album cover
Do Dat Dance
1,972
Pop
Do Dat Dance 由 Universal Music India Pvt Ltd. 於 2006年1月1日發行,收錄於專輯《 》中Pesa Nasha Pyar
album cover
發行日期2006年1月1日
標籤Universal Music India Pvt Ltd.
旋律
原聲音質
Valence
節奏感
輕快
BPM103

積分

演出藝人
Bohemia
Bohemia
演出者
Desi Hip Hop
Desi Hip Hop
演出者
Sha One
Sha One
演出者
詞曲
Bohemia
Bohemia
作曲家
Sha One
Sha One
作曲家

歌詞

ਮੈਨੂੰ ਜੱਗ ਨੇ ਸਤਾਇਆ ਨਾਲੇ ਵੈਰੀਆਂ ਨੇ ਰੋਕਿਆ
ਕਿਸੇ ਦੀ ਚਲੀ ਨਾ ਮੈਂ ਇਸ਼ਕ ਦਾ ਹੋਗਿਆ
ਇੱਕ ਪਾਸੇ ਐਸਐਚਏ 1 ਆਊਟਫ਼ਿਟ ਕ੍ਰਿਊ
ਦੂਜੇ ਪਾਸੇ ਇਸ਼ਕ ਯਾ ਬੈਲੀ ਸਾਗੂ
ਵੇ ਜਦੋ ਦਾ ਮੈਂ ਆਇਆ ਵਿਚ ਪਰਦੇਸਾਂ ਦੇ
ਵੇ ਮੈਨੂੰ ਸੁਨ ਦੇ ਲੋਕ ਸਾਰੀ ਦੁਨੀਆ ਦੇ
ਵੇ ਮੈਂ ਜੀਵੇਂ ਜਾਦੂਗਰ
ਵੇ ਕੁੜੀਆਂ ਪਤਾਵਾਂ ਜੀਵੇਂ ਬਾਜ਼ੀਗਰ
ਵੇ ਗੱਡੀਆਂ ਚਲਾਵਾਂ
ਮੈਨੂੰ ਪੁਲਿਸ ਦਾ ਨੀ ਡਰ
ਰੱਖਣ ਗੱਡੀ ਚ ਪਿਸਤੌਲ
ਖਰਾਬ ਅੱਜਕੱਲ੍ਹ ਦਾ ਮਾਹੋਲ
ਵੇ ਨਾਲੇ ਰੰਗ ਬੇਰੰਗੇ ਰਹਿੰਦੇ ਮੇਰੇ ਨਾਲ ਟੰਗੇ
ਮੈਂ ਚੇਂਜ ਚੇਂਜ ਫਾਂਸੀ ਦੇ ਫੰਦੇ ਤੇ ਟੰਗੇ
ਵੇ ਮੈਨੂੰ ਵੇਖ ਸੀ
ਬੋਲ ਕੇ ਬੁਲਾਓ ਮੈਂ ਵਾ ਦੇਸੀ
ਵੇ ਨਾਲ ਮੇਰੇ ਗਾਓ ਆਪਾਂ ਦੇਸੀ
ਵੇ ਹੋਰ ਤੈਨੂੰ ਨਾਲ ਕੌਣ ਰੱਖੇਗਾ
ਬੰਗਰੇ ਪਾਓ ਮੇਰੇ ਨਾਲ ਹੁਣ
ਸ਼ਾਹਨਸ਼ਾਹ ਮੈਂ ਹੂਵਾ ਜੱਟਮੋਲਾ
ਵੇ ਕੁੜੀਆਂ ਇੱਕ ਤੋਂ ਇੱਕ ਵੱਧ ਪਟੋਲਾ ਮੇਰੇ ਪਿੱਛੇ
ਮੈਂ ਸੋਹਣੀਆਂ ਨੂੰ ਰਾਹਾਂ ਵਿੱਚ ਰੋਲਾਂ
ਰਾਤੀ ਡੇਰੇ ਬਨੇਰੇ ਤੇ ਮੈਂ ਖਾਵਾਂ ਬੰਗੋਬੋਲਾ
ਮੇਰਾ ਨਈਓ ਐਤਬਾਰ
ਵੇ ਪੈਸਾ ਨਸ਼ਾ ਪਿਆਰ
ਵੇ ਪੁੰਗ ਹਸ਼ੀਸ਼ ਵੀਡ ਤੇ ਸਿਗਾਰ
ਆਪਾਂ ਪੀਂਦੇ ਸ਼ਰਾਬ
ਜੀਵੇਂ ਪਿਆਸਾ ਪੀਂਦਾ ਪਾਣੀ
ਆਪਾਂ ਮਿੰਟਾਂ ਚ ਬੋਤਲਾਂ ਮੁਕਾਣੀਆਂ
ਸਾਡਾ ਗੱਲੀਆਂ ਚ ਰਾਜ
ਵੱਖਰਾ ਮਜ਼ਾਜ
ਪੰਜਾਬੀ ਰੈਪ ਦਾ ਬਾਦਸ਼ਾਹ
ਮੇਰੇ ਸਿਰ ਤੇ ਤਾਜ
ਪੰਗਾ ਹੋਰ ਕਿਵੇਂ ਛੋੜ
ਜੀਵੇਂ ਪੈਂਦੇ ਜਿੱਦੇ ਮੋਰ
ਨੀ ਮੈਂ ਟੋਰ ਦਿੱਤੇ ਸਾਰੇ ਰਵਾਜ
Written by: Bohemia, Sha One
instagramSharePathic_arrow_out􀆄 copy􀐅􀋲

Loading...