積分
演出藝人
Sippy Gill
演出者
詞曲
Western Pendu
作曲家
Sulakhan Cheema
詞曲創作
歌詞
[Verse 1]
ਹੋ ਗੇੜੀ ਨੀ ਜੱਟ ਗੇੜਾ ਕੱਢ ਦੇ
ਕੱਢ ਦੇ ਵਿੱਚ ਗੱਡਖਾਨੇ ਦੇ
ਕੱਢ ਦੇ ਵਿੱਚ ਗੱਡਖਾਨੇ ਦੇ
ਹੋ ਮਰਦਾਂ ਦਾ ਕੰਮ ਮੁੱਛ ਚਾੜ੍ਹਣਾ
ਸਟਾਈਲ ਨੇ ਕੰਮ ਜਨਾਨੇ ਦੇ
ਸਟਾਈਲ ਨੇ ਕੰਮ ਜਨਾਨੇ ਦੇ
ਹੋ ਅੱਖ ਮਿਲਾ ਕੇ ਦੱਸ ਦਈਦਾ
ਜੋ ਸੌਦਾ ਕਰਦੇ ਤਨਾਂ ਦਾ
[Verse 2]
ਓਹ ਸ਼ੌਂਕ ਰੰਨਾਂ ਦਾ ਬੁਬਲੂ ਰੱਖਦੇ
ਸ਼ੌਂਕ ਜੱਟਾਂ ਨੂੰ ਗੰਨਾਂ ਦਾ
ਸ਼ੌਂਕ ਰੰਨਾਂ ਦਾ ਬਬਲੂ ਰੱਖਦੇ
ਸ਼ੌਂਕ ਜੱਟਾਂ ਨੂੰ ਗੰਨਾਂ ਦਾ
(ਗਾ ਗਾ ਗਾ ਗਾ ਗੁਣਾ ਦਾ)
[Verse 3]
ਹੱਥ ਸਿੱਰ ਉੱਤੇ ਫੇਰ ਜੋ ਕਤੂਰੇ ਪਾਲੇ ਸੀ
ਅੱਜ ਕੱਲ ਸੁਣਿਆ ਓਹ ਵੱਢ ਰਹੇ ਨੇ
ਗੱਲ ਹਿੱਕ ਵਿੱਚ ਵੱਜਣ ਦੀ ਕਰਦੇ ਨਹੀਂ
ਪਿੱਠ ਪਿੱਛੇ ਬੜੀ ਅੱਗ ਕੱਢ ਰਹੇ ਨੇ
[Verse 4]
ਵੇਖ ਕੇ ਨੱਡੀ ਠਰਕ ਭੋਰਨੀ
ਨਿਸ਼ਾਨੀ ਏ ਡਾਊਨਫਾਲਾਂ ਦੀ
ਨਸਲ ਬੰਦੇ ਦੀ ਦੱਸ ਦਿੰਦੀ ਏ
ਲਿਸਟ ਫੋਨ ਦਿਆ ਕਾਲਾਂ ਦੀ
[Verse 5]
ਮੀਡੀਆ ਦੇ ਵਿੱਚ ਨੇ ਨਿਆਣੇ ਬੋਲਦੇ
ਸੰਦ ਸਾਡੇ ਵੈਰੀਆਂ ਦੀ ਹਿੱਕ ਖੋਲਦੇ
ਫੇਰ ਦੱਸੋ ਕਾਹਤੋ ਫੋਨ ਬੰਦ ਕਰਦੇ
ਜੇਲਾਂ ਵਿਚੋ ਜਦੋ ਥੋਡੇ ਬਾਪ ਬੋਲਦੇ
[Verse 6]
ਨੁਕਸਾਨ ਕਰਕੇ ਡਿੱਗ ਜਾਣਦਾ ਏ
ਬੰਦਾ ਕੱਚਿਆ ਕੰਨਾਂ ਦਾ
ਓਹ ਸ਼ੌਂਕ ਰੰਨਾਂ ਦਾ ਬੁਬਲੂ ਰੱਖਦੇ
ਸ਼ੌਂਕ ਜੱਟਾਂ ਨੂੰ ਗੰਨਾਂ ਦਾ
ਸ਼ੌਂਕ ਰੰਨਾਂ ਦਾ ਬਬਲੂ ਰੱਖਦੇ
ਸ਼ੌਂਕ ਜੱਟਾਂ ਨੂੰ ਗੰਨਾਂ ਦਾ
(ਗਾ ਗਾ ਗਾ ਗਾ ਗੁਣਾ ਦਾ)
[Verse 7]
ਮੋਂਟਾਨਾ ਵਾਈਲਡ ਦੇ ਹੰਟੇਰਾਂ ਵਰਗੇ
ਡੈਥ ਗੇਮ ਦੇ ਲਾਈਕਰ ਨੇ
ਅੰਡਰਵਰਲਡ ਨਾਲ ਲਿੰਕ ਨੇ ਜੁੜਦੇ
ਨੈਸਲ ਨੇਚਰ ਦੇ ਫ਼ਾਈਟਰ ਨੇ
[Verse 8]
ਦੁੱਮੀਆਂ ਨੀ ਰੱਖੀਆਂ ਦਿਖਾਉਣ ਦੇ ਲਈ
ਚੋਟੂ ਅੱਸੀ ਬਦਨਾਮ ਹਾਂ ਚਲਾਉਣ ਦੇ ਲਈ
ਸਪਨਾ ਕਈਆਂ ਦਾ ਮੈਨੂੰ ਡੇਟ ਕਰਨਾ
ਜੱਟ ਜੰਮਿਆ ਆ ਰੰਨਾਂ ਤੜਫਾਉਣ ਦੇ ਲਈ
[Verse 9]
ਹੋ ਕਹਿੰਦੇ ਟਾਈਮ ਚੱਕਾ ਜਾਂਦੀਆਂ
ਚਸਕਾ ਮਾੜਾ ਫੰਨਾਂ ਦਾ
ਓਹ ਸ਼ੌਂਕ ਰੰਨਾਂ ਦਾ ਬੁਬਲੂ ਰੱਖਦੇ
ਸ਼ੌਂਕ ਜੱਟਾਂ ਨੂੰ ਗੰਨਾਂ ਦਾ
ਸ਼ੌਂਕ ਰੰਨਾਂ ਦਾ ਬਬਲੂ ਰੱਖਦੇ
ਸ਼ੌਂਕ ਜੱਟਾਂ ਨੂੰ ਗੰਨਾਂ ਦਾ
[Verse 10]
ਬੁੱਗੀਏ ਇਹ ਰੌਲੀ ਆਲਾ ਯਾਰ ਬੋਲਾਂਦਿਆ
[Verse 11]
ਹੋ ਟਾਊਨ ਚ ਜਿੰਨੇ ਟੀਨੇਜਰ ਨੇ
ਫੋਲੋ ਕਰਦੇ ਸੋਚ ਮੇਰੀ
ਤੂੰ ਪੋਲਿਸ਼ਾਂ ਮਾਰਨ ਜੱਟ ਦੇ
ਜਿੰਨਾ ਟੱਕ ਅਪਰੋਚ ਤੇਰੀ
[Verse 12]
ਹੋ ਕਾਲੇ ਪਿੱਕਿਆ ਤੇ ਫਿੱਟ ਐਲਐਮਜੀ
ਬੱਚੇ ਬੱਤੀ ਬੋਰ ਵਾਲੇ ਮੱਥੇ ਤੱਕ ਦੇ
ਸੁਣਿਆ ਪ੍ਰੈਸੀਡੈਂਟ ਤੂੰ ਓਹਨਾਂ ਦਾ
ਦੱਲੇ ਜੇਹੜੇ ਪਿਆਰ ਪਾਕੇ ਯਾਰ ਵੇਚ ਦੇ
[Verse 13]
ਹੋ ਪਿੰਡ ਘੁਮੈਤ ਚ ਬੱਲੇ ਬੱਲੇ
ਲਾਣੇ ਚੱਲੇ ਤੱਤੇ ਸੰਨਾਂ ਦਾ
ਸ਼ੌਂਕ ਰੰਨਾਂ ਦਾ ਬਬਲੂ ਰੱਖਦੇ
ਸ਼ੌਂਕ ਜੱਟਾਂ ਨੂੰ ਗੰਨਾਂ ਦਾ
Written by: Sulakhan Cheema, Western Pendu

