歌詞

ਕਹਿੰਦਾ ਯੇ ਜ਼ਮਾਨਾ ਮੈਨੂੰ ਬਿਗੜਾ ਮੈਨੂੰ ਪਲ-ਪਲ judge ਕਰਦਾ ਕਹਿੰਦਾ ਯੇ ਜ਼ਮਾਨਾ ਮੈਨੂੰ ਬਿਗੜਾ ਮੈਨੂੰ ਪਲ-ਪਲ judge ਕਰਦਾ ਮੇਰੀ ਰੂਹ ਵਿੱਚ ਵੱਸਦੀ ਮੁਹੱਬਤ ਤੇ ਮੈਨੂੰ "Black hearted," ਕਹਿੰਦਾ लागी टोक बेहिसाब जाने कैसी लागी टोक बेहिसाब जाने कैसी ਮੇਰੀ ਸਾਹਾਂ ਤੋਂ ਵੀ ਤੰਗ ਕਰਦੀ, ਹਾਏ ਕਹਿੰਦਾ ਯੇ ਜ਼ਮਾਨਾ ਮੈਨੂੰ ਬਿਗੜਾ ਮੈਨੂੰ ਪਲ-ਪਲ judge ਕਰਦਾ Hmm, ਇਹ ਗੱਲ ਮੈਨੂੰ ਸੱਭ ਨੂੰ ਦੱਸਣੀ "ਮੈਂ ਵੀ ਇੱਕ ਇਨਸਾਨ ਈ ਹਾਂ" ਛੱਡ ਗਿਆ ਮੈਨੂੰ ਯਾਰ ਜੋ ਮੇਰਾ ਕੱਲੀ ਰਹਿੰਦੀ ਮੈਂ ਫਿਰ ਕਿਉਂ, ਹਾਂ? ਦੂਜਾ ਯਾਰ ਮੈਨੂੰ ਫਿਰ ਯੂੰ ਮਿਲਿਆ ਉਹਦੀ ਅੱਖਾਂ ਵਿੱਚ ਪਿਆਰ ਦਿਖਾ ਜੇ ਮੈਂਨੇ ਹੱਥ ਫਿਰ ਉਸਕਾ ਥਾਮਾ ਮੈਨੂੰ slut ਦਾ ਖ਼ਿਤਾਬ ਮਿਲਾ लागी टोक बेहिसाब जाने कैसी लागी टोक बेहिसाब जाने कैसी ਮੇਰੀ ਸਾਹਾਂ ਤੋਂ ਵੀ ਤੰਗ ਕਰਦੀ, ਹਾਏ ਕਹਿੰਦਾ ਯੇ ਜ਼ਮਾਨਾ ਮੈਨੂੰ ਬਿਗੜਾ ਮੈਨੂੰ ਪਲ-ਪਲ judge ਕਰਦਾ ਮੇਰੀ ਰੂਹ ਵਿੱਚ ਵੱਸਦੀ ਮੁਹੱਬਤ ਤੇ ਮੈਨੂੰ "Black hearted," ਕਹਿੰਦਾ
Writer(s): Hardik Mukeshkumar Acharya, Vicky Shaikh Lyrics powered by www.musixmatch.com
instagramSharePathic_arrow_out