音樂影片

Channa (Full Audio) | Satinder Sartaaj | The Black Prince | New Punjabi Full Songs 2017
觀看 {artistName} 的 {trackName} 音樂影片

收錄於

積分

出演艺人
Satinder Sartaaj
Satinder Sartaaj
表演者
作曲和作词
Satinder Sartaaj
Satinder Sartaaj
作词
Prem
Prem
作曲
Hardeep
Hardeep
作曲

歌詞

ਤਾ ਨਾ ਨਾ ਨਾ ਨਾ ਨਾ ਤਾ ਨਾ ਨਾ ਨਾ ਨਾ ਨਾ ਤਾ ਨਾ ਨਾ ਨਾ ਨਾ ਨਾ ਤਾ ਨਾ ਨਾ ਨਾ ਨਾ ਨਾ ਵੇ ਚੰਨਾ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲੱਗੇ ਪਰਛਾਂਵਾਂ ਵੇ ਚੰਨਾ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲੱਗੇ ਪਰਛਾਂਵਾਂ ਜੇ ਕਿਤੇ ਮੇਰਾ ਵੱਸ ਚੱਲਿਆ ਤੈਨੂੰ ਦਿਲ ਦੇ ਅੰਬਰ 'ਤੇ ਸਜ਼ਾਵਾਂ ਵੇ ਚੰਨਾ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲੱਗੇ ਪਰਛਾਂਵਾਂ ਮੈਥੋਂ ਤਾਂ ਪਜ਼ੇਬ ਪੁੱਛਦੀ ਕਦੋਂ ਸੱਜਣੇ ਨੇ ਸੱਖਣੇ ਬੂਹੇ? ਚੁੰਨੀਆਂ ਗੁਲਾਬੀ ਹੋਣੀਆਂ ਅਤੇ ਚੀਰਿਆਂ ਦੇ ਰੰਗ ਹੋਣੇ ਸੂਹੇ ਕਿ ਹਾਲੇ ਤਾਂ ਮੈਂ ਡਰ-ਡਰ ਕੇ ਏਹਦੇ ਬੋਰਾਂ ਨੂੰ ਹੌਲੇ ਜੇ ਛਣਕਾਵਾਂ ਜੇ ਕਿਤੇ ਮੇਰਾ ਵੱਸ ਚੱਲਿਆ ਤੈਨੂੰ ਦਿਲ ਦੇ ਅੰਬਰ ਤੇ ਸਜ਼ਾਵਾਂ ਵੇ ਚੰਨਾ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲੱਗੇ ਪਰਛਾਂਵਾਂ ਤਾ ਨਾ ਨਾ ਨਾ ਨਾ ਨਾ ਤਾ ਨਾ ਨਾ ਨਾ ਨਾ ਨਾ ਤਾ ਨਾ ਨਾ ਨਾ ਨਾ ਨਾ ਤਾ ਨਾ ਨਾ ਨਾ ਨਾ ਨਾ ਤਾ ਤਾ ਤਾ ਰਾ ਤਾ ਰਾ ਰਾ ਰਾ ਰਾ ਰਾ ਰਾ ਤਾ ਤਾ ਰਾ ਰਾ ਰਾ ਰਾ ਰਾ ਰਾ ਰਾ ਰਾ ਰਾ ਤਾ ਨਾ ਨਾ ਨਾ ਨਾ ਨਾ ਤਾ ਨਾ ਨਾ ਨਾ ਨਾ ਨਾ ਰੁੱਤ ਏਹ ਮੁਹੱਬਤਾਂ ਦੀ ਮੈਨੂੰ ਸੱਜਣ-ਫੱਬਣ ਦੀਆਂ ਰੀਝਾਂ ਮੇਰੀ ਏਹ ਅਲੱਗ ਦੁਨੀਆਂ ਜਿੱਥੇ ਖਿੱਲਰੀਆਂ ਰਹਿੰਦੀਆਂ ਚੀਜ਼ਾਂ ਕਿ ਰੱਬ ਜੀ ਨੂੰ ਕਹਿ ਕੇ ਵੇ ਮਾਹੀਆ ਇੱਕ ਬੱਦਲੀ ਮਹਿਲ ਬਣਵਾਵਾਂ ਜੇ ਕਿਤੇ ਮੇਰਾ ਵੱਸ ਚੱਲਿਆ ਤੈਨੂੰ ਦਿਲ ਦੇ ਅੰਬਰ 'ਤੇ ਸਜ਼ਾਵਾਂ ਹੱਥਾਂ ਵਿੱਚੋਂ ਜਿੰਦ ਕਿਰ ਗਈ ਰੂਹ ਵੀ ਹੋ ਗਈ ਏ, ਓਸ ਦੇ ਹਵਾਲੇ ਨਾਮ Sartaaj ਸੁਣੀ ਦਾ ਵੈਸੇ ਰਾਂਝੇ ਵਾਲੇ ਲੱਗਦੇ ਨੇ ਚਾਲੇ ਕੋਈ ਦੱਸੋ ਮੇਰੇ ਬਾਬਲੇ ਨੂੰ ਓਹਦੇ ਨਾਲ਼ ਹੀ ਲੈਣੀਆਂ ਲਾਵਾਂ ਕੋਈ ਦੱਸੋ ਮੇਰੇ ਬਾਬਲੇ ਨੂੰ ਓਹਦੇ ਨਾਲ਼ ਹੀ ਲੈਣੀਆਂ ਲਾਵਾਂ ਜੇ ਕਿਤੇ ਮੇਰਾ ਵੱਸ ਚੱਲਿਆ ਤੈਨੂੰ ਦਿਲ ਦੇ ਅੰਬਰ 'ਤੇ ਸਜ਼ਾਵਾਂ ਵੇ ਚੰਨਾ ਤੇਰੀ ਚਾਨਣੀ ਦਾ ਸਾਨੂੰ ਮਿੱਠੜਾ ਲੱਗੇ ਪਰਛਾਂਵਾਂ ਆ... ਆਹਾਂ, ਹੋ, ਹੋ! ਤਾ ਨਾ ਨਾ ਨਾ ਨਾ ਨਾ ਤਾ ਨਾ ਨਾ ਨਾ ਨਾ ਨਾ ਤਾ ਨਾ ਨਾ ਨਾ ਨਾ ਨਾ ਤਾ ਨਾ ਨਾ ਨਾ ਨਾ ਨਾ
Writer(s): Satinder Sartaaj Lyrics powered by www.musixmatch.com
instagramSharePathic_arrow_out