Rahat Fateh Ali Khan, Asees Kaur & Tanishk Bagchi 即將舉行的演唱會
查看所有演唱會
類似的歌曲
積分
出演艺人
Rahat Fateh Ali Khan
主唱
Asees Kaur
主唱
Tanishk Bagchi
Programming
Afsar
歌舞团
Afshaan
歌舞团
Bunty Bains
歌舞团
Sriram Sampath
长笛
作曲和作词
Rashmi Virag
作词
努萨特阿里干
作曲
Tanishk Bagchi
编曲
制作和工程
Eric Pillai
母带工程师
Michael Edwin Pillai
助理混音工程师
歌詞
ਓਰੇ ਪਿਯਾ, ਮੈਂ ਤਾਂ ਤੇਰੇ ਲਈ ੧੦੦ ਰਾਤਾਂ ਜਗੂੰ
ਜਿੱਥੇ ਜਾਵੇ ਤੂੰ ਓਥੇ ਜਾਵੇ ਦਿਲ, ਦੱਸ ਕੀ ਮੈਂ ਕਰੂੰ?
ਜੋ ਤੂੰ ਰੁਸ ਜਾਣੀ ਏ, ਦਿਲ ਯੇ ਟੁੱਟ ਜਾਣੀ ਏ
ਤੇਰੇ ਸੰਗ-ਸੰਗ ਰਾਹਾਂ ਸਾਰੀ ਕਟ ਜਾਣੀ ਏ
ਜੋ ਤੂੰ ਰੁਸ ਜਾਣੀ ਏ, ਦਿਲ ਯੇ ਟੁੱਟ ਜਾਣੀ ਏ
ਤੇਰੇ ਸੰਗ-ਸੰਗ ਰਾਹਾਂ ਸਾਰੀ ਕਟ ਜਾਣੀ ਏ
ਮੈਂ ਤਾਂ ਤੇਰੇ ਨਾਲ ਰਹਿਣਾ
ਮਾਨ ਐਨਾ ਮੇਰਾ ਕਹਿਣਾ
ਮੇਰੀ ਅੱਖੀਓਂ ਸੇ ਹੋਨਾ ਕਦੀ ਦੂਰ ਨਾ
ਤੇਰੇ ਬਿਨ, ਤੇਰੇ ਬਿਨ...
ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਣਾ
ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਣਾ
ਸਬ ਛੱਡ ਜਾਏਂ, ਤੂੰ ਨਾ ਮੈਨੂੰ ਛੋੜਨਾ
ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਣਾ
(ਨਹੀਂ ਲਗਦਾ, ਨਹੀਂ ਲਗਦਾ, ਨਹੀਂ ਲਗਦਾ)
(ਓ-ਹੋ-ਹੋ, ਨਹੀਂ ਲਗਦਾ, ਨਹੀਂ ਲਗਦਾ, ਨਹੀਂ ਲਗਦਾ)
तेरे संग-संग रह के मैं रंग जाऊँ तेरे रंग
तेरी नींद से ख़्वाब मैं अपना जोड़ लूँ
तू साथ ना हो तो चार क़दम ना चल पाऊँ
तेरी राह पे राह मैं अपनी मोड़ दूँ
ਓ, ਜੱਗ ਭੁੱਲ ਜਾਏ ਮੁਝੇ, ਤੁਮ ਨਹੀਂ ਭੂਲਨਾ
तेरे संग जीना मेरा, तेरे संग ढलना
सच्ची चाहतों का होता कोई मोल ना
ਤੇਰੇ ਬਿਨ, ਤੇਰੇ ਬਿਨ...
ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਨਾ
ਕਿ ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਨਾ
ਸਬ ਛੱਡ ਜਾਏਂ, ਤੂੰ ਨਾ ਮੈਨੂੰ ਛੋੜਨਾ
ਕਿ ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਨਾ
(ਜਾਣੀਆਂ, ਹਾਣੀਆਂ)
(ਤੂੰ ਵੀ ਸਿਖ ਕਦੀ ਦੁੱਖ-ਸੁੱਖ ਫੋਲਨਾ)
(ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਣਾ)
(ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਣਾ)
(ਸਬ ਛੱਡ ਜਾਏਂ, ਤੂੰ ਨਾ ਮੈਨੂੰ ਛੋੜਨਾ)
(ਤੇਰੇ ਬਿਨ ਨਹੀਂ ਲਗਦਾ ਦਿਲ ਮੇਰਾ, ਢੋਲਣਾ)
Writer(s): Tanishk Bagchi, Rashmi Virag
Lyrics powered by www.musixmatch.com