音樂影片

LYRICAL: Mere Sohneya | Kabir Singh | Shahid K, Kiara A, Sandeep V | Sachet - Parampara | Irshad K
觀看 {artistName} 的 {trackName} 音樂影片

收錄於

積分

出演艺人
Sachet Tandon
Sachet Tandon
演唱
Parampara Thakur
Parampara Thakur
演唱
Rhythm Shaw
Rhythm Shaw
原声吉他
Sahibe Alam Zaidi
Sahibe Alam Zaidi
印度唢呐
作曲和作词
Irshad Kamil
Irshad Kamil
作词
Parampara Thakur
Parampara Thakur
作曲
Sachet Tandon
Sachet Tandon
作曲
制作和工程
Aftab Khan
Aftab Khan
混音工程师
Kalyan Baruah
Kalyan Baruah
制作人
Sachet-Parampara
Sachet-Parampara
制作人
Vatsal Chevli
Vatsal Chevli
助理混音工程师

歌詞

ਬਨ-ਠਨ ਕੇ ਮੁਟਿਆਰਾਂ ਆਈਆਂ ਆਈਆਂ ਪਟੋਲਾ ਬਣਕੇ ਕੰਨਾਂ ਦੇ ਵਿੱਚ ਪਿੱਪਲ ਪੱਤੀਆਂ ਬਾਂਹੀ ਚੂੜਾ ਖਨਕੇ ਬਨ-ਠਨ ਕੇ ਮੁਟਿਆਰਾਂ ਆਈਆਂ ਆਈਆਂ ਪਟੋਲਾ ਬਣਕੇ ਕੰਨਾਂ ਦੇ ਵਿੱਚ ਪਿੱਪਲ ਪੱਤੀਆਂ ਬਾਂਹੀ ਚੂੜਾ ਖਨਕੇ ਮੇਰੇ ਸੋਹਣਿਆ, ਸੋਹਣਿਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਮੇਰੇ ਸੋਹਣਿਆ, ਸੋਹਣਿਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਮਾਹੀ ਜਾਵੀਂ ਛੋੜਕੇ ਨਾ, ਤੇਰੇ ਨਾਲ ਰਹਿਣਾ ਵੇ ਤੂੰ ਸ਼ਿੰਗਾਰ ਮੇਰਾ, ਤੂੰ ਐ ਮਾਹੀ ਗਹਿਣਾ ਵੇ ਜਾਵੀਂ ਛੋੜਕੇ ਨਾ, ਤੇਰੇ ਨਾਲ ਰਹਿਣਾ ਵੇ ਤੂੰ ਸ਼ਿੰਗਾਰ ਮੇਰਾ, ਤੂੰ ਐ ਮਾਹੀ ਗਹਿਣਾ ਵੇ, ਹਾਏ ਦੂਰੀ ਹੈ ਵੈਰੀ ਜਿੰਨਾ ਤੂੰ ਮੇਰਾ ਓਨੀ ਮੈਂ ਤੇਰੀ ਮੇਰੇ ਸੋਹਣਿਆ, ਸੋਹਣਿਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਮੇਰੇ ਸੋਹਣਿਆ, ਸੋਹਣਿਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ (ਹਾਂ, ਹਾਏ) ਤੇਰਾ ਰਾਸਤਾ ਵੇ, ਨੰਗੇ ਪੈਰ ਤੁਰਨਾ ਵੇ ਤੂੰ ਹੈ ਨਾਲ ਮੇਰੇ, ਤਾਂ ਮੈਂ ਕਿਉਂ ਐ ਡਰਨਾ ਵੇ? ਤੇਰਾ ਰਾਸਤਾ ਵੇ, ਨੰਗੇ ਪੈਰ ਤੁਰਨਾ ਵੇ ਤੂੰ ਹੈ ਨਾਲ ਮੇਰੇ, ਤਾਂ ਮੈਂ ਕਿਉਂ ਐ ਡਰਨਾ ਵੇ? ਹਾਏ ਦੋਨੋਂ ਨੇ ਰੋਣਾ, ਦੋਨੋਂ ਨੇ ਹੱਸਣਾ ਸਬ ਨੂੰ ਵੇ ਦੱਸਣਾ ਮੇਰੇ ਸੋਹਣਿਆ, ਸੋਹਣਿਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਮੇਰੇ ਸੋਹਣਿਆ, ਸੋਹਣਿਆ ਵੇ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਵੇ ਮਾਹੀ, ਮੇਰਾ ਕਿੱਥੇ ਨਹੀਓਂ ਦਿਲ ਲੱਗਣਾ ਬਨ-ਠਨ ਕੇ ਮੁਟਿਆਰਾਂ ਆਈਆਂ ਆਈਆਂ ਪਟੋਲਾ ਬਣਕੇ ਕੰਨਾਂ ਦੇ ਵਿੱਚ ਪਿੱਪਲ ਪੱਤੀਆਂ ਬਾਂਹੀ ਚੂੜਾ ਖਨਕੇ ਬਨ-ਠਨ ਕੇ ਮੁਟਿਆਰਾਂ ਆਈਆਂ ਆਈਆਂ ਪਟੋਲਾ ਬਣਕੇ ਕੰਨਾਂ ਦੇ ਵਿੱਚ ਪਿੱਪਲ ਪੱਤੀਆਂ ਬਾਂਹੀ ਚੂੜਾ ਖਨਕੇ
Writer(s): Irshad Kamil Lyrics powered by www.musixmatch.com
instagramSharePathic_arrow_out