ ਕਦਮਾ
ਰੱਖਿਆ ਨਾ ਕੋਈ ਲੌਲੀਪੌਪ ਨੀ
ਹੋ ਔਖੇ ਵੇਲੇ ਆਕੇ ਮੂਹਰੇ ਜੱਸ ਦੇ
ਜੇਹੜੇ ਹਿੱਕ ਉੱਤੇ ਬੱਲੀਏ ਨੀ ਵਾਰ ਸਹਿੰਦੇ ਨੇ
ਹੋ ਲੋਕਾਂ ਦੀਆਂ ਗੱਡੀਆਂ ਚ ਬਹਿਣ ਨਦੀਆਂ
ਸਾਡੀਆਂ ਤਾਂ ਗੱਡੀਆਂ ਚ ਯਾਰ ਬਹਿੰਦੇ ਨੇ
ਲੋਕਾਂ ਦੀਆਂ ਗੱਡੀਆਂ ਚ ਬਹਿਣ ਨਦੀਆਂ
ਸਾਡੀਆਂ ਤਾਂ ਗੱਡੀਆਂ ਚ ਯਾਰ ਬਹਿੰਦੇ ਨੇ
ਲੋਕਾਂ ਦੀਆਂ ਗੱਡੀਆਂ ਚ ਬਹਿਣ ਨਦੀਆਂ
ਸਾਡੀਆਂ ਤਾਂ ਗੱਡੀਆਂ ਚ ਯਾਰ ਬਹਿੰਦੇ ਨੇ
Written by: Lally Mundi

